ਜੰਮੂ ਅਤੇ ਕਸ਼ਮੀਰ –ਰਾਜ ਦਾ ਦਰਜਾ ਮੁੜ ਪ੍ਰਾਪਤ ਕਰਨ ਦੀ ਔਖੀ...
5 ਅਗਸਤ ਨੂੰ ਜੰਮੂ ਅਤੇ ਕਸ਼ਮੀਰ (ਜੇ ਐਂਡ ਕੇ) ਦਾ ਵਿਸ਼ੇਸ਼ ਦਰਜਾ (ਧਾਰਾ 370) ਖਤਮ ਕੀਤੇ ਜਾਣ ਦੇ ਸੱਤ ਸਾਲ ਪੂਰੇ ਹੋ ਰਹੇ ਹਨ।...
ਸਰਗਰਮੀਆਂ
ਸਿਹਤ ਤੇ ਸੁੰਦਰਤਾ
ਫਿਰ ਆ ਗਿਆ ਕੋਵਿਡ ? 31 ਮੌਤਾਂ
ਸਿੰਗਾਪੁਰ ਵਿੱਚ ਕੋਵਿਡ-19 (covid 19 new wave) ਦੇ ਮਾਮਲਿਆਂ ਦੀ ਅਨੁਮਾਨਿਤ ਗਿਣਤੀ ਮਈ ਦੇ ਪਹਿਲੇ ਹਫਤੇ ਤੱਕ 11,100 ਤੋਂ ਵਧ ਕੇ 14,200 ਹੋ ਗਈ।...
ਰਸੋਈ ਅਤੇ ਰੈਸਪੀ
ਪਾਕਿਸਤਾਨੀ ਲੂਣ ਜਾਂ ਸੇਂਧਾ ਲੂਣ
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
ਬੈਂਸ ਹੈਲਥ ਸੈਂਟਰ ਮੋਗਾ 94630-38229,94654-12596
ਦੇਸੀ ਲੂਣ ਜਾਂ ਪਾਕਿਸਤਾਨੀ ਲੂਣ ਨੂੰ ਸੇਂਧਾ ਲੂਣ ਵੀ ਕਹਿੰਦੇ ਹਨ। ਇਹਨੂੰ ਰੌਕ ਸਾਲਟ...
ਖ਼ਬਰ ਜ਼ਰਾ ਹੱਟਕੇ
ਚੰਦਰਮਾ ‘ਤੇ ਸ਼ਹਿਰ ਬਣਾਉਣ ਦੀ ਤਿਆਰੀ ‘ਚ ਮਸਕ
ਐਲਨ ਮਸਕ ਨੇ ਕਿਹਾ ਹੈ ਕਿ ਸਪੇਸਐਕਸ ਹੁਣ ਮੰਗਲ ਗ੍ਰਹਿ ‘ਤੇ ਵਸਣ ਤੋਂ ਪਹਿਲਾਂ ਚੰਦਰਮਾ ‘ਤੇ ਇੱਕ ਸਵੈ-ਨਿਰਭਰ ਸ਼ਹਿਰ ਸਥਾਪਿਤ ਕਰਨ ‘ਤੇ ਧਿਆਨ ਕੇਂਦਰਿਤ...
ਅੱਖਾਂ ਤੋਂ ਦੇਖ ਨਹੀਂ ਸਕਦੀ ਬ੍ਰਿਟੇਨ ਦੀ ਰਾਜਦੂਤ !
ਵਿਕਟੋਰੀਆ ਹੈਰੀਸਨ ਬ੍ਰਿਟੇਨ ਦੀ ਪਹਿਲੀ ਪੂਰਨ ਰੂਪ ਵਿੱਚ ਜੋਤ ਹੀਣ ਮਹਿਲਾ ਹੈ। ਜੋ ਦੇਸ ਦੀ ਵਿਦੇਸ਼ ਵਿੱਚ ਰਾਜਦੂਤ ਦੇ ਅਹੁਦੇ ਤੱਕ ਪਹੁੰਚੇ ਹਨ।ਉਨ੍ਹਾਂ ਨੇ...
ਇਮਰਾਨ ਖਾਨ ਨੂੰ ਆਈਐਸਆਈ ਦੇ ਮੁਖੀ ਨੇ ਮਾਰਿਆ ਥੱਪੜ !
ਪਾਕਿਸਤਾਨ ‘ਚ 9 ਅਤੇ 10 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਕਈ ਦਿਨ ਚੱਲੇ ਡਰਾਮੇ ਮਗਰੋਂ ਇਮਰਾਨ ਖਾਨ ਦੀ ਸਰਕਾਰ ਡਿੱਗ ਪਈ ਸੀ । ਇਸ...
ਚੰਦ ਤੋਂ ਲਿਆਂਦੇ ਨਮੂਨੇ ਨਾਸਾ ਨੇ 47 ਸਾਲ ਬਾਅਦ ਖੋਲ੍ਹੇ
ਅਮਰੀਕੀ ਪੁਲਾੜ ਏਜੰਸੀ ਨਾਸਾ ਨੇ 47 ਸਾਲ ਬਾਅਦ ਉਹ ਡੱਬਾ ਖੋਲ੍ਹਿਆ ਹੈ, ਜਿਸ ਵਿਚ ਚੰਦ ਦੇ ਰਾਜ਼ ਛਿਪੇ ਹਨ। ਦਰਅਸਲ ਇਸ ਵਿਚ ਚੰਦ ਦੀ...
Most popular
- All
- Amanjeet Kaur Sharma / ਅਮਨਜੀਤ ਕੌਰ ਸ਼ਰਮਾ
- Click
- Mahan Kosh / ਮਹਾਨ ਕੋਸ਼
- Mission 2019 ਮਿਸ਼ਨ 2019
- Randep Singh Rao
- Vaid BK Singh
- ਅਲਿਫ਼ ਲੈਲਾ
- ਉਸਤਾਦ ਦਾਮਨ
- ਕਹਾਣੀਆਂ
- ਕਾਰਿਆ ਪ੍ਰਭਜੋਤ / Karya Prabhjot
- ਕਿਤਾਬ ਕਾਰਨਰ / Pno Book Planet
- ਖ਼ਬਰ ਜ਼ਰਾ ਹੱਟਕੇ
- ਗੁਰਮੇਲ ਸਰਾ / Gurmel Sra
- ਗੌਣ-ਪਾਣੀ
- ਘਰੇਲੂ ਨੁਸਖੇ
- ਘੁਣਤਰਾਂ
- ਚੁੱਪ ਦੀ ਆਵਾਜ਼
- ਚੰਡੀਗੜ੍ਹ
- ਤਕਨੀਕ
- ਤ੍ਰਿਪਤਾ ਕੇ ਸਿੰਘ
- ਦੁਨੀਆ
- ਪ੍ਰਵਾਸੀ ਪੰਜਾਬੀ
- ਪੰਜਾਬ
- ਪੰਜਾਬ ਸਟੂਡੈਂਟਸ ਯੂਨੀਅਨ - ਗੁਰਦਿਆਲ ਬੱਲ
- ਫਿਲਮੀ ਗੱਪਸ਼ੱਪ
- ਬਠਿੰਡਾ
- ਬਲਜੀਤ ਖ਼ਾਨ
- ਬਲਰਾਜ ਸਾਹਨੀ
- ਬਲਵੰਤ ਗਾਰਗੀ
- ਬਾਬਾ ਨਜਮੀ
- ਬੁੱਧ ਸਿੰਘ ਨੀਲੋਂ
- ਭਾਰਤ
- ਭੁੱਬਲ ਨਾਵਲ
- ਮੁੱਖ ਖ਼ਬਰਾਂ
- ਰਚਨਾਵਾਂ
- ਰਸੋਈ ਅਤੇ ਰੈਸਪੀ
- ਰਾਜਨੀਤਕ ਝਰੋਖਾ
- ਲਿਖਤਾਂ ਤੇ ਕਵਿਤਾਵਾਂ
- ਵੀਡਿਓ ਵੀਜ਼ਨ
- ਸਫ਼ਾ ਸੰਤੋਖ ਸਿੰਘ ਦਾ
- ਸਰਗਰਮੀਆਂ
- ਸਿਹਤ ਤੇ ਸੁੰਦਰਤਾ
- ਸੁਆਦਤ ਹਸਨ ਮੰਟੋ
- ਸੁਖਨੈਬ ਸਿੰਘ ਸਿੱਧੂ
- ਸੁਲਤਾਨਪੁਰ ਲੋਧੀ
- ਸ੍ਰੀ ਮੁਕਤਸਰ ਸਾਹਿਬ
- ਸੰਗਰੂਰ - ਬਰਨਾਲਾ
- ਸੰਵਾਦ
- ਹਰਕੀਰਤ ਚਹਿਲ
- ਹਰਮੀਤ ਕੌਰ ਬਰਾੜ
- ਹਾਸਾ ਠੱਠਾ
More
ਅੰਮ੍ਰਿਤਸਰ : ਜੇਲ੍ਹ ਵਿੱਚੋਂ ਮਿਲੇ 45 ਮੋਬਾਈਲ , 31 ਸਿਮ ਅਤੇ 200 ਪੈਕੇਟ ਬੀੜੀਆਂ
ਜੇਲ੍ਹਾਂ ਵਿੱਚ ਮੋਬਾਈਲ ਅਤੇ ਨਸ਼ੀਲੇ ਪਦਾਰਥਾਂ ਦਾ ਨੈੱਟਵਰਕ ਤੋੜਨ 'ਚ ਪੰਜਾਬ ਸਰਕਾਰ ਨਾਕਾਮ ਹੈ। ਅਪਰਾਧੀ ਜੇਲ੍ਹ ਵਿੱਚੋਂ ਆਪਣਾ ਨੈੱਟਵਰਕ ਚਲਾ ਰਹੇ ਹਨ , ਪਰ...
ਜਮਹੂਰੀ ਕਾਰਕੁਨਾਂ ਦੀ ਰਿਹਾਈ ਲਈ ਮੰਗ ਰੋਸ-ਪ੍ਰਦਰਸ਼ਨ 5 ਜੂਨ ਨੂੰ : ਜਮਹੂਰੀ ਅਧਿਕਾਰ ਸਭਾ
ਬਰਨਾਲਾ, 3 ਜੂਨ (ਜਗਸੀਰ ਸਿੰਘ ਸੰੱਧੂ) : ਜਮਹੂਰੀ ਅਧਿਕਾਰ ਸਭਾ ਬਰਨਾਲਾ ਦੀ ਜਿਲਾ ਕਾਰਜਕਾਰਨੀ ਦੀ ਮੀਟਿੰਗ ਅੱਜ ਤਰਕਸ਼ੀਲ ਭਵਨ ਵਿੱਚ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ...
ਬਿਹਾਰ : ਨਿਰਮਾਣ ਅਧੀਨ ਪੁਲ ਡਿੱਗਿਆ, 1ਮਜ਼ਦੂਰ ਦੀ ਮੌਤ,9 ਜ਼ਖ਼ਮੀ
ਬਿਹਾਰ ਦੇ ਸੁਪੌਲ 'ਚ ਇਕ ਵੱਡਾ ਹਾਦਸਾ ਸਾਹਮਣੇ ਆਇਆ ਹੈ। ਅਚਾਨਕ ਕੋਸੀ ਨਦੀ 'ਤੇ ਬਣ ਰਹੇ ਪੁਲ ਦੀ ਸਲੈਬ ਡਿੱਗ ਗਈ ਅਤੇ ਇਸ ਹਾਦਸੇ...
ਚੰਡੀਗੜ੍ਹ : ਇਕ ਵਾਰ ਫਿਰ ਪਾਣੀ ਦਾ ਪੱਧਰ ਵਧਣ ਕਾਰਨ ਖੋਲ੍ਹੇ ਗਏ ਸੁਖਨਾ ਝੀਲ...
ਚੰਡੀਗੜ੍ਹ ‘ਚ ਇਕ ਵਾਰ ਫਿਰ ਪਾਣੀ ਦਾ ਪੱਧਰ ਵਧਣ ਕਾਰਨ ਸੁਖਨਾ ਝੀਲ ਦੇ ਫਲੱਡ ਗੇਟ ਖੋਲ ਦਿਤੇ ਹਨ। ਜਿਸ ਕਾਰਨ ਚੰਡੀਗੜ੍ਹ ਦੇ ਕੁਝ ਇਲਾਕਿਆਂ...
Total Views: 46596 ,
LATEST ARTICLES
ਜੰਮੂ ਅਤੇ ਕਸ਼ਮੀਰ –ਰਾਜ ਦਾ ਦਰਜਾ ਮੁੜ ਪ੍ਰਾਪਤ ਕਰਨ ਦੀ ਔਖੀ...
5 ਅਗਸਤ ਨੂੰ ਜੰਮੂ ਅਤੇ ਕਸ਼ਮੀਰ (ਜੇ ਐਂਡ ਕੇ) ਦਾ ਵਿਸ਼ੇਸ਼ ਦਰਜਾ (ਧਾਰਾ 370) ਖਤਮ ਕੀਤੇ ਜਾਣ ਦੇ ਸੱਤ ਸਾਲ ਪੂਰੇ ਹੋ ਰਹੇ ਹਨ।...
ਲਾਲ ਸਾਗਰ ਵਿੱਚ ਭਾਰਤੀ ਝੰਡੇ ਵਾਲੇ ਜਹਾਜ਼ ’ਤੇ ਹਮਲਾ; ਜਹਾਜ਼ ਡੁੱਬਿਆ
ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਦੱਸਿਆ ਕਿ ਮੰਗਲਵਾਰ ਨੂੰ ਯਮਨ ਦੇ ਤਟ ਨੇੜੇ ਲਾਲ ਸਾਗਰ ਵਿੱਚ 13 ਭਾਰਤੀ ਨਾਗਰਿਕਾਂ ਨਾਲ ਸਵਾਰ ਭਾਰਤੀ ਝੰਡੇ ਵਾਲੇ...
‘ਗਜਨੀ’, ‘ਲਗਾਨ’ ਦੇ ਮਸ਼ਹੂਰ ਅਦਾਕਾਰ ਪ੍ਰਦੀਪ ਰਾਵਤ ਦਾ ਦਿਹਾਂਤ
ਭਾਰਤੀ ਸਿਨੇਮਾ ਦੇ ਕੁਝ ਸਭ ਤੋਂ ਯਾਦਗਾਰ ਖਲਨਾਇਕਾਂ ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਅਦਾਕਾਰ ਪ੍ਰਦੀਪ ਰਾਵਤ ਦਾ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ 74...
ED ਵੱਲੋਂ ਪੰਜਾਬ ਦੇ ਸਾਬਕਾ ਉੱਚ ਅਫ਼ਸਰਾਂ ’ਤੇ ਛਾਪੇ
ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਰਮਿਆਨ ਪੰਜਾਬ ਦੇ ਵੱਡੇ ਸ਼ਹਿਰਾਂ ’ਚ ਸਨਅਤੀ ਪਲਾਟਾਂ ਦੀ ਅਲਾਟਮੈਂਟ ਦੇ ਮਾਮਲੇ ’ਚ...
ਪੰਜਾਬ ਵਿੱਚ 20 ਲੱਖ ਵੋਟਰਾਂ ’ਤੇ ਤਲਵਾਰ ਲਟਕੀ
ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾਂ ਨਿਰਦੇਸ਼ਾਂ ’ਤੇ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਦਾ ਕਾਰਜ ਮੁਕੰਮਲ ਹੋ ਗਿਆ। ਇਸ ਦੇ...
Dabur ਦੀ 100% ਸ਼ੁੱਧਤਾ ਸਵਾਲਾਂ ’ਚ! FSSAI ਨੇ ਉਤਪਾਦਾਂ ਦੀ ਵਿਕਰੀ...
ਖੁਰਾਕੀ ਪਦਾਰਥਾਂ ਦੀ ਗੁਣਵੱਤਾ ਅਤੇ ਉਤਪਾਦਾਂ ਦੀ ਲੇਬਲਿੰਗ ’ਤੇ ਸਖ਼ਤ ਕਾਰਵਾਈ ਕਰਦਿਆਂ ਭਾਰਤੀ ਖਾਧ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਡਾਬਰ ਇੰਡੀਆ ਲਿਮਟਿਡ ’ਤੇ...
ਸਲਾਦ ਦੇ ਪੱਤਿਆਂ ਕਾਰਨ ਨੌਂ ਸੂਬਿਆਂ ਵਿਚ ਫੈਲੀ ਬਿਮਾਰੀ,ਦੋ ਮੌਤਾਂ
ਅਮਰੀਕਾ ਵਿਚ ਟੈਕੋ ਬੈੱਲ ਰੈਸਟੋਰੈਂਟਾਂ ਵਿੱਚ ਪਰੋਸੇ ਜਾਣ ਵਾਲੇ ਆਈਸਬਰਗ ਸਲਾਦ ਨਾਲ ਜੁੜੇ ਸਾਈਕਲੋਪੋਰੀਆਸਿਸ cyclosporiasis ਕਾਰਨ ਅਮਰੀਕਾ ਦੇ ਮਿਸ਼ੀਗਨ ਵਿੱਚ ਦੋ ਜਣਿਆਂ ਦੀ ਮੌਤ...
ਨਿਊਯਾਰਕ ਵਿੱਚ “ਚੱਲ ਮੇਲੇ ਨੂੰ ਚੱਲੀਏ” ਯਾਦਗਾਰੀ ਹੋ ਨਿਬੜਿਆ
ਨਿਊਯਾਰਕ,(PNO)- ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਸੰਗੀਤ ਦੀਆਂ ਰੌਣਕਾਂ ਨੂੰ ਸਮਰਪਿਤ ਫਤਿਹ ਇੰਟਰਟੇਨਮੈਂਟ ਵੱਲੋਂ ਨਿਊਯਾਰਕ ਵਿੱਚ ਕਰਵਾਇਆ ਗਿਆ ਵਿਸ਼ਾਲ ਮੇਲਾ "ਚੱਲ ਮੇਲੇ ਨੂੰ ਚੱਲੀਏ" ਸ਼ਾਨਦਾਰ...
ਬਾਂਕੀਪੁਰ ਸੀਟ ’ਤੇ ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਉਮੀਦਵਾਰ ਨੂੰ 19,324 ਵੋਟਾਂ...
ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਉੱਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਆ ਗਏ ਹਨ। ਬਿਹਾਰ ਦੇ ਬਾਂਕੀਪੁਰ ਵਿੱਚ ਜਨਸੁਰਾਜ...
ਪੰਜਾਬ ’ਚ ਬੀ ਐੱਡ ਲਈ ਟੁੱਟਿਆ ਮੋਹ,21,125 ਸੀਟਾਂ ਲਈ ਦਾਖ਼ਲਾ ਪ੍ਰੀਖਿਆ...
ਪੰਜਾਬ ਵਿੱਚ ਹੁਣ ‘ਬੈਚਲਰ ਆਫ ਐਜੂਕੇਸ਼ਨ’ (ਬੀ ਐੱਡ) ਕੋਰਸ ਲਈ ਕਤਾਰਾਂ ਨਹੀਂ ਲੱਗਦੀਆਂ। ਬੀ ਐੱਡ ਦਾ ਕੋਰਸ ਹੁਣ ਨੌਜਵਾਨਾਂ ਦੀ ਪਹਿਲੀ ਪਸੰਦ ਨਹੀਂ ਰਿਹਾ।...
Commonwealth Games 2026: ਭਾਰਤ 39 ਤਗ਼ਮਿਆਂ ਨਾਲ ਚੌਥੇ ਸਥਾਨ ’ਤੇ
2026 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਕੁੱਲ 39 ਤਗ਼ਮੇ ਹਾਸਲ ਕਰਕੇ ਚੌਥੇ ਸਥਾਨ ’ਤੇ ਰਿਹਾ, ਭਾਵੇਂ ਕਿ ਇਸ ਵਾਰ ਖੇਡਾਂ ਦਾ ਪ੍ਰੋਗਰਾਮ ਕਾਫ਼ੀ...
ਸਪੈਨਿਸ਼ ਪ੍ਰਸ਼ਾਸਨ ਦੇ ਸਖ਼ਤ ਰੁਖ਼ ਕਾਰਨ, 48,000 ਲੋਕ ਮੋਰੋਕੋ ਵਾਪਸ ਗਏ,90...
ਮੋਰੱਕੋ ਤੋਂ ਸਪੇਨ ਦੇ ਖੇਤਰ ਸੇਉਟਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਵਿਚ ਮਰਨ ਵਾਲਿਆਂ ਦੀ ਗਿਣਤੀ 90 ਹੋ ਗਈ ਹੈ। ਸਪੈਨਿਸ਼ ਅਧਿਕਾਰੀਆਂ ਨੇ...























































