ਭਾਰ ਘਟਾਉਣਾ ਜਾਂ ਐਲਰਜੀ ਹਟਾਉਣੀ ਤਾਂ ਇਹ ਵੀਡਿਓ ਦੇਖ ਲਵੋ।

ਵੈਦ ਸਿ਼ਵ ਕੁਮਾਰ ਸੂਦ , ਹਰੇਕ ਹਫ਼ਤੇ ‘ਸਿਹਤਯਾਬੀ ‘ਪ੍ਰੋਗਰਾਮ ‘ਚ ਸਿਹਤਯਾਬ ਰਹਿਣ ਦੇ ਨੁਸਖੇ ਦੱਸਦੇ ਹਨ। ਅੱਜ ਦੇ ਪ੍ਰੋਗਰਾਮ ‘ਚ ਭਾਰ ਘਟਾਉਣ , ਐਲਰਜੀ , ਨਾਮਰਦੀ ਅਤੇ ਔਰਤਾਂ ‘ਚ ਬਾਂਝਪਣ ਦੇ ਇਲਾਜ ਦੱਸਿਆ ਗਿਆ ।

Total Views: 54 ,
Real Estate