ਐਨਾ ਮਹਿੰਗਾ ਹੋਵੇਗਾ ਸੋਨਾ ! ਹੈਰਾਨੀਜਨਕ ਪਰ ਅਸਲੀਅਤ ।

ਸੋਨਾ ਦਿਨੋ ਦਿਨ ਨਵੀਆਂ ਉਚਾਈਆਂ ਛੋਹ ਰਿਹਾ ਹੈ । ਦੁਨੀਆਂ ਭਰ ਵਿੱਚ ਸੋਨੇ ਦੀ ਮੰਗ ਵਧੀ ਹੋਈ ਜਿਸ ਕਰਕੇ ਇਸਦੇ ਭਾਅ ਵੀ ਲਗਾਤਾਰ ਵੱਧ ਰਹੇ ਹਨ ।  ਪੱਤਰਕਾਰ ਸੁਖਨੈਬ ਸਿੰਘ ਸਿੱਧੂ , ਸੋਨਾ ਕਾਰੋਬਾਰੀ ਪਰਵਿੰਦਰ ਸਿੰਘ ਜੋੜਾ ਤੋਂ ਸੋਨੇ ਦੇ ਭਾਅ ਵਿੱਚ ਆਏ ਉਭਾਰ ਅਤੇ ਲਗਾਤਾਰ ਵੱਧਦੀ ਜਾ ਰਹੀ ਮੰਗ ਬਾਰੇ ਜਾਣਨ ਦੀ ਕੋਸਿ਼ਸ਼ ਕਰ ਰਹੇ ਹਨ ।
ਪਰਵਿੰਦਰ ਜੌੜਾ , ਬੀਤੇ 36 ਸਾਲਾਂ ਤੋਂ ਸੋਨੇ ਦੇ ਕਾਰੋਬਾਰੀ ਨਾਲ ਜੁੜੇ ਹਨ। ਉਹਨਾ ਨੇ ਦੱਸਿਆ ਕਿ ਟਰੰਪ ਵੱਲੋਂ ਛੇੜੀ ਟੈਰਿਫ਼ ਜੰਗ ਨੇ ਵੀ ਸੋਨੇ ਦੇ ਭਾਅ ‘ਚ ਤੇਜੀ ਲਿਆਂਦੀ ਹੈ, ਇਹ ਇੱਕ ਇੰਟਰਨੈਸ਼ਨਲ ਕਰੰਸੀ ਹੈ।
ਸੋਨੇ ‘ਚ ਇਨਵੈਸਟ ਕਰਨਾ ਤਾਂ ਕਿਵੇਂ ਕਰਨਾ ਚਾਹੀਦਾ?
ਸੋਨੇ ਦੀ ਡਲੀ , ਬਿਸਕੁਟ ਖਰੀਦਣ ਦੇ ਕੀ ਕੀ ਫਾਇਦਾ ਅਤੇ ਕੀ ਨੁਕਸਾਨ ਹਨ?
ਗਹਿਣੇ ਖਰੀਦਣ ਦੇ ਕੀ ਫਾਇਦੇ ਹਨ?
ਤਿਉਹਾਰਾਂ ਦੇ ਸੀਜ਼ਨ ਵਿੱਚ ਸੋਨੇ ਦੇ ਭਾਅ ‘ਚ ਕੀ ਤਬਦੀਲੀ ਆਉਂਦੀ ਹੈ?
ਭੁੱਚੋ ਮੰਡੀ ‘ਚ ਸੋਨਾ ਸਸਤਾ ਕਿਉਂ ਹੁੰਦਾ ?
ਖਰਾ ਸੋਨੇ ਕਿਵੇਂ ਖਰੀਦਿਆ ਜਾਵੇ ?
ਸੋਨੇ ਦੀ ਭਰੋਸੇਯੋਗਤਾ ਦੀ ਪਰਖ ਕਿਵੇਂ ਹੋਵੇ ?
ਸੋਨੇ ਦੇ ਗਹਿਣੇ ਤੇ ਲੇਬਰ ਚਾਰਜ ਕਿਵੇਂ ਲੱਗਦਾ ਅਤੇ ਕਿੰਨਾ ਲੱਗਦਾ ?
ਘੱਟ ਲੇਬਰ ਚਾਰਜ ਜਾਂ ਬਿਨਾ ਲੇਬਰ ਚਾਰਜ ਤੇ ਗਹਿਣੇ ਬਣਾਉਣ ਵਾਲੇ ਕਿਵੇਂ ਠੱਗੀ ਮਾਰਦੇ ?
ਜੀਐਸਟੀ ਦੋ ਵਾਰ ਕਿਵੇਂ ਲਗਾ ਜਾਂਦੇ ?
ਇਹ ਸਾਰੇ ਸਵਾਲਾਂ ਦੇ ਜਵਾਬ ਪੀਐਨਓ ਮੀਡੀਆ ਗਰੁੱਪ ਦੇ ਦਰਸ਼ਕਾਂ ਨਾਲ ਸੌਖੇ ਅਤੇ ਸਪੱਸ਼ਟ ਢੰਗ ਨਾਲ ਸਾਂਝੇ ਕੀਤੇ ।

 

Total Views: 24 ,
Real Estate