Asia Cup Final: ਭਾਰਤ ਪਾਕਿਸਤਾਨ ਵਿਚਾਲੇ ਮੈਚ ਅੱਜ

ਭਾਰਤ ਅਤੇ ਪਾਕਿਸਤਾਨ ਅੱਜ ਰਾਤ 8 ਵਜੇ ਏਸ਼ੀਆ ਕੱਪ 2025 ਦੇ ਫ਼ਾਈਨਲ ਵਿਚ ਭਿੜਨਗੇ, ਜਿਸ ਨਾਲ ਖ਼ਿਤਾਬ ਦਾ ਫ਼ੈਸਲਾ ਹੋਵੇਗਾ। ਭਾਰਤ ਨੇ ਹੁਣ ਤਕ ਟੂਰਨਾਮੈਂਟ ਵਿਚ ਛੇ ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਸਾਰੇ ਜਿੱਤੇ ਹਨ।

Total Views: 2 ,
Real Estate