ਹਰਕੀਰਤ ਚਹਿਲ , ਪੰਜਾਬੀ ਦੀ ਉਹ ਲੇਖਿਕਾ ਹੈ ਜਿਸ ਕੋਲ ਸ਼ਬਦ ਵੀ ਹਨ, ਸੂਖਮਤਾ ਵੀ ਹੈ ਅਤੇ ਸੰਵਾਦ ਕਰਨ ਦਾ ਠੇਠ ਮਲੱਵਈ ਢੰਗ ਵੀ ਹੈ