ਸੂਪ ਕਿਵੇਂ ਬਣਾਉਣਾ ਅਤੇ ਇਹਦੇ ਫਾਇਦੇ ਕੀ ਹਨ?
ਸੂਪ ਸਰਦੀਆਂ ਵਿੱਚ ਵਰਤੋ ਇੱਕ ਬਹੁਤ ਹੀ ਲਾਭਦਾਇਕ ਅਤੇ ਆਰੋਗਿਕ ਵਿਧੀ ਹੈ। ਇਸ ਨੂੰ ਬਣਾਉਣਾ ਸਧਾਰਨ ਹੈ ਅਤੇ ਇਹ ਸਰੀਰ ਨੂੰ ਗਰਮਾਈ, ਪੋਸ਼ਣ ਅਤੇ...
ਸਾਵਧਾਨ : 1925 ਲੀਟਰ ਨਕਲੀ ਘਿਓ ਬਰਾਮਦ
ਹਰਿਆਣਾ ਦੇ ਜੀਂਦ ‘ਚ ਨਕਲੀ ਘਿਓ ਤਿਆਰ ਕਰਕੇ ਲੋਕਾਂ ਨੂੰ ਵੇਚਿਆ ਜਾ ਰਿਹਾ ਹੈ। ਫੂਡ ਸੇਫਟੀ ਵਿਭਾਗ ਅਤੇ ਦਿੱਲੀ ਪੁਲਿਸ ਨੇ ਇਸ ਦਾ ਪਰਦਾਫਾਸ਼...
ਦਿੱਲੀ ’ਚ ਹਵਾ ਦੀ ਗੁਣਵੱਤਾ ਹੋਈ ‘ਬਹੁਤ ਖ਼ਰਾਬ’
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਕੌਮੀ ਰਾਜਧਾਨੀ ’ਚ ਹਵਾ ਦੀ ਗੁਣਵੱਤਾ ਦੇ ਵਿਗੜਦੇ ਪੱਧਰ ਦੇ ਮੱਦੇਨਜ਼ਰ ਸੋਮਵਾਰ ਨੂੰ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP)...
ਕਰੋਨਾ ਵੈਸੀਨ ਮਗਰੋਂ ਹੁਣ WHO ਵੱਲੋਂ ਮੰਕੀਪੌਕਸ ਦੇ ਪਹਿਲੇ ਟੀਕੇ ਨੂੰ ਮਨਜ਼ੂਰੀ
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਕਿਹਾ ਕਿ ਉਸ ਨੇ ਬਾਲਗਾਂ ’ਚ ਮੰਕੀਪੌਕਸ ਦੇ ਇਲਾਜ ਵਾਸਤੇ ਟੀਕੇ ਦੀ ਵਰਤੋਂ ਲਈ ਪਹਿਲੀ ਮਨਜ਼ੂਰੀ ਦੇ ਦਿੱਤੀ ਹੈ।...
ਗੁਜਰਾਤ ‘ਚ ਵਾਇਰਸ ਦੇ 13 ਨਵੇਂ ਸ਼ੱਕੀ ਮਾਮਲੇ, 30 ਤੋਂ ਵੱਧ ਮੌਤਾਂ
ਗੁਜਰਾਤ ਵਿੱਚ ਚਾਂਦੀਪੁਰਾ ਵਾਇਰਸ ਦੇ 13 ਨਵੇਂ ਸ਼ੱਕੀ ਮਾਮਲੇ ਸਾਹਮਣੇ ਆਏ ਜਦੋਂ ਕਿ 5 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ, ਗੁਜਰਾਤ ਵਿੱਚ...
ਰਾਜਸਥਾਨ ’ਚ ਕਈ ਮਸ਼ਹੂਰ ਕੰਪਨੀਆਂ ਦੇ ਮਸਾਲੇ ‘ਅਸੁਰੱਖਿਅਤ’ ਮਿਲੇ
ਰਾਜਸਥਾਨ ’ਚ ਖਾਣ-ਪੀਣ ਦੀਆਂ ਚੀਜ਼ਾਂ ’ਚ ਮਿਲਾਵਟਖੋਰੀ ਵਿਰੁਧ ਚਲਾਈ ਗਈ ਮੁਹਿੰਮ ’ਚ ਦੇਸ਼ ਦੀਆਂ ਕਈ ਮਸ਼ਹੂਰ ਮਸਾਲੇ ਕੰਪਨੀਆਂ ਦੇ ਉਤਪਾਦ ‘ਅਸੁਰੱਖਿਅਤ’ ਪਾਏ ਗਏ ਹਨ।...
ਪੈਕੇਟ ਬੰਦ ਸਾਮਾਨ ’ਤੇ ਖੁਰਾਕੀ ਲੇਬਲ ਗੁਮਰਾਹਕੁਨ ਹੋ ਸਕਦੇ ਨੇ: ਆਈਸੀਐੱਮਆਰ
ਸਿਹਤ ਖੋਜ ਅਦਾਰੇ ਆਈਸੀਐੱਮਆਰ ਨੇ ਕਿਹਾ ਹੈ ਕਿ ਪੈਕੇਟ ਬੰਦ ਸਾਮਾਨ ’ਤੇ ਖੁਰਾਕੀ ਲੇਬਲ ਗੁਮਰਾਹਕੁਨ ਹੋ ਸਕਦੇ ਹਨ। ਉਨ੍ਹਾਂ ਖਪਤਕਾਰਾਂ ਨੂੰ ਚੌਕਸ ਕੀਤਾ ਹੈ...
ਲੰਬੀ ਉਮਰ ਜਿਉਣਾ ਚਾਹੁੰਦੇ ਤਾਂ ਖਾਣੇ ਵਿੱਚ ਇਹ ਬਦਲਾਅ ਕਰ ਲਵੋ ਨਹੀਂ ਤਾਂ 60...
ਚਾਹ ਜਾਂ ਕੌਫੀ ਦੇ ਸ਼ੌਕੀਨ ਫਿੱਕੀ ਚਾਹ ਕੌਫੀ ਪੀਣ । ਮਿੱਠੀ ਚਾਹ 'ਚ ਸਿਰਫ਼ ਕੈਲੋਰੀ ਹੀ ਹੁੰਦੀ ਹੈ ਜਿਸ ਨਾਲ ਭਾਰ ਵੱਧਦਾ ਹੈ ,...
ਘਰੇਲੂ ਸਮਾਨ ਨਾਲ ਮੋਟਾਪਾ ਘਟਾਉਣ ਵਾਲੀ ਵੀਡਿਓ ਵਾਇਰਲ
ਘਰੇਲੂ ਸਮਾਨ ਨਾਲ ਮੋਟਾਪਾ ਘਟਾਉਣ ਵਾਲੀ ਵੀਡਿਓ ਵਾਇਰਲ
ਬੀਤੀ ਦਿਨੀ ਘਰੇਲੂ ਟੋਟਕਿਆਂ ਸਬੰਧੀ ਪਾਈ ਇਹ ਵੀਡਿਓ ਦਾ ਇੱਕ ਕਲਿੱਪ 24 ਘੰਟਿਆਂ 5 ਲੱਖ ਤੋਂ...
ਭਾਰ ਘਟਾਉਣਾ ਜਾਂ ਐਲਰਜੀ ਹਟਾਉਣੀ ਤਾਂ ਇਹ ਵੀਡਿਓ ਦੇਖ ਲਵੋ।
ਵੈਦ ਸਿ਼ਵ ਕੁਮਾਰ ਸੂਦ , ਹਰੇਕ ਹਫ਼ਤੇ 'ਸਿਹਤਯਾਬੀ 'ਪ੍ਰੋਗਰਾਮ 'ਚ ਸਿਹਤਯਾਬ ਰਹਿਣ ਦੇ ਨੁਸਖੇ ਦੱਸਦੇ ਹਨ। ਅੱਜ ਦੇ ਪ੍ਰੋਗਰਾਮ 'ਚ ਭਾਰ ਘਟਾਉਣ , ਐਲਰਜੀ...