ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ‘ਮਾਨ ਮਰਾੜਾਂ ਵਾਲਾ’ ‘ ਦੀ ਪਤਨੀ, ਗੁਰਨਾਮ ਕੌਰ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦਾਅੰਤਿਮ ਸਸਕਾਰ ਕੱਲ੍ 19 ਅਕਤੂਬਰ, 2025 (ਦਿਨ ਐਤਵਾਰ) ਨੂੰ ਦੁਪਹਿਰ 2 ਵਜੇ ਉਨ੍ਹਾਂ ਦੇ ਜੱਦੀ ਪਿੰਡ ਮਾਨ ਮਰਾੜ, ਨੇੜੇ ਜੰਡ ਸਾਹਿਬ, ਜ਼ਿਲ੍ਹਾ ਫ਼ਰੀਦਕੋਟ ਵਿਖੇ ਕੀਤਾ ਜਾਵੇਗਾ।
Total Views: 1 ,
Real Estate