ਦਿੱਲੀ ਦੇ ਹਾਈ-ਸਕਿਓਰਿਟੀ ਜ਼ੋਨ ਵਿੱਚ ਸ਼ਨੀਵਾਰ ਦੁਪਹਿਰ ਵੇਲੇ ਸੰਸਦ ਭਵਨ ਤੋਂ ਕੁਝ ਹੀ ਦੂਰੀ ‘ਤੇ ਸਥਿਤ ਸੰਸਦ ਮੈਂਬਰਾਂ ਦੇ ਕਾਵੇਰੀ ਅਪਾਰਟਮੈਂਟ (Kaveri Apartment) ਵਿੱਚ ਭਿਆਨਕ ਅੱਗ ਲੱਗ ਗਈ। ਇਸ ਅਪਾਰਟਮੈਂਟ ਵਿੱਚ ਕਈ ਸੰਸਦ ਮੈਂਬਰਾਂ ਦੇ ਘਰ ਹਨ। ਅੱਗ ਦੀ ਸੂਚਨਾ ਮਿਲਦਿਆਂ ਹੀ ਦਿੱਲੀ ਫਾਇਰ ਸਰਵਿਸਿਜ਼ (Delhi Fire Services) ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਅੱਗ ਬੁਝਾਉਣ ਦਾ ਕੰਮ ਜਾਰੀ ਹੈ।
Total Views: 1 ,
Real Estate