ਕਿੱਥੋਂ ਲਿਆਈਏ ਚਾਅ…?
ਖੇਤੀਂ ਕੰਬਾਈਨਾਂ ਚੱਲੀਆਂ
ਕਿਸੇ ਨਾਂ ਪਾਏ ਗਾਹ ।
ਤੂੜੀ ਕਣਕਾਂ ਵੇਚ ਵੀ
ਨਾਂ ਕਰਜ਼ੇ ਹੋਏ ਲਾਹ ।
ਘਰ ਦਾਣਾ ਰਿਹਾ ਨਾਂ ਕਣਕ ਦਾ
ਮਰ ਗਏ ਸਾਰੇ ਚਾਅ ।
ਕਾਲੀਆਂ ਬੂਰੀਆਂ...
ਜ਼ਿੰਦਗੀ ……….
ਜ਼ਿੰਦਗੀ ..........
ਬਹੁਤ ਖੂਬਸੂਰਤ ਹੈ
ਮੈਨੂੰ ਪਤਾ ਤੂੰ ਜਾਣਦਾ ,
ਤੇਰੀ ਹਾਂਮੀ ਦਾ ਹੌਂਕਾ
ਜਪਜੀ ਦਾ ਸੁਰ ਹੋ
ਸਕੂਨ ਭਰਦਾ ।
ਸਿਖਰ ਦੁਪਹਿਰ ਤੋਂ
ਢੱਲਦੀ ਸ਼ਾਮ ਦਾ ਸਫਰ
ਬਹੁਤ ਥਕੇਵੇਂ ਦਾ ਹੁੰਦਾ
ਪਰ...
ਆਨੰਦ ਵਿਚ ਵਿਘਨ
ਗੁਰਮੇਲ ਸਰਾ
ਮੈਂ ਇਕ ਦਿਨ ਸਿਖ਼ਰ ਦੁਪਹਿਰੇ ਘਰ ਨੇੜੇ ਸੜਕ ਉਤੇ ਲਿਟ ਗਿਆ। ਚੰਗਾ ਲੱਗ ਰਿਹਾ ਸੀ , ਪਰ ਇਕ ਬਜ਼ੁਰਗ ਨੇ ਕਿਹਾ ਕਿ "ਤੈਨੂੰ...
ਤੇਰੀ ਯਾਦ ਨੇ
ਕਾਰਿਆ ਪ੍ਰਭਜੋਤ ਕੌਰ
ਤੇਰੀ ਯਾਦ ਨੇ
ਤਾਂ ਮੈਨੂੰ ਆਪਣੇ
ਆਪ ਨਾਲੋ ਵੀ
ਦੂਰ ਕਰ
ਗੁੰਮ ਕਰਤਾ ,
ਚੁੱਪ-ਸ਼ਾਂਤ
ਅਡੋਲ ਬੈਠੀ ਹਾਂ
ਅੱਖਾਂ ਸਾਹਾਂ 'ਚ
ਤੇਰੇ ਨਾਲ ।
ਸਾਹ ਲੈਣੋ
ਵੀ ਡਰਾਂ
ਕਿਤੇ ਬਿਰਤੀ ਨਾ
ਟੁੱਟ ਜਾਵੇ ,
ਭੁਰ...
ਮੈਂ ਵੀ ਕਲਬੂਤ ਹੋਈ
ਕਾਰਿਆ ਪ੍ਰਭਜੋਤ ਕੌਰ
ਮੈਂ ਵੀ ਕਲਬੂਤ ਹੋਈ
ਬੰਦ ਹਾਂ - - -
ਮਿੱਟੀ ਆਪਣੀ 'ਚ ,
ਉਸ ਕਲਬੂਤ 'ਤੇ
ਕਈ ਲੇਪ ਹੁੰਦੇ
ਰੰਗ ਬੁਟੀਆਂ ਦੇ ,
ਮੈਂ ਤਾਂ ਵਲੇਟੀ ਬੈਠੀ ਹਾਂ
ਰਿਸ਼ਤੀਆ...
ਕਾਰਿਆ ਪ੍ਰਭਜੋਤ ਕੌਰ
ਕਾਰਿਆ ਪ੍ਰਭਜੋਤ ਕੌਰ
ਐਮ ਏ, ਬੀਐਡ(ਦਿੱਲੀ ਯੁਨੀਵਰਸਿਟੀ)
(ਮਿੰਨੀ ਕਹਾਣੀ) ਤੱਪਦੀਆਂ ਰੁੱਤਾਂ ਦੇ ਜਾਏ
“ਨੀ ਸਿਆਮੋ ਕੀ ਕਰਦੀ ਐਂ…ਅੱਜ ਬੱਲੀਆਂ ਚੁਗਣ ਨਹੀਂ ਜਾਣਾ। ਮਖਾਂ ‘ਰਾਮ ਨਾਲ ਬੈਠੀ ਐਂ”, ਰਤਨੋ ਨੇ ਵਿੰਗ ਤੜਿੰਗੇ ਫੱਟਿਆਂ ਵਾਲਾ ਬੂਹਾ ਖੋਲ ਕੇ ਅੰਦਰ...
ਸ਼ਾਮ ਪਈ -ਅਮਨਜੀਤ ਕੌਰ ਸ਼ਰਮਾ
ਅਮਨਜੀਤ ਕੌਰ ਸ਼ਰਮਾ
ਸ਼ਾਮ ਪਈ ਤੇ ਆਲ੍ਹਣਿਆਂ ਨੂੰ,
ਪਰਤਣ ਜਦੋਂ ਪਰਿੰਦੇ।
ਹਉਕਾ ਭਰ ਕੇ ਬਹਿ ਜਾਂਦੇ,
ਪਰਦੇਸੀਂ ਰਹਿੰਦੇ ਲੋਕ।
ਆਪਣਾ ਘਰ ਤਾਂ ਆਪਣਾ ਈ ਹੁੰਦਾ
ਖਿੱਚਾਂ ਦਿਲ ਨੂੰ ਪਾਉਂਦਾ
ਵਿੱਚ ਉਦਾਸੀ...
ਨਾ ਹਿੰਦੂ ਸਿੱਖ ਨਾ ਮੁਸਲਮਾਨ ਲੱਭਦਾ ਹਾਂ
ਨਾ ਹਿੰਦੂ ਸਿੱਖ ਨਾ ਮੁਸਲਮਾਨ ਲੱਭਦਾ ਹਾਂ
ਕਿਤੋਂ ਮਿਲ਼ ਜਾਵੇ ਮੈ ਤਾਂ ਇਨਸਾਨ ਲੱਭਦਾ ਹਾਂ।
ਨਾ ਲੰਮੇਰੀ ਉਮਰ ਨਾ ਐਸ਼ ਪ੍ਰਸਤੀ ਹੀ ਲੋੜਾਂ
ਰਹਾਂ ਸਦਾ ਤੰਦਰੁਸਤ ਇਹ...
ਸੱਪਾਂ ਵਾਲ਼ਾ ਪਹਾੜ ਅਤੇ ਦੁਸ਼ਮਣੀ ਦੀ ਬੂਅ
ਜਸਬੀਰ ਭੁੱਲਰ
ਇਹ ਕੋਈ ਕਹਾਣੀ ਨਹੀਂ, ਮੇਰੇ ਫ਼ੌਜੀ ਕਿੱਤੇ ਦੇ ਸ਼ੁਰੂ ਵਾਲੇ ਸਮੇਂ ਵਾਪਰੀ ਇੱਕ ਘਟਨਾ ਦਾ ਚਿੱਠਾ ਹੈ। ਫਿਰ ਇੱਕ ਹੋਰ ਘਟਨਾ ਵਾਪਰੀ ਤੇ...