ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ ਬੂਥਾਂ ਉਤੇ ਰੱਦ ਹੋਈਆਂ ਚੋਣਾਂ

ਪੰਜਾਬ ਵਿਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਈ ਵੋਟਾਂ ਪੈਣੀਆਂ ਸਵੇਰੇ 8 ਸ਼ੁਰੂ ਹੋ ਗਈਆਂ ਹਨ ਅਤੇ ਵੋਟਿੰਗ ਸ਼ਾਮ 4 ਵਜੇ ਤੱਕ ਹੋਵੇਗੀ। ਚੋਣ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ।ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਕੌਰ ਦੇ ਸਾਹਮਣੇ ਝਾੜੂ ਦਾ ਨਿਸ਼ਾਨ ਪ੍ਰਿੰਟ ਹੋਣ ਦੀ ਬਜਾਏ ਤੱਕੜੀ ਦਾ ਚੋਣ ਨਿਸ਼ਾਨ ਪ੍ਰਿੰਟ ਹੋ ਗਿਆ। ਇਸ ਕਾਰਨ ਇਨ੍ਹਾਂ ਚਾਰ ਬੂਥਾਂ ਉਤੇ ਪ੍ਰਿੰਟਿੰਗ ਗਲਤੀ ਤੋਂ ਬਾਅਦ ਪੰਚਾਇਤ ਸਮਿਤੀ ਦੀਆਂ ਚੋਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਹੁਣ ਇਨ੍ਹਾਂ ਬੂਥਾਂ ਦੇ ਉੱਪਰ ਸਿਰਫ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੋਣਗੀਆਂ।

Total Views: 48 ,
Real Estate