ਦੂਰਦਰਸ਼ਨ ਦੇ ਨਵੇ ਸਾਲ ਦੇ ਪ੍ਰੋਗਰਾਮ ਦੀ ਉਡੀਕ ਹਫ਼ਤਾ ਹਫ਼ਤਾ ਪਹਿਲਾਂ ਕਰੀ ਜਾਂਦੇ
ਸੁਖਨੈਬ ਸਿੰਘ ਸਿੱਧੂ
ਛੋਟੇ ਹੁੰਦੇ ਸੀ , ਤਿਉਹਾਰਾਂ ਦੀ ਉਡੀਕ ਹੁੰਦੀ ਸੀ । ਦਿਵਾਲੀ ਅਤੇ ਨਵਾਂ ਸਾਲ ਉਡੀਕਦੇ ਰਹਿੰਦੇ । ਉਦੋਂ ਤਾਂ ਕਾਰਡ ਭੇਜਣ ਦਾ...
ਕਰੋੜਾਂ ਦੀਆਂ ਕਿਤਾਬਾਂ ਛਾਪਣ ਵਾਲੇ ਮੋਤਾ ਸਿੰਘ ਸਰਾਏ ਨਾਲ ਮੁਲਾਕਾਤ ਦਾ ਸਬੱਬ
ਸੁਖਨੈਬ ਸਿੰਘ ਸਿੱਧੂ
15 ਦਸੰਬਰ ਨੂੰ ਆਥਣੇ ਰੋਟੀ ਵੇਲੇ ਇੱਕ ਸੁਨੇਹਾ ਮੈਸੇਜ਼ਰ ਤੇ ਸੀ ਨਾਲ ਯੂਕੇ ਤੇ ਪੰਜਾਬ ਦਾ ਨੰਬਰ ਲਿਖੇ ਸੀ । ਗੱਲ ਕਰਨ...
ਕੱਲ੍ਹ ਮਿਲਿਆ ‘ ਪ੍ਰੋਫੈਸਰ ਆਫ ਪ੍ਰੈਕਟਿਸ’ ਨਿੰਦਰ ਘੁਗਿਆਣਵੀ
ਸੁਖਨੈਬ ਸਿੰਘ ਸਿੱਧੂ
ਕੱਲ੍ਹ ਸੈਟਰਲ ਯੂਨੀਵਰਸਿਟੀ ਬਠਿੰਡਾ ਦੇ 'ਪ੍ਰੋਫੈਸਰ ਆਫ ਪ੍ਰੈਕਟਿਸ' ਨਿੰਦਰ ਘੁਗਿਆਣਵੀ ਨੂੰ ਮਿਲਿਆ । ਮੈਂ ਤੇ ਬਾਈ ਨਿੰਦਰ ਘੁਗਿਆਣਵੀ ਇੱਕ - ਦੂਜੇ...
ਗਾਲ਼ਾਂ ਤਾਂ ਸਾਡਾ ਸਭਿਆਚਾਰ
ਸੁਖਨੈਬ ਸਿੰਘ ਸਿੱਧੂ
ਰੌਲ੍ਹਾ ਚੱਲ ਰਿਹਾ , ਇਹਨੇ ਗਾਲ੍ਹ ਕੱਢੀ ਉਹਨੇ ਗਾਲ੍ਹ ਕੱਢੀ ਅਤੇ ਫੇਰ ਅੱਗਿਓ ਉਹ ਵੀ ਜੇ ਗਾਲ੍ਹ ਕੱਢ ਦਿੰਦਾ ਫਿਰ ਕੀ...
ਗੁਰਦਾਸ ਮਾਨ ਦੀ ਮੁਆਫ਼ੀ ਤੇ ਸੋਸ਼ਲ ਮੀਡੀਆ ਦੇ ਵਿਦਵਾਨਾਂ ਨੇ ਵਾਵਰੋਲਾ ਖੜ੍ਹਾ ਕਰਤਾ
#ਸੁਖਨੈਬ_ਸਿੰਘ_ਸਿੱਧੂ
ਸਿੱਖ ਧਰਮ ਦਾ ਫਲਸਫ਼ਾ ਹੀ 'ਮਨ ਨੀਂਵਾ ਮੱਤ ਉੱਚੀ ਅਤੇ ਸਰਬਤ ਦੇ ਭਲਾ ' ਹੈ। ਗੁਰੂ ਸੰਗਤ ਕੋਲ ਕੋਈ ਦੁਸ਼ਮਣ ਵੀ ਨਿਮਾਣਾ ਬਣ...
ਦੋਵੇਂ ਪੰਜਾਬਾਂ ‘ਚ ਬਣੀ ਪਹਿਲੀ ਪੰਜਾਬੀ ਫਿਲਮ ‘ਸਾਂਝਾ ਪੰਜਾਬ’
#ਸੁਖਨੈਬ_ਸਿੰਘ_ਸਿੱਧੂ
ਜਦੋਂ ਭਾਰਤ ਆਜ਼ਾਦ ਹੋਇਆ ਅਤੇ ਪਾਕਿਸਤਾਨ ਬਣਿਆ ਉਦੋਂ ਲੱਖਾਂ ਲੋਕ ਬੇਘਰ ਹੋਏ ਜਿੰਨ੍ਹਾਂ ਵਿੱਚੋਂ ਹਜ਼ਾਰਾਂ ਹਾਲੇ ਵੀ ਆਪਣੀ ਜੰਮਣ ਭੋਂਇ ਦੇਖਣ ਨੂੰ ਤਾਂਘਦੇ ਨੇ...
ਜੇ ਬਰਲਿਨ ਦੀ ਕੰਧ ਡਿੱਗ ਸਕਦੀ ਤਾਂ… ਭਾਰਤ-ਪਾਕਿ ਸਰਹੱਦ ਕਿਹੜੀ ਚੀਜ਼
ਸੁਖਨੈਬ ਸਿੰਘ ਸਿੱਧੂ
'ਹੱਲੇ ਗੁੱਲੇ' ਚ ਵਥੇਰੀ ਵੱਢਟੁੱਕ ਹੋਈ । ਵੰਡਿਆ ਅਤੇ ਵੱਢਿਆ ਪੰਜਾਬ ਗਿਆ ਇਹ ਹੀ ਹਾਲ ਬੰਗਾਲ ਦਾ ਹੋਇਆ । ਹੋਣਾ ਵੀ...
ਹੀਮੂ , ਹੇਮਕੁੰਟ ਅਤੇ ਮੈ
#ਸੁਖਨੈਬ_ਸਿੰਘ_ਸਿੱਧੂ
ਹਿਮ ਦਾ ਅਰਥ 'ਹਵਾ 'ਚ ਮਿਲੇ ਬਰਫ਼ ਦੇ ਅਤਿ ਸੂਖ਼ਮ ਕਣ ਜਿਹੜੇ ਧਰਤੀ 'ਤੇ ਜੰਮ ਜਾਂਦੇ ਹਨ ਭਾਵ ਬਰਫ਼ ਬਣ ਜਾਂਦੇ ਹਨ । ਹੇਮਕੁੰਡ...
ਸੋਲਨ ਦੀ ਗੱਲ ਕਰੀਏ ਜਾਂ ਸੋਲਨ ਨੰਬਰ 1 ਦੀ
ਜਿ਼ਲ੍ਹਾ ਸੋਲਨ ਦੇ ਕਸਬਾ ਕਸੌਲੀ ‘ਚ ਜਲ੍ਹਿਆਂ ਵਾਲੇ ਬਾਗ ਦੇ ਹਜ਼ਾਰਾਂ ਭਾਰਤੀ ਦੇ ਹਤਿਆਰੇ ਜਨਰਲ ਡਾਇਰ ( ਰੀਗਾਨਲਡ ਐਡਵਰਡ ਹੈਰੀ ਡਾਇਰ ) ਦੇ ਬਾਪ...
ਸਾਰੀ ਕਾਇਨਾਤ ਸਫ਼ਰ ‘ਚ ਰਹਿੰਦੀ
ਯਾਤਰਾ ਤਾਂ ਹਰੇਕ ਈ ਕਰਦਾ । ਸਾਰੀ ਕਾਇਨਾਤ ਸਫ਼ਰ ‘ਚ ਰਹਿੰਦੀ । ਚੰਨ , ਧਰਤੀ , ਸੂਰਜ, ਤਾਰੇ , ਦਰਿਆ , ਪਹਾੜ , ਨਦੀਆਂ...