center

ਪੁਲਾੜ ‘ਚ ਉੱਗਾਇਆ ਝੋਨਾਂ !

ਪੁਲਾੜ ਅਤੇ ਹੋਰ ਗ੍ਰਹਿਆਂ ‘ਤੇ ਜੀਵਨ ਦੀ ਭਾਲ ਕਰਨ ਵਾਲੇ ਵਿਗਿਆਨੀ ਉਥੇ ਕਈ ਪ੍ਰਯੋਗ ਕਰ ਰਹੇ ਹਨ। ਚੀਨੀ ਪੁਲਾੜ ਯਾਤਰੀਆਂ ਨੂੰ ਇਸ ਦਿਸ਼ਾ ‘ਚ...

ਇਹ ਹਨ ਬੈਂਕ ਗਾਹਕਾਂ ਦੇ ਅਧਿਕਾਰ

ਲੰਚ ਤੋਂ ਬਾਅਦ ਕੰਮ ਹੋਵੇਗਾ : ਬੈਂਕ ਕਰਮਚਾਰੀ ਇਹ ਕਹਿ ਕੇ ਤੁਹਾਨੂੰ ਟਾਲ ਨਹੀਂ ਸਕਦੇ ਏਕਤਾ ਸਿਨਹਾ ਬੈਕਿੰਗ ਸਰਵਿਸ ਨਾਲ ਜੁੜੇ ਗਾਹਕਾਂ ਦੇ ਅਧਿਕਾਰਾਂ ਬਾਰੇ...

ਪਤਨੀ ਦਾ ਇੰਨਾ ਖੌਫ ! ਕੁੱਟਮਾਰ ਤੋਂ ਦੁਖੀ ਹੋ ਕੇ 1 ਮਹੀਨੇ ਤੋਂ ਦਰਖਤ...

ਅਜੀਬੋ ਗਰੀਬ ਖ਼ਬਰ ਆਈ ਹੈ ਉੱਤਰਪ੍ਰਦੇਸ਼ ਦੇ ਮਉ ਇਲਾਕੇ ਤੋਂ। ਜਿੱਥੇ ਪਤੀ ਆਪਣੀ ਪਤਨੀ ਦੇ ਗੁੱਸੇ ਤੋਂ ਇੰਨਾ ਦੁਖੀ ਹੋ ਗਿਆ ਕਿ ਉਹ 100...

ਨਵੀਂ ਕਿਸਮ ਦਾ ਜੁੱਤਾ ਜਿਸ ‘ਚ ਸ਼ਰਾਬ ਭਰ ਕੇ ਕਿਤੇ ਵੀ ਲੈ ਜਾ ਸਕਦੇ...

ਇੱਕ ਕੰਪਨੀ ਨੇ ਅਜਿਹੇ ਜੁੱਤੇ ਬਣਾਏ ਹਨ, ਜਿਸ ਵਿੱਚ ਤੁਸੀਂ ਸ਼ਰਾਬ ਭਰ ਕੇ ਕਿਤੇ ਵੀ ਲਿਜਾ ਕੇ ਪੀ ਸਕਦੇ ਹੋ। ਦੁਨੀਆ ਦੀ ਮਸ਼ਹੂਰ ਬੀਅਰ...

ਲੜ ਕੇ ਪੇਕੇ ਗਈ ਪਤਨੀ ਨੂੰ ਮਨਾਉਣ ਲਈ ਮੰਗੀ ਛੁੱਟੀ

ਕਾਨਪੁਰ ਦੇ ਬੀ ਐੱਸ ਏ ਕਲਰਕ ਸ਼ਮਸ਼ਾਦ ਨੇ ਛੁੱਟੀ ਲਈ ਆਪਣੇ ਅਫ਼ਸਰਾਂ ਨੂੰ ਦਿਲਚਸਪ ਚਿੱਠੀ ਲਿਖੀ ਹੈ । ਚਿੱਠੀ ‘ਚ ਉਸ ਨੈ ਲਿਖਿਆ, ‘ਪਤਨੀ...

900 ਬੱਚਿਆਂ ਦੇ ਬਾਪ ਏਡਮ ਹੂਪਰ ਦਾ ਮਿਸ਼ਨ ਹੈ ‘ਬੇਬੀ ਮੇਕਿੰਗ ਟੂਰ’

ਬਠਿੰਡਾ, 28 ਜੁਲਾਈ, ਬਲਵਿੰਦਰ ਸਿੰਘ ਭੁੱਲਰ ਦੁਨੀਆਂ ਵਿੱਚ ਅਜਿਹੀਆਂ ਖ਼ਬਰਾਂ ਵੀ ਪੜ੍ਹਣ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ, ਜੋ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਹਨ। ਹਰ...

ਰਾਸ਼ਟਰਪਤੀ ਮੁਰਮੂ ਦੇ ਸੰਥਾਲ ਸਮਾਜ ਦੀਆਂ ਔਰਤਾਂ ਅਤੇ ਦਰਜਨ ਤਰ੍ਹਾਂ ਦੇ ਵਿਆਹ

ਸ੍ਰੀ ਮਤੀ ਦਰੋਪਦੀ ਮੁਰਮੂ ਦੇਸ਼ ਦੇ 15ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਉਹ ਰਾਸ਼ਟਰਪਤੀ ਹੋਣ ਬਣਨ ਵਾਲੀ ਦੂਜੀ ਔਰਤ ਅਤੇ ਪਹਿਲੀ ਆਦਿਵਾਸੀ ਹਨ। ਉਹਨਾ ਦਾ...

ਦੁਨੀਆ ਦਾ ਸਭ ਤੋਂ ਮਹਿੰਗਾ ਸਕੂਲ

ਸਵਿਟਜ਼ਰਲੈਂਡ ਦੇ ਖੂਬਸੂਰਤ ਮੈਦਾਨਾਂ 'ਚ ਮੌਜੂਦ ਸਕੂਲ ਯੂਰਪ ਦੇ ਸਭ ਤੋਂ ਮਹਿੰਗੇ ਸਕੂਲਾਂ 'ਚ ਗਿਣੇ ਜਾਂਦੇ ਹਨ । ਇਨ੍ਹਾਂ ਸਕੂਲਾਂ ਵਿੱਚੋਂ ਸਭ ਤੋਂ ਮਹਿੰਗਾ...

ਤਿੰਨ ਸਾਲਾਂ ‘ਚ ਇਕ ਵੀ ਕਲਾਸ ਨਾ ਲੱਗਣ ਤੇ ਪ੍ਰੋਫੈਸਰ ਨੇ ਵਾਪਸ ਕੀਤੀ ਆਪਣੀ...

ਬਿਹਾਰ ਦੇ ਮੁਜ਼ੱਫਰਪੁਰ ਸਥਿਤ ਨਿਤੀਸ਼ਵਰ ਸਿੰਘ ਕਾਲਜ ਦੇ ਹਿੰਦੀ ਵਿਭਾਗ ਦੇ ਪ੍ਰੋਫੈਸਰ ਲਲਨ ਕੁਮਾਰ ਨੇ ਆਪਣੀ ਦੋ ਸਾਲਾਂ ਦੀ ਤਨਖਾਹ ਵਿੱਚੋਂ 23 ਲੱਖ ਰੁਪਏ...

ਕੋਵਿਡ ਗੁਬਾਰਿਆਂ ‘ਚ ਭਰ ਕੇ ਏਲੀਅਨਜ਼ ਨੇ ਫੈਲਾਇਆ : ਕਿਮ ਜੋਂਗ ਉਨ

ਉੱਤਰ ਕੋਰੀਆ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਦੇਸ਼ ਵਿੱਚ ਕੋਵਿਡ ਦਾ ਪਹਿਲਾ ਮਾਮਲਾ ਏਲੀਅਨਜ਼ ਦੁਆਰਾ ਫੈਲਾਇਆ ਗਿਆ ਹੈ। ਉੱਤਰ ਕੋਰੀਆ ਨੇ ਆਪਣੇ ਦਾਅਵੇ...
- Advertisement -

Latest article

ਨੋਬਲ ਸ਼ਾਂਤੀ ਪੁਰਸਕਾਰ ਭਾਰਤੀ ਮੂਲ ਦੀ ਨਵਨੇਥਮ ਪਿਲਈ ਨੂੰ

ਨਾਰਵੇ ਦੀ ਨੋਬਲ ਕਮੇਟੀ ਨੇ 2026 ਦਾ ਨੋਬਲ ਸ਼ਾਂਤੀ ਪੁਰਸਕਾਰ ਭਾਰਤੀ ਮੂਲ ਦੀ ਨਵਨੇਥਮ 'ਨਾਵੀ' ਪਿਲਈ ਨੂੰ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ...

ਗੌਰਵ ਯਾਦਵ ਬਣੇ ਪੰਜਾਬ ਦੇ ਰੈਗੂਲਰ DGP

ਪੰਜਾਬ ਸਰਕਾਰ ਨੇ ਗੌਰਵ ਯਾਦਵ ਨੂੰ ਪੰਜਾਬ ਦਾ ਰੈਗੂਲਰ ਡੀਜੀਪੀ ਨਿਯੁਕਤ ਕੀਤਾ ਹੈ। ਇਸ ਸਬੰਧੀ ਹੁਕਮ ਅੱਜ ਜਾਰੀ ਕੀਤੇ ਗਏ।

ਨਾਨਾ ਪਾਟੇਕਰ ਦੀ ਮੌਤ ਤੋਂ ਬਾਅਦ ਗੋਆ ਪੁਲੀਸ ਵੱਲੋਂ ਅਸੁਭਾਵਿਕ ਮੌਤ ਦਾ ਮਾਮਲਾ ਦਰਜ

ਪਣਜੀ ਪੁਲੀਸ ਨੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦੀ ਮੌਤ ਤੋਂ ਬਾਅਦ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 194 ਤਹਿਤ ਅਸਵਾਭਿਵਿਕ ਮੌਤ (UD) ਦਾ...