ਨੋਬਲ ਸ਼ਾਂਤੀ ਪੁਰਸਕਾਰ ਭਾਰਤੀ ਮੂਲ ਦੀ ਨਵਨੇਥਮ ਪਿਲਈ ਨੂੰ

ਨਾਰਵੇ ਦੀ ਨੋਬਲ ਕਮੇਟੀ ਨੇ 2026 ਦਾ ਨੋਬਲ ਸ਼ਾਂਤੀ ਪੁਰਸਕਾਰ ਭਾਰਤੀ ਮੂਲ ਦੀ ਨਵਨੇਥਮ ‘ਨਾਵੀ’ ਪਿਲਈ ਨੂੰ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ ਸ਼ਾਂਤੀ ਅਤੇ ਅੰਤਰਰਾਸ਼ਟਰੀ ਕਾਨੂੰਨ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਲਈ ਇਹ ਪੁਰਸਕਾਰ ਦਿੱਤਾ ਜਾਵੇਗਾ।ਨੋਬਲ ਦੇ ਬਾਕੀ ਪੁਰਸਕਾਰ ਸਵੀਡਨ ਵਿੱਚ ਦਿੱਤੇ ਜਾਂਦੇ ਹਨ, ਪਰ ਸ਼ਾਂਤੀ ਦਾ ਨੋਬਲ ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਦਿੱਤਾ ਜਾਂਦਾ ਹੈ। ਇਸ ਦੀ ਵਜ੍ਹਾ ਲਗਭਗ 130 ਸਾਲ ਪੁਰਾਣੀ ਹੈ। ਇਹ ਵਿਵਸਥਾ ਖ਼ੁਦ ਅਲਫ੍ਰੇਡ ਨੋਬਲ ਨੇ ਆਪਣੀ ਵਸੀਅਤ ਵਿੱਚ ਤੈਅ ਕੀਤੀ ਸੀ।

Real Estate