ਦਿੱਲੀ ਦੇ ਜਾਮਾ ਮਸਜਿਦ ਪੁਲੀਸ ਥਾਣੇ ਦੇ ਅੰਦਰ ਸੋਮਵਾਰ ਦੁਪਹਿਰ ਨੂੰ ਇੱਕ ਵਿਅਕਤੀ ਵੱਲੋਂ ਚਾਕੂ ਨਾਲ ਕੀਤੇ ਗਏ ਕਥਿਤ ਹਮਲੇ ਵਿੱਚ ਦਿੱਲੀ ਪੁਲੀਸ ਦੇ ਪੰਜ ਮੁਲਾਜ਼ਮ ਜ਼ਖ਼ਮੀ ਹੋ ਗਏ।ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ, ਜਿਸ ਦੀ ਪਛਾਣ ਨਬੀਲ ਵਜੋਂ ਹੋਈ ਹੈ, ਨੂੰ ਬਾਅਦ ਵਿੱਚ ਮੱਧ ਦਿੱਲੀ ਦੇ ਚਿਤਲੀ ਕਬਰ ਇਲਾਕੇ ਵਿੱਚ ਕਾਬੂ ਕਰਨ ਦੀ ਕੋਸ਼ਿਸ਼ ਦੌਰਾਨ ਪੁਲੀਸ ਵੱਲੋਂ ਗੋਲੀ ਮਾਰ ਦਿੱਤੀ ਗਈ।
Total Views: 1 ,
Real Estate


















