ਕੜਕਨਾਥ ਕੁੱਕੜ ਕੋਵਿਡ ਮਰੀਜ਼ਾਂ ਲਈ ਲਾਭਕਾਰੀ !
ਮੱਧ ਪ੍ਰਦੇਸ਼ ਵਿੱਚ ਝਾਬੂਆ ਦੀ ਪਛਾਣ ਬਣ ਚੁੱਕਾ ਕੜਕਨਾਥ ਕੁੱਕੜ ਕੋਰੋਨਾ ਨਾਲ ਲੜਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ, ਇਹ ਦਾਅਵਾ ਝਾਬੂਆ ਕੜਕਨਾਥ ਰਿਸਰਚ...
ਅਮਰੀਕਾ ਵਿੱਚ ਐੱਚ ਆਈ ਵੀ ਸੰਕਰਮਣ ‘ਚ 1981 ਤੋਂ 2019 ਤੱਕ ਆਈ ਗਿਰਾਵਟ: ਸੀ...
ਗੁਰਿੰਦਰਜੀਤ ਨੀਟਾ ਮਾਛੀਕੇ,ਫਰਿਜ਼ਨੋ (ਕੈਲੀਫੋਰਨੀਆ), 4 ਜੂਨ 2021 : ਅਮਰੀਕਾ ਦੇ ਸਿਹਤ ਅਧਿਕਾਰੀਆਂ ਦੁਆਰਾ ਵੀਰਵਾਰ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ, 1981 ਤੋਂ 2019 ਦੇ ਵਿਚਕਾਰ...
ਕਮਾਲ ਦਾ ਕੁਦਰਤੀ ਤੋਹਫ਼ਾ ਖਜੂਰ
ਖਜੂਰ ਵੀ ਇੱਕ ਕਮਾਲ ਦਾ ਕੁਦਰਤੀ ਤੋਹਫ਼ਾ ਹੈ। ਇਸ ਵਿੱਚ ਬੇਅੰਤ ਐਸੇ ਤੱਤ ਹੁੰਦੇ ਹਨ ਜੋ ਪਾਚਣ ਪ੍ਰਣਾਲੀ ਨੂੰ ਹੋਰ ਵਧੀਆ ਤਰਾਂ ਕੰਮ ਕਰਨ...
ਕੋਰੇ ਘੜੇ ਵਿਚਲੇ 2-3 ਦਿਨ ਦੇ ਬੇਹੇ ਪਾਣੀ ਦੇ ਗੁਣ ਪੜ੍ਹ ਕੇ ਹੋ...
ਕੋਰੇ ਘੜੇ ਚ ਰੱਖਿਆ ਦੋ ਤਿੰਨ ਦਿਨ ਦਾ ਬੇਹਾ ਪਾਣੀ ਕਮਾਲ ਦਾ ਸਿਹਤ ਵਰਧਕ ਡਰਿੰਕ ਬਣ ਜਾਂਦਾ ਹੈ। ਇਹ ਕਬਜ਼, ਤੇਜ਼ਾਬੀਪਨ, ਵਾਲ ਝੜਨਾ, ਨਜ਼ਰ...
ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਵਾਦਾਰੀ ਵੀ ਮਦਦਗਾਰ
ਕੋਰੋਨਾ ਦੀ ਦੂਜੀ ਲਹਿਰ 'ਚ ਪਿਛਲੇ ਇੱਕ ਦੋ ਦਿਨਾਂ ਤੋਂ ਨਵੇਂ ਕੇਸਾਂ ਦੀ ਗਿਣਤੀ ਘੱਟ ਹੁੰਦੀ ਵਿਖ ਰਹੀ ਹੈ , ਲੇਕਿਨ ਹਾਲੇ ਵੀ ਲਾਪਰਵਾਹੀ...
ਡੂੰਘੇ ਸਾਹ ਲੈਣ ਨਾਲ ਫੇਫੜਿਆਂ ਨੂੰ ਮਿਲਦਾ ਹੈ ਫਾਇਦਾ
ਕਰੋਨਾ ਮਹਾਮਾਰੀ ਦੌਰਾਨ ਦੇਸ਼ ਭਰ ਵਿੱਚ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਹਨ। ਕਈਆਂ ਦੀ ਜਾਨ ਖ਼ਤਰੇ ਵਿੱਚ ਹੈ ਅਤੇ ਕਈ ਹਸਪਤਾਲਾਂ ‘ਚ ਆਕਸੀਜਨ ਦੀ...
ਮੁਲੱਠੀ ਗੁਣਾਂ ਦਾ ਭੰਡਾਰ
ਡਾ ਕਰਮਜੀਤ ਕੌਰ ਬੈਂਸ ਡਾ ਬਲਰਾਜ ਬੈਂਸ
ਬੈਂਸ ਹੈਲਥ ਸੈਂਟਰ ਮੋਗਾ
94630-38229, 94654-12599
ਮੁਲੱਠੀ ਵਧੀਆ ਐਂਟੀ ਵਾਇਰਲ, ਐਂਟੀ ਫੰਗਲ, ਐਂਟੀ ਬੈਕਟੀਰੀਅਲ, ਅਤੇ ਐਂਟੀ ਟਿਉਮਰ ਗੁਣਾਂ ਨਾਲ ਭਰਪੂਰ...
ਤੁਲਸੀ ਦੇ ਪਵਿੱਤਰ ਫਾਇਦੇ
ਵੈਦ ਬੀਕੇ ਸਿੰਘ
ਪਿੰਡ ਜੈ ਸਿੰਘ ਵਾਲਾ(ਮੋਗਾ)
98726-10005
ਪੂਜਣ ਯੋਗ ਤੁਲਸੀ ਨੂੰ ਘਰ ਦੇ ਵਿਹੜੇ ਵਿੱਚ ਬੜ੍ਹੇ ਮਾਣ ਨਾਲ਼ ਸਥਾਪਿਤ ਕੀਤਾ ਜਾਂਦਾ ਹੈ।ਤੁਲਸੀ ਨੂੰ ਮਾਤਾ ਦਾ ਦਰਜਾ...
ਵਾਰ ਵਾਰ ਸੀਟੀ ਸਕੈਨ ਕਰਵਾਉਣਾ ਵਧਾਉਦਾ ਹੈ ਕੈਂਸਰ ਦੇ ਖ਼ਤਰੇ ਨੂੰ
ਇੱਕ ਸੀਟੀ ਸਕੈਨ 300-400 ਵਾਰ ਛਾਤੀ ਦੇ ਐਕਸ-ਰੇਅ ਕਰਵਾਉਣ ਦੇ ਬਰਾਬਰ
ਏਮਸ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਰੋਨਾ ਦੇ ਹਲਕੇ ਲੱਛਣਾਂ ਦੇ ਮਾਮਲੇ ਵਿੱਚ ਲੋਕਾਂ...
ਪਾਕਿਸਤਾਨੀ ਲੂਣ ਜਾਂ ਸੇਂਧਾ ਲੂਣ
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
ਬੈਂਸ ਹੈਲਥ ਸੈਂਟਰ ਮੋਗਾ 94630-38229,94654-12596
ਦੇਸੀ ਲੂਣ ਜਾਂ ਪਾਕਿਸਤਾਨੀ ਲੂਣ ਨੂੰ ਸੇਂਧਾ ਲੂਣ ਵੀ ਕਹਿੰਦੇ ਹਨ। ਇਹਨੂੰ ਰੌਕ ਸਾਲਟ...