center

ਸਿਹਤ ਤੇ ਸੁੰਦਰਤਾ

ਸਿਹਤ ਤੇ ਸੁੰਦਰਤਾ

ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਲਾਭਦਾਇਕ ਹੈ ਮੈਡੀਟੇਸ਼ਨ (ਧਿਆਨ ਲਗਾਉਣਾ)

ਨਵੀਆਂ ਖੋਜਾਂ ਦੇ ਅਨੁਸਾਰ ਮੈਡੀਟੇਸ਼ਨ ਅਤੇ ਕਿਸੇ ਮੰਤਰ ਦਾ ਜਾਪ ਕਰਨ ਨਾਲ ਨਾ ਸਿਰਫ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਸਗੋਂ ਦਿਲ ਦੇ ਰੋਗਾਂ ਦੀ...

ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ

ਪਰਵਿੰਦਰ ਸਿੰਘ ਜੌੜਾ - ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ ਪੈਸੇ ਦੇ ਲਾਲਚ ਖ਼ਾਤਰ ਖਾਣ-ਪੀਣ ਦੀਆਂ ਵਸਤਾਂ 'ਚ ਮਿਲਾਵਟ ਕਰਨਾ ਤਾਂ ਆਮ ਹੀ ਹੈ, ਪ੍ਰੰਤੂ ਹੱਦ...

ਸ਼ਰਾਬ ਦਾ ਸੱਚ :ਚੰਗੀ ਜਾਂ ਬੁਰੀ ?

ਹਰ ਰੋਜ਼ ਜਦੋਂ ਅਸੀਂ ਅਖ਼ਬਾਰ ਪੜ੍ਹਦੇ ਹਾਂ ਤਾਂ ਸ਼ਰਾਬ ਉਪਰ ਕੋਈ ਨਾ ਕੋਈ ਖ਼ਬਰ ਹੁੰਦੀ ਹੀ ਹੈ। ਕਿਤੇ ਲਿਖਿਆ ਹੁੰਦਾ ਹੈ ਕਿ ਵਾਈਨ ਦਾ...

ਸੈਕਸ ਵਿਗਿਆਨ

 ਇਸਤਰੀ ਜਾਂ ਪੁਰਸ਼ (ਲਿੰਗ ਭੇਦ) ਹੋਣਾ ਆਪਣੇ ਆਪ ਵਿਚ ਆਦਰ-ਮਾਣ ਵਾਲੀ ਗੱਲ ਹੈ। ਦੋਹਾਂ ਵਿਚੋਂ ਕੋਈ ਵੀ ਇਕ ਦੂਸਰੇ ਤੋਂ ਕਿਸੇ ਪੱਖੋਂ ਵੀ ਘੱਟ...

ਵਾਲਾਂ ਨੂੰ ਮੁਲਾਇਮ ਬਣਾਉਣ ਲਈ

ਵਾਲਾਂ ਨੂੰ ਮੁਲਾਇਮ ਬਣਾਉਣ ਦੇ ਲਈ ਰਮ ਜਾਂ ਬੀਅਰ ਨੂੰ ਸ਼ੈਮਪੂ ਕਰਨ ਦੇ ਪਹਿਲਾਂ ਲਗਾਉ. ਇਹ ਇਕ ਅਸਰਦਾਰ ਕੰਡੀਸ਼ਨਰ ਹੋਵੇਗਾ. ਕਾਲੇ ਵਾਲਾਂ ਲਈ ਮੁਲਤਾਨੀ ਮਿੱਟੀ ਵਿੱਚ...

ਮੈਂ ਜਿਤਿਆ ਕੈਂਸਰ ਹਾਰ ਗਈ -ਇਕ਼ਬਾਲ ਰਾਮੂਵਾਲੀਆ

  ਇਕਬਾਲ ਰਾਮੂਵਾਲੀਆ (ਕੈਨੇਡਾ) ਕੈਂਸਰ ਖ਼ੌਫ਼ਨਾਕ ਬੀਮਾਰੀ ਹੈ: ਏਨੀ ਖ਼ੌਫ਼ਨਾਕ ਕਿ ਡਾਕਟਰ ਦੇ ਕਲਿਨਿਕ ‘ਚ ਬੈਠਾ ਆਦਮੀ, ਡਾਕਟਰ ਦੇ ਮੂੰਹੋਂ ਕੈਂਸਰ ਦਾ ਨਾਮ ਸੁਣਦਿਆਂ ਹੀ ਆਪਣੇ-ਆਪ...

ਬੋਹੜ ਦਾ ਰੁੱਖ ਤਾਕਤ ਦਾ ਖ਼ਜ਼ਾਨਾ

ਬੋਹੜ ਮੁੱਢ ਕਦੀਮਾਂ ਤੋਂ ਇਨਸਾਨਾਂ ਦਾ ਸਹਿਯੋਗੀ ਦਰੱਖਤ ਹੈ, ਇਹ 24 ਘੰਟੇ ਆਕਸੀਜਨ ਦਾ ਮੁਹੱਈਆ ਕਰਦਾ ਹੀ ਹੈ । ਇਸਦੇ ਸਿਹਤ ਲਈ ਹੋਰ ਵੀ...

ਸਵਾਈਨ ਫਲੂ ਦੇ ਲੱਛਣ ਕੀ ਹਨ ਤੇ ਇਸ ਤੋਂ ਕਿਵੇਂ ਕੀਤਾ ਜਾ ਸਕਦਾ ਹੈ...

ਹਰਿਆਣਾ ਦੇ ਹਿਸਾਰ ਵਿੱਚ ਬੀਤੇ 10 ਦਿਨਾਂ ਵਿੱਚ 7 ਲੋਕਾਂ ਦੀ ਮੌਤ ਸਵਾਈਨ ਫਲੂ ਕਾਰਨ ਹੋਈ ਹੈ ਅਤੇ ਕੁੱਲ ਮਿਲਾ ਕੇ 29 ਮਾਮਲੇ ਪੌਜ਼ੀਟਿਵ...

ਗਰੀਨ ਟੀ ਫਾਇਦੇਮੰਦ ਵੀ ਨੁਕਸਾਨਦਾਇਕ ਵੀ

  ਭੂਮਿਕਾ ਰਾਏ ਬੀਬੀਸੀ ਪੱਤਰਕਾਰ ਸਿਹਤ ਦੀ ਚਿੰਤਾ ਵਧੀ ਅਤੇ 'ਗਰੀਨ ਟੀ' ਕ੍ਰਾਂਤੀ ਆ ਗਈ।ਜੋ ਲੋਕ ਕੁਝ ਸਮਾਂ ਪਹਿਲਾਂ ਤੱਕ ਮਲਾਈ ਮਾਰ ਕੇ ਚਾਹ ਪੀਂਦੇ...

ਮਾਹਵਾਰੀ ਰੁਕਣ ਬਾਅਦ osteoporosis ਹੋਣ ਦੇ ਖਤਰੇ ਨੂੰ ਟਾਲਿਆ ਜਾ ਸਕਦਾ

ਡਾ ਬਲਰਾਜ ਬੈਂਸ 94630-38229, ਡਾ ਕਰਮਜੀਤ ਕੌਰ ਬੈਂਸ 94644-94229, Osteoporosis X-ray ਹਰ ਔਰਤ ਦੇ ਮਾਹਵਾਰੀ ਰੁਕਣ ਤੋਂ ਬਾਅਦ ਹੋਣਾ ਜ਼ਰੂਰੀ ਹੈ। ਅਸਲ ਵਿੱਚ ਹਰ ਔਰਤ...
- Advertisement -

Latest article

ਪੰਜਾਬ ਦੇ ਸੈਂਕੜੇ ਉਮੀਦਵਾਰਾਂ ਦੀ ਜਿੱਤ ਦਾ ਫ਼ਰਕ ਮਾਮੂਲੀ, ਇੱਕ-ਇੱਕ ਦੋ-ਦੋ ਵੋਟਾਂ ਨਾਲ ਜਿੱਤੇ

ਪਰਮਿੰਦਰ ਸਿੰਘ ਸਿੱਧੂ- ਪੰਜਾਬ ’ਚ ਕਰੀਬ 225 ਅਜਿਹੇ ਉਮੀਦਵਾਰ ਅੱਜ ਚੋਣ ਜਿੱਤੇ ਹਨ ਜਿਨ੍ਹਾਂ ਦੀ ਜਿੱਤ ਦਾ ਫ਼ਰਕ 30 ਵੋਟਾਂ ਤੋਂ ਵੀ ਘੱਟ ਦਾ...

ਭਾਜਪਾ ਪੰਜਾਬ ’ਚ ਇਕੱਲਿਆਂ ਜਿੱਤਣ ਦੇ ਸਮਰੱਥ ਨਹੀਂ: ਕੈਪਟਨ ਅਮਰਿੰਦਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਦੀ ਸੂਬਾ ਇਕਾਈ ਦਾ ਮੁਖੀ...

ਤੀਜੀ ਵਾਰ IPL ਫਾਈਨਲ ਵਿਚ ਪਹੁੰਚੀ ਗੁਜਰਾਤ ਟਾਈਟਨਸ

ਗੁਜਰਾਤ ਟਾਈਟਨਸ ਤੀਜੀ ਵਾਰ ਆਈਪੀਐਲ ਫਾਈਨਲ ਵਿੱਚ ਪਹੁੰਚ ਗਈ ਹੈ। ਟੀਮ ਨੇ ਕੁਆਲੀਫਾਇਰ 2 ਵਿੱਚ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਹਰਾਇਆ। ਗੁਜਰਾਤ ਦਾ...