ਵਾਲਾਂ ਨੂੰ ਮੁਲਾਇਮ ਬਣਾਉਣ ਲਈ

ਵਾਲਾਂ ਨੂੰ ਮੁਲਾਇਮ ਬਣਾਉਣ ਦੇ ਲਈ ਰਮ ਜਾਂ ਬੀਅਰ ਨੂੰ ਸ਼ੈਮਪੂ ਕਰਨ ਦੇ ਪਹਿਲਾਂ ਲਗਾਉ. ਇਹ ਇਕ ਅਸਰਦਾਰ ਕੰਡੀਸ਼ਨਰ ਹੋਵੇਗਾ.

ਕਾਲੇ ਵਾਲਾਂ ਲਈ
ਮੁਲਤਾਨੀ ਮਿੱਟੀ ਵਿੱਚ 2-4 ਬੂੰਦ ਨਿੰਬੂ ਦਾ ਰਸ ਅਤੇ ਗਰਮ ਪਾਣੀ ਮਿਲਾਕੇ ਵਾਲਾਂ ਵਿੱਚ ਲਗਾਓ ,ਥੋੜੀ ਦੇਰ ਬਾਅਦ ਸਿਰ ਧੋ ਲਵੋ.
ਰੂਸੀ ਤੋਂ ਛੁਟਕਾਰਾ
ਔਲਿਵ ਤੇਲ ਵਿੱਚ 2 ਬੂੰਦ ਰੋਜਮੈਰਾਈ ਤੇਲ ਪਾਕੇ ਸਿਰ ਤੇ ਮਸਾਜ ਕਰਨ ਨਾਲ ਤੁਹਾਨੂੰ ਰੂਸੀ ਤੋਂ ਛੁਟਕਾਰਾ ਮਿਲ ਜਾਂਦਾ ਹੈ.
ਵਾਲਾਂ ਦਾ ਰੁੱਖਾਪਨ ਦੂਰ ਕਰਨ ਲਈ
ਜੈਤੁਨ ਤੇਲ ਵਿੱਚ ਨਾਰਿਅਲ ਤੇਲ ਨੂੰ ਮਿਲਾਕੇ ਰਾਤ ਨੂੰ ਲਗਾਉ ਅਤੇ 10 ਮਿੰਟ ਮਸਾਜ ਕਰੋ.ਵਾਲਾਂ ਦਾ ਰੁੱਖਾਪਨ ਦੂਰ ਹੋ ਜਾਵੇਗਾ.

Total Views: 99 ,
Real Estate