ਸੁਪਰੀਮ ਕੋਰਟ ਨੇ ਵੀਰਵਾਰ ਨੂੰ ਪੈਕੇਜਡ ਫੂਡ ਪ੍ਰੋਡਕਟਸ ਦੇ ਚੇਤਾਵਨੀ ਲੇਬਲ ‘ਤੇ ਕੇਂਦਰ ਸਰਕਾਰ ਅਤੇ ਫੂਡ ਸੇਫਟੀ ਅਥਾਰਟੀ (FSSAI) ਨੂੰ ਆਖਰੀ ਚੇਤਾਵਨੀ ਦਿੱਤੀ ਹੈ। ਕੋਰਟ ਨੇ ਕਿਹਾ ਕਿ ਨਮਕੀਨ, ਬਿਸਕੁਟ ਅਤੇ ਚਿਪਸ ਦੇ ਪੈਕੇਟ ‘ਤੇ ਜ਼ਿਆਦਾ ਖੰਡ-ਲੂਣ ਅਤੇ ਫੈਟ ਦੀ ਚੇਤਾਵਨੀ ਦੇਣ ਵਾਲੇ ਲੇਬਲ ਲਗਾਉਣ ‘ਤੇ ਜੇਕਰ ਸਰਕਾਰ ਫੈਸਲਾ ਨਹੀਂ ਲੈ ਪਾ ਰਹੀ ਹੈ ਤਾਂ ਅਸੀਂ ਆਦੇਸ਼ ਜਾਰੀ ਕਰਾਂਗੇ। 6 ਮਹੀਨੇ ਪਹਿਲਾਂ ਵੀ ਸੁਪਰੀਮ ਕੋਰਟ ਨੇ ਸਰਕਾਰ ਅਤੇ FSSAI ਨੂੰ ਕਿਹਾ ਸੀ ਕਿ ਪੈਕੇਜਡ ਫੂਡ ‘ਤੇ ਚੇਤਾਵਨੀ ਲੇਬਲ ਲਗਾਉਣ ‘ਤੇ ਵਿਚਾਰ ਕੀਤਾ ਜਾਵੇ।
Total Views: 45 ,
Real Estate



















