LATEST ARTICLES

ਚੰਡੀਗੜ੍ਹ ਵਿਚ ਸ਼ਰਾਬ ਦੇ ਇੱਕ ਠੇਕੇ ਉਤੇ ਬੰ/ਬਨੁਮਾ ਚੀਜ਼ ਸੁੱਟੀ

astਚੰਡੀਗੜ੍ਹ ਵਿਚ ਸ਼ਰਾਬ ਦੇ ਇੱਕ ਠੇਕੇ ਉਤੇ ਬੰਬਨੁਮਾ ਚੀਜ਼ ਸੁੱਟੀ ਗਈ ਹੈ। ਸਕੂਟਰ 'ਤੇ ਸਵਾਰ ਦੋ ਵਿਅਕਤੀਆਂ ਨੇ ਦੁਕਾਨ ਵੱਲ ਇੱਕ ਚੀਜ਼ ਸੁੱਟੀ, ਜੋ...

ਪੰਜਾਬ ’ਚ ਮੁੜ ਹੋਵੇਗਾ ‘ਬਲੈਕਆਊਟ’

bਪੰਜਾਬ ਸਰਕਾਰ ਵਲੋਂ ਸੂਬੇ ਵਿਚ 27 ਨਵੰਬਰ, 2026 ਨੂੰ ਰਾਤ 8 ਵਜੇ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਕਰਵਾਈ ਜਾਵੇਗੀ। ਇਹ ਮੌਕ ਡ੍ਰਿਲ ਪੂਰੇ...

ਯੂਰਪ ‘ਚ ਗਰਮੀ ਨੇ ਤਪਾਏ ਲੋਕ

ਯੂਰਪੀ ਸੰਘ ‘ਹੀਟਵੇਵ’ (ਲੂ) ਬਾਰੇ ਇਕ ਨਵੀਂ ਯੋਜਨਾ ਤਿਆਰ ਕਰੇਗਾ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਬੁੱਧਵਾਰ ਨੂੰ ਕਿਹਾ ਕਿ ਇਸ...

ਰਾਜੋਆਣਾ ਨੇ ਜੇਲ੍ਹ ਤੋਂ PM ਮੋਦੀ ਨੂੰ ਲਿਖੀ ਚਿੱਠੀ! ‘ਜਲਦ ਲਓ...

ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਅਤੇ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...

ਯੂਰਪ : ਹੀਟਵੇਅ ਕਾਰਨ 35,000 ਲੋਕਾਂ ਦੀ ਹੋਈ ਮੌਤ

ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਸਾਲ ਦੀ ਗਰਮੀ ਨੇ ਯੂਰਪ ਨੂੰ ਇਕ ਅਹਿਮ ਸਬਕ ਸਿਖਾਇਆ...

ਅਰਬ ਸਾਗਰ ’ਚ ਭਾਰਤੀ ਜਹਾਜ਼ ਨਾਲ ਟਕਰਾਇਆ ਪਾਕਿਸਤਾਨੀ ਜੰਗੀ ਜਹਾਜ਼

ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਸਥਿਤ ਪਾਕਿਸਤਾਨ ਦੇ ਸੀਨੀਅਰ ਡਿਪਲੋਮੈਟ (ਚਾਰਜ ਡੀ ਅਫੇਅਰਜ਼) ਨੂੰ ਤਲਬ ਕਰ ਕੇ ਸਮੁੰਦਰ ਵਿੱਚ ਪਾਕਿਸਤਾਨੀ ਜਲ ਸੈਨਾ...

ਮੁੱਖ ਮੰਤਰੀ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਮਜੀਠੀਆ, ਹਰਸਿਮਰਤ...

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਆਪਣੇ ਉੱਪਰ ਝੂਠੇ ਦੋਸ਼ ਲਗਾਉਣ ਦੇ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ...

11ਵੀਂ ਤੋਂ ਬਾਅਦ ਨਹੀਂ ਬਦਲ ਸਕੇਗੀ ਸਟਰੀਮ ਤੇ ਵਿਸ਼ਾ

ਪੰਜਾਬ ਸਕੂਲ ਸਿਖਿਆ ਬੋਰਡ ਨੇ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਵਿਸ਼ਾ, ਗਰੁੱਪ ਜਾਂ ਸਟਰੀਮ ਬਦਲਣ ਸਬੰਧੀ ਨਿਯਮਾਂ ਵਿਚ ਅਹਿਮ ਸੋਧ ਕੀਤੀ ਹੈ।...

ਨਿਊਯਾਰਕ ’ਚ ਭਾਰਤੀ ਔਰਤ ਦੀ ਰੇਲਗੱਡੀ ਹੇਠ ਆਉਣ ਨਾਲ ਮੌਤ

ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਭਾਰਤੀ ਮੂਲ ਦੀ 24 ਸਾਲਾ ਔਰਤ ਮਲਾਇਕਾ ਚਿਤ੍ਰੇ ਅਤੇ ਉਸ ਦੇ ਨੇਪਾਲੀ ਦੋਸਤ ਨਵਮ...

ਬੇਕਰਸਫੀਲਡ ਟਰੈਵਲ ਪਲਾਜ਼ਾ ਦੇ ਸਾਫਟ ਓਪਨਿੰਗ ਸਮਾਗਮ ਵਿੱਚ ਭਾਈਚਾਰੇ ਦੀ ਭਰਵੀਂ...

ਬੇਕਰਸਫੀਲਡ, ਕੈਲੀਫੋਰਨੀਆ: 5 ਸਤੰਬਰ ਨੂੰ 2201 Taft Hwy ਵਿਖੇ ਬਣ ਰਹੇ Bakersfield Travel Plaza ਦੇ ਸਾਫਟ ਓਪਨਿੰਗ ਮੌਕੇ ਸਹਿਜ ਪਾਠ ਦੇ ਭੋਗ ਉਪਰੰਤ ਸ੍ਰੀ...

ਹੁਣ UPI ਪੇਮੈਂਟ ’ਤੇ 15 ਅਕਤੂਬਰ ਤੋਂ ਕਿੰਨੇ ਪੈਸੇ ਲੱਗਣਗੇ

UPI ਤੋਂ ₹2,000 ਤੋਂ ਵੱਧ ਦੀ ਭੁਗਤਾਨ 'ਤੇ 0.4% ਚਾਰਜ ਲੱਗੇਗਾ। ਫੀਸ ਦੀ ਵੱਧ ਤੋਂ ਵੱਧ ਸੀਮਾ (ਲਿਮਟ) 300 ਰੁਪਏ ਤੱਕ ਕੀਤੀ ਗਈ ਹੈ।...

6 ਸੂਬਿਆਂ ਨੇ ਪਾਣੀਆਂ ਦੀ ਵੰਡ ਵਾਲੇ ਸਮਝੌਤੇ ’ਤੇ ਦਸਤਖ਼ਤ ਕੀਤੇ

ਕਿਸ਼ਾਊ ਬਹੁ-ਮੰਤਵੀ ਪ੍ਰਾਜੈਕਟ ਸਬੰਧੀ ਵੱਡਾ ਅਤੇ ਇਤਿਹਾਸਕ ਸਮਝੌਤਾ ਮੰਗਲਵਾਰ ਨੂੰ ਦਿੱਲੀ ਵਿਚ ਹੋਇਆ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਜਲ ਸ਼ਕਤੀ...