ਹੈਲਦੀ ਸਮੂਦੀ ਕਿਵੇਂ ਤਿਆਰ ਕਰੀਏ | Dry fruit smoothie ! healthy weight loss drink |

ਸਮੱਗਰੀ
3 ਪੀਸ ਅਖਰੋਟ
10 ਬਦਾਮ
2 ਅੰਜੀਰ
1/2 ਕੱਪ ਪਾਣੀ
1/2 ਚਮਕ ਚੀਆ ਸੀਡ

ਬਣਾਉਣ ਦੀ ਵਿਧੀ

ਸਾਰੇ ਸਮਾਨ ਨੂੰ ਰਾਤ ਭਰ ਭਿਉਂ ਲਵੋ । ਫੇਰ ਸਭ ਨੂੰ ਛਿੱਲ ਕੇ ਇੱਕ ਗ੍ਰੈਂਡਰ ਵਿਚ ਪਾ ਕੇ 1/2 ਪਾਣੀ ਪਾ ਕੇ ਪੀਸ ਲਵੋ ਫੇਰ ਚਿਆ ਪਾ ਕੇ ਸਰਵ ਕਰੋ ।

Total Views: 77 ,
Real Estate