* ਦੰਦਾ ਵਿੱਚ ਕੀੜਾ ਲੱਗ ਜਾਣ ਤੇ ਰਾਤ ਨੂੰ ਸੌਣ ਵੇਲੇ ਦੰਦਾ ਵਿੱਚ ਹਿੰਗ ਦਬਾ ਲਉ,ਕੀੜਾ ਨਿਕਲ ਜਾਵੇਗਾ.
* ਕੰਡਾ ਚੁੱਭ ਜਾਣ ਤੇ ਉਸ ਥਾਂ ਤੇ ਹਿੰਗ ਦਾ ਘੋਲ ਲਗਾ ਲਉ,ਕੰਡਾ ਬਾਹਰ ਨਿਕਲ ਜਾਵੇਗਾ.
* ਦਾਦ,ਖਾਜ,ਖੁਜਲੀ,ਅਤੇ ਹੋਰ ਚਮੜੀ ਰੋਗਾਂ ਤੇ ਹਿੰਗ ਨੂੰ ਪਾਣੀ ਵਿੱਚ ਮਿਲਾ ਕੇ ਲਾਉਣ ਨਾਲ ਲਾਭ ਮਿਲਦਾ ਹੈ.
* ਹਿੰਗ ਦਾ ਲੇਪ ਬਵਾਸੀਰ ਅਤੇ ਤਿੱਲੀ ਲਈ ਵੀ ਲਾਭਦਾਇਕ ਹੈ.
* ਕਬਜ ਦੀ ਸ਼ਿਕਾਇਤ ਹੋਣ ਤੇ ਹਿੰਗ ਦੇ ਚੂਰਣ ਵਿੱਚ ਥੋੜਾ ਜਿਹਾ ਮਿੱਠਾ ਸੋਢਾ ਮਿਲਾ ਕੇ ਰਾਤ ਨੂੰ ਲੈਣ ਨਾਲ ਸਵੇਰ ਤੱਕ ਕਬਜ ਠੀਕ ਹੋ ਜਾਵੇਗੀ.
* ਪੇਟ ਦਰਦ,ਅਫਾਰੇ,ਏਂਠਨ ਆਦਿ ਵਿੱਚ ਅਜਵਾਇਨ ਅਤੇ ਨਮਕ ਦੇ ਨਾਲ ਹਿੰਗ ਦਾ ਸੇਵਨ ਕਰਨ ਨਾਲ ਲਾਭ ਮਿਲੇਗਾ.
* ਪੇਟ ਵਿੱਚ ਕੀੜੇ ਹੋਣ ਤੇ ਹਿੰਗ ਨੂੰ ਪਾਣੀ ਵਿੱਚ ਘੋਲ ਕੇ ਏਨਿਮਾ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ.
* ਰੋਜਾਨਾ ਦੇ ਭੋਜਨ ਵਿੱਚ ਦਾਲ,ਕੜ੍ਹੀ ਅਤੇ ਕੁੱਝ ਸਬਜੀਆਂ ਵਿੱਚ ਹਿੰਗ ਦਾ ਇਸਤੇਮਾਲ ਕਰਨ ਨਾਲ ਭੋਜਨ ਪਚਾਉਣ ਵਿੱਚ ਆਸਾਨੀ ਹੁੰਦੀ ਹੈ.
Total Views: 168 ,
Real Estate