center

ਮੋਦੀ ਤੇ ਯੋਗੀ ਨੂੰ ਅਪੀਲ, “ਮੇਰਾ ਵਿਆਹ ਜਲਦੀ ਕਰਵਾ ਦਿਓ” !

ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 2 ਫੁੱਟ 6 ਇੰਚ ਉੱਚੇ ਅਜ਼ੀਮ ਮਨਸੂਰੀ ਨੇ ਪੀਐਮ ਨਰਿੰਦਰ ਮੋਦੀ ਨੂੰ ਆਪਣਾ ਵਿਆਹ ਕਰਵਾਉਣ ਦੀ ਗੁਹਾਰ ਲਗਾਈ ਹੈ।...

ਸਾਬਕਾ ਮੁੱਖ ਮੰਤਰੀ ਨੇ 87 ਸਾਲ ਦੀ ਉਮਰ ‘ਚ 10ਵੀਂ-12ਵੀਂ ਦਾ ਨੰਬਰ ਕਾਰਡ ਕੀਤਾ...

ਹਰਿਆਣਾ ਬੋਰਡ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ ਨੂੰ 10ਵੀਂ ਅਤੇ 12ਵੀਂ ਦੀ ਮਾਰਕਸ਼ੀਟ...

ਸੰਸਦ ‘ਚ ਪੋਰਨ ਦੇਖ ਰਿਹਾ ਸੀ ਸੰਸਦ ਮੈਂਬਰ, ਜਾਂਚ ਸ਼ੁਰੂ

ਬ੍ਰਿਟੇਨ ਦੀ ਸੰਸਦ 'ਚ ਕੰਜ਼ਰਵੇਟਿਵ ਪਾਰਟੀ ਦੇ ਇਕ ਸੰਸਦ ਮੈਂਬਰ 'ਤੇ ਸੰਸਦ ਦੇ ਅੰਦਰ ਆਪਣੇ ਫੋਨ 'ਤੇ ਪੋਰਨ ਫਿਲਮ ਦੇਖਣ ਦਾ ਦੋਸ਼ ਹੈ। ਉੱਥੇ...

21 ਹਜ਼ਾਰ ਵਿੱਚ ਵਿਕ ਗਈ ‘ਚੰਨੀ ਆਲੀ ਬੱਕਰੀ’!

ਭਦੌੜ ਹਲਕੇ ’ਚ ਪੈਂਦੇ ਪਿੰਡ ਸੰਧੂ ਕਲਾਂ ਦੇ ਪਾਲਾ ਖ਼ਾਨ ਤੋਂ ਅੱਜ ਚਮਕੌਰ ਸਾਹਿਬ ਦੇ ਕਿਸੇ ਅਜਨਬੀ ਨੇ ਇਹ ਬੱਕਰੀ ਖ਼ਰੀਦ ਲਈ ਹੈ। ਪਾਲਾ...

ਪਿਆਰ ਖ਼ਾਤਿਰ ਬਣੀ ਡਕੈਤ , ਪੁਲੀਸ ਵਾਲਿਆਂ ਦੀ ਉਂਗਲਾਂ ਵੱਢ ਦਿੱਤੀਆਂ,ਬਲਾਤਕਾਰੀਆਂ ਨੂੰ ਸੋਧਿਆ

  ਆਸ਼ੀਸ਼ ੳਰਮਲਿਆ ਸਾਲ 1926 ਵਿੱਚ ਮੱਧ ਪ੍ਰਦੇਸ਼ ਦੇ ਮੂਰੈਨਾ ਜਿਲ੍ਹੇ ਦੇ ਬਰਬਈ ਪਿੰਡ ‘ਚ ਇੱਕ ਗਰੀਬ ਮੁਸਲਿਮ ਪਰਿਵਾਰ ‘ਚ ਲੜਕੀ ਪੈਦਾ ਹੁੰਦੀ । ਲੜਕੀ...

400 ਕਤਲ ਅਤੇ 650 ਅਗਵਾ ਦੀਆਂ ਵਾਰਵਾਤਾਂ ਕਰਨ ਵਾਲੇ ਮੋਹਰ ਗੈਂਗ ਦਾ ਸਲਾਨਾ ਖਰਚਾ...

ਆਸ਼ੀਸ਼ ਉਰਮਲਿਆ ਮੱਧ ਪ੍ਰਦੇਸ਼ ਦੇ ਭਿੰਡ ਜਿਲ੍ਹੇ ਬਿਸੂਲੀ ਪਿੰਡ ਦਾ ਇੱਕ 22 ਸਾਲ ਦਾ ਮੁੰਡਾ ਪਹਿਲਵਾਨੀ ਦਾ ਵੱਡਾ ਸੌਕੀਨ ਸੀ । ਸਾਲ 1956 ਵਿੱਚ...

ਇਮਰਾਨ ਖਾਨ ਨੂੰ ਆਈਐਸਆਈ ਦੇ ਮੁਖੀ ਨੇ ਮਾਰਿਆ ਥੱਪੜ !

ਪਾਕਿਸਤਾਨ ‘ਚ 9 ਅਤੇ 10 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਕਈ ਦਿਨ ਚੱਲੇ ਡਰਾਮੇ ਮਗਰੋਂ ਇਮਰਾਨ ਖਾਨ ਦੀ ਸਰਕਾਰ ਡਿੱਗ ਪਈ ਸੀ । ਇਸ...

ਜਿੰਨ੍ਹਾਂ ਨੂੰ ਆਪਣੀ ਜੰਮਣ ਭੋਇ ਤੇ ਮੌਤ ਵੀ ਵੀਜਾ ਲਵਾ ਕੇ ਮਿਲੀ

ਪਾਕਿਸਤਾਨ 'ਚ ਬਿਸਾਖੀ ਮਨਾਉਣ ਗਏ 705 ਸਰਧਾਲੂਆਂ ਵਿੱਚੋਂ ਇੱਕ ਨਿਸ਼ਾਵਰ ਸਿੰਘ ਵਿਰਕ ਦੀ , ਪੰਜਾ ਸਾਹਿਬ ਵਿੱਚ ਕੱਲ੍ਹ ਸਿਹਤ ਖਰਾਬ ਹੋਈ ਤੇ ਦਿਲ ਦਾ...

ਨਿਊਯਾਰਕ ‘ਚ ਦੋ ਸਿੱਖਾਂ ਤੇ ਹਮਲਾ ਕਰਕੇ ਪੱਗਾਂ ਲਾਹੀਆਂ

ਰਿਚਮੰਡ ਹਿੱਲ ( ਨਿਊਯਾਰਕ )ਦੇ ਨੇੜੇ ਦੋ ਸਿੱਖ ਨੌਜਵਾਨਾਂ ਤੇ ਹਮਲੇ ਦੀ ਵੀਡਿਓ ਵਾਇਰਲ ਹੋ ਰਹੀ ਹੈ । ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਸੜਕ...

ਤੇਲ ਦੀਆਂ ਕੀਮਤਾਂ ਤੋਂ ਤੰਗ ਆ ਖਰੀਦਿਆ ਘੋੜਾ

ਭਾਰਤ ਵਿੱਚ ਇਕ ਵਾਰ ਫਿਰ ਡੀਜ਼ਲ-ਪੈਟਰੋਲ ਮਹਿੰਗਾ ਹੋਣ ਦੀ ਚਿੰਤਾ ਵਧ ਗਈ ਹੈ। ਇਸ ਦੌਰਾਨ ਮਹਾਰਾਸ਼ਟਰ ਦੇ ਔਰੰਗਾਬਾਦ ਦੇ ਰਹਿਣ ਵਾਲੇ ਸ਼ੇਖ ਯੂਸਫ ਦੀ...
- Advertisement -

Latest article

ਫਾਂਸੀ ਦੀ ਸਜ਼ਾ ਬਦਲਣ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ

ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਪ੍ਰਾਪਤ ਦੋਸ਼ੀਆਂ ਨੂੰ ਫਾਂਸੀ ’ਤੇ ਲਟਕਾਉਣ ਦੀ ਮੌਜੂਦਾ ਵਿਵਸਥਾ ਨੂੰ ਖ਼ਤਮ ਕਰਕੇ ਉਸ ਦੀ ਥਾਂ ‘ਘੱਟ ਦਰਦਨਾਕ’ ਤਰੀਕੇ...

ਅਮਰੀਕਾ ਵਿੱਚ ਵੀ ਭਾਰਤ ਵਰਗੀ ਚੋਣ ਪ੍ਰਣਾਲੀ ਹੋਵੇ-ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਸ਼ ਵਿੱਚ ‘ਸੇਵ ਅਮੈਰਿਕਾ ਐਕਟ’ (SAVE America Act - Safeguard American Voter Eligibility) ਨੂੰ ਲਾਗੂ ਕਰਨ ਦੀ ਆਪਣੀ...

ਸਤੀਸ਼ ਪੂਨੀਆ ਬਣੇ ਪੰਜਾਬ ਭਾਜਪਾ ਦੇ ਨਵੇਂ ਇੰਚਾਰਜ

ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਫੇਰਬਦਲ ਕਰਦਿਆਂ ਰਾਜਸਥਾਨ ਦੇ ਆਗੂ ਸਤੀਸ਼ ਪੂਨੀਆ ਨੂੰ ਪੰਜਾਬ ਦਾ ਭਾਜਪਾ...