center

ਗੀਤ: ਗਫ਼ਲਤ ਦੀ ਨੀਂਦੇ ਸੌਂ ਕੇ ਸੋਚਿਆ ਐਸ਼ ਉਡਾ ਲੇ’ ਨੇ….

ਕੁਲਦੀਪ ਸਿੰਘ ਘੁਮਾਣ ਗਫ਼ਲਤ ਦੀ ਨੀਂਦੇ ਸੌਂ ਕੇ ਸੋਚਿਆ ਐਸ਼ ਉਡਾ ਲੇ' ਨੇ, ਹੁਣ ਪਤਾ ਲੱਗਿਆ ਬੜੇ ਕੀਮਤੀ ਸਾਲ ਗਵਾ ਲਏ ਨੇ। ਜ਼ਿੰਦਗੀ ਦਾ ਸਰਮਾਇਆ ਉਹ ਜੋ...

ਮਿੰਨੀ ਕਹਾਣੀ : ‘ਦਾਗ’

ਬਲਵਿੰਦਰ ਸਿੰਘ ਭੁੱਲਰ ਚੋਣਾਂ ਸਿਰ ਤੇ ਆ ਗਈਆਂ ਸਨ, ਸਾਰੀਆਂ ਪਾਰਟੀਆਂ ਉਮੀਦਵਾਰਾਂ ਦੀ ਤਲਾਸ ਕਰਨ ਵਿੱਚ ਰੁਝੀਆਂ ਹੋਈਆਂ ਸਨ। ਧਾਰਮਿਕ ਖਿਆਲਾਂ ਦੇ ਆਧਾਰ ਤੇ ਕੰਮ...

ਗਿੱਧਾ ਭੂਤਾਂ ਦਾ

ਪਿੰਡ ਤੋਂ ਕਾਲਿਆਂਵਾਲੀ ਨੂੰ ਜਾਂਦੇ ਕੱਚੇ ਰਸਤੇ ਤੇ ਦੋ ਕੁ ਫਰਲਾਂਗ ਦੂਰ ਇੱਕ ਛੋਟੀ ਜਿਹੀ ਛੱਪੜੀ ਹੈ, ਜਿਸਨੂੰ ਬਾਬਾ ਦਾਨੇ ਦੀ ਛੱਪੜੀ ਕਹਿੰਦੇ ਹਨ।...
Tripta K Singh

ਹਿਰਸ

ਤ੍ਰਿਪਤਾ ਕੇ ਸਿੰਘ ‘ਬਾਬਾ ਰੋਟੀ ਖਾ ਲਾ--, ਮੈਂ ਰੋਟੀ ਵਾਲੀ ਥਾਲੀ ਬਾਬੇ ਦੇ ਮੰਜੇ ਤੇ ਰੱਖ ਕੇ ਬਾਬੇ ਨੂੰ ਜਗਾਇਆ। ਰੋਟੀ--? ਕਿਹੜੀ ਰੋਟੀ----? ਮੈਨੂੰ ਕਿਹੜੇ ਕੁੜੀ...

ਬਗੈਰ ਇਜਾਜ਼ਤ, ਸੁਆਦਤ ਹਸਨ ਮੰਟੋ-2

ਨਾਜ਼ਿਮ ਨੇ ਅਪਨਾ ਲਹਿਜਾ ਔਰ ਕੜਾ ਕਰਕੇ ਨਈਮ ਸੇ ਕਹਾ “ਬਗ਼ੈਰ ਇਜਾਜ਼ਤ ਤੁਮ ਅੰਦਰ ਚਲੇ ਆਏ,ਜਾਓ ਭਾਗ ਜਾਓ ਯਹਾਂ ਸੇ” ਨਈਮ ਏਕ ਤਸਵੀਰ ਕੋ ਦੇਖ...

ਨਿੱਕੀ ਕਹਾਣੀ ਦਾ ਵੱਡਾ ਰੱਬ ਸਆਦਤ ਹਸਨ ਮੰਟੋ

ਗੁਲਜ਼ਾਰ ਸਿੰਘ ਸੰਧੂ ਮਈ 1964 ਦੀ ਇੱਕ ਸਵੇਰ ਮੈਂ ਪਟਿਆਲੇ ਤੋਂ ਦਿੱਲੀ ਨੂੰ ਜਾਣ ਵਾਲੀ ਬੱਸ ਵਿੱਚ ਸਫ਼ਰ ਕਰ ਰਿਹਾ ਸਾਂ। ਅੰਬਾਲਾ ਤੋਂ ਚੜ੍ਹਨ ਵਾਲੀ...

ਗੁਲਬਾਨੋ

ਵੀਨਾ ਵਰਮਾ ਪਾਕਿਸਤਾਨ ਦੀ ਸਰਜ਼ਮੀਨ, ਜੇਹਲਮ ਦਰਿਆ ਦੇ ਕਿਨਾਰੇ ਵਸਿਆ ਸ਼ਹਿਰ 'ਸਰਾਏ ਆਲਮਗੀਰ'। ਸ਼ਹਿਰ ਦੇ ਇੱਕ ਕੋਨੇ ਵਿੱਚ ਜੇਹਲਮ ਦੀ ਵੱਖੀ ਨਾਲ ਬਣੀ ਤਿੰਨ ਮੰਜ਼ਿਲਾਂ...

ਜਸਵੰਤ ਸਿੰਘ ਸਮਾਲਸਰ ਦੀਆਂ ਕੁਝ ਨਜ਼ਮਾਂ

ਇਹ ਉਹ ਨਹੀਂ ਰਹੇ ਇਹ ਜੋ ਇਨਕਲਾਬ ਦੇ ਨਾਅਰੇ ਲਾ ਰਹੇ ਨੇ ਇਹ ਜੋ ਗੀਤ ਕ੍ਰਾਂਤੀ ਦੇ ਗਾ ਰਹੇ ਨੇ ਇਹ ਉਹੀ ਨੇ ਜੋ ਕਦੇ ਕੰਨ ਪੜਵਾ ਮੁੰਦਰਾਂ ਪਾ ਗੋਰਖ ਦੇ...

ਤੇਰੀ ਕਲਮ ਤੇ ਸੋਨੇ ਦਾ ਪੱਤਰਾ ਚੜ ਗਿਆ

ਗੁਰਸੇਵਕ ਕੋਟ ਕਰੋੜ ਸੁਣਿਆ ਕਿ ਤੇਰੀ ਕਲਮ ਤੇ ਸੋਨੇ ਦਾ ਪੱਤਰਾ ਚੜ ਗਿਆ ਸੁਣਿਆ ਕਿ ਤੇਰੀ ਸੋਚ ਨੂੰਸੱਪ ਦੌਲਤ ਦਾ ਲੜ ਗਿਆ ਹੁਣ ਇਹਦੇ ਹਰਫ਼ਾਂ ਚੋਂ ਆਉਂਦੀ...

ਮੈਂ ਤਾਂ ਪਰਛਾਵਾਂ ਹਾਂ

ਕਿਰਨਪਾਲ ਸਿੰਘ ਸਿੱਧੂ ਬੀਦੋਵਾਲੀ 20 ਮਈ ੨੦੨੦ ਮੈਂ ਤਾਂ ਪਰਛਾਵਾਂ ਹਾਂ ਢਲ ਜਾਵਾਂਗਾ ਪਿਛਲੇ ਪਹਿਰ ਤੂੰ ਤਾਂ ਰੂਹ ਹੈ ਓਵੀ ਬਦਬਖਤ ਕਿਸਨੂੰ ਆਪਣਾ ਕਹੇਗੀ ਮੇਰੇ ਚਲੇ ਜਾਣ ਬਾਅਦ ਤੇਰੀ ਮਿੱਟੀ ਤੇ ਮੇਰੀ...
- Advertisement -

Latest article

ਮੈਡੀਕਲ ਸਟੋਰ ਦੇ ਮਾਲਕ ਨੇ ਗੋਲੀਆਂ ਮਾਰ ਕੇ ਪਰਮਿੰਦਰ ਸਿੰਘ ਝੋਟੇ ਦਾ ਕੀਤਾ ਕਤਲ

ਮਾਨਸਾ ਵਿਖੇ ਇੱਕ ਮੈਡੀਕਲ ਸਟੋਰ ਦੇ ਮਾਲਕ ਨੇ ਗੋਲੀਆਂ ਮਾਰ ਕੇ ਪਰਮਿੰਦਰ ਸਿੰਘ ਝੋਟੇ ਦਾ ਕਤਲ ਕਰ ਦਿੱਤਾ। ਇਸ ਗੋਲੀਬਾਰੀ ਵਿਚ ਪਰਮਿੰਦਰ ਦਾ ਸਾਥੀ...

6 ਸੂਬਿਆਂ ਨੂੰ ਮਿਲੇ ਨਵੇਂ ਰਾਜਪਾਲ

ਰਾਸ਼ਟਰਪਤੀ ਭਵਨ ਤੋਂ ਇੱਕੋ ਸਮੇਂ 6 ਰਾਜਾਂ ਦੇ ਰਾਜਪਾਲਾਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਦਾ ਧਮਾਕੇਦਾਰ ਹੁਕਮ ਜਾਰੀ ਹੋ ਗਿਆ ਹੈ। ਉੱਤਰਾਖੰਡ ਤੋਂ ਲੈ...

ਅਰਥ ਸ਼ਾਸਤਰ ਦਾ ਨੋਬਲ 2 ਅਮਰੀਕੀ ਅਰਥਸ਼ਾਸਤਰੀਆਂ ਨੂੰ ਮਿਲਿਆ

2026 ਦਾ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ ਰੌਬਰਟ ਈ. ਹਾਲ ਅਤੇ ਮਾਈਕਲ ਵੁੱਡਫੋਰਡ ਨੂੰ ਦਿੱਤਾ ਗਿਆ ਹੈ । ਉਨ੍ਹਾਂ ਨੂੰ ਅਰਥਵਿਵਸਥਾ ਨੂੰ ਸਥਿਰ ਰੱਖਣ ਵਾਲੀਆਂ...