ਅਮਰੀਕੀ ਸੰਸਦ ਵਿੱਚ ‘ਸਿੱਖ ਅਮੈਰਿਕਨ ਐਂਟੀ-ਡਿਸਕ੍ਰਿਮੀਨੇਸ਼ਨ ਐਕਟ’ ਪੇਸ਼
ਅਮਰੀਕੀ ਸੰਸਦ ਵਿੱਚ ਕੈਲੀਫੋਰਨੀਆ ਤੋਂ ਕਾਂਗਰਸਮੈਨ ਡੇਵਿਡ ਵਲਾਡੋ ਅਤੇ ਨਿਊ ਜਰਸੀ ਤੋਂ ਕਾਂਗਰਸਮੈਨ ਜੋਸ਼ ਗੋਟਹਾਈਮਰ ਨੇ ਸਾਂਝੇ ਤੌਰ 'ਤੇ ‘ਸਿੱਖ ਅਮੈਰਿਕਨ ਐਂਟੀ-ਡਿਸਕ੍ਰਿਮੀਨੇਸ਼ਨ ਐਕਟ’ (Sikh...
ਇਸ ਸੂਬੇ ਨੇ ਸਾਰੇ ਤੰਬਾਕੂ ਉਤਪਾਦਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਈ
ਓਡੀਸ਼ਾ ਦੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ, ਰਾਜ ਸਰਕਾਰ ਨੇ ਇੱਕ ਵੱਡਾ ਅਤੇ ਸਖ਼ਤ ਫੈਸਲਾ ਲਿਆ ਹੈ। ਓਡੀਸ਼ਾ ਸਰਕਾਰ ਨੇ ਗੁਟਖਾ,...
ਸਿੱਖ ਰੈਜਮੈਂਟ ਵਿਚ ਭਰਤੀ ਦੀ ਘਾਟ
ਭਾਰਤੀ ਥਲ ਸੈਨਾ ਦੀ ਸਿੱਖ ਰੈਜਮੈਂਟ ਨੇ ਮੰਗਲਵਾਰ ਨੂੰ ਇਕ ਅਪੀਲ ਜਾਰੀ ਕਰ ਕੇ ਪੰਜਾਬ ਦੀ ਨੌਜਵਾਨੀ ਨੂੰ ਇਸ ਰੈਜਮੈਂਟ ਵਿਚ ਭਰਤੀ ਹੋਣ ਦਾ...
JK: ਡੋਡਾ ਵਿਚ ਫੌਜੀ ਵਾਹਨ ਖੱਡ ’ਚ ਡਿੱਗਿਆ, ਦਸ ਜਵਾਨਾਂ ਦੀ ਗਈ ਜਾਨ
ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਫੌਜ ਦਾ ਵਾਹਨ ਡੂੰਘੀ ਖੱਡ ਵਿਚ ਡਿੱਗਣ ਨਾਲ ਫੌਜ ਦੇ ਦਸ ਜਵਾਨਾਂ ਦੀ ਮੌਤ ਹੋ ਗਈ ਜਦੋਂਕਿ ਕਈ...
ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਹੋਈ ਸੇਵਾਮੁਕਤ
ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਮਹੀਨਿਆਂ ਤੱਕ ਫਸੇ ਰਹੇ ਦੋ ਪੁਲਾੜ ਯਾਤਰੀਆਂ ’ਚ ਸ਼ੁਮਾਰ ਨਾਸਾ ਦੀ ਸੁਨੀਤਾ ਵਿਲੀਅਮਜ਼ ਸੇਵਾਮੁਕਤ ਹੋ ਗਈ ਹੈ। ਅਮਰੀਕੀ ਪੁਲਾੜ ਏਜੰਸੀ...
ਸੁਖਨਾ ਝੀਲ ਦੇ ਸੁੰਗੜਦੇ ਆਕਾਰ ’ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਤਿੱਖੀ ਟਿੱਪਣੀ
ਬਿਲਡਰ ਮਾਫੀਆ ਅਤੇ ਅਫਸਰਾਂ ਵਿਚਾਲੇ ਗੰਢ-ਤੁੱਪ ਕਾਰਨ ਚੰਡੀਗੜ੍ਹ ਦੀ ਪਛਾਣ ਵਜੋਂ ਜਾਣੀ ਜਾਂਦੀ ਸੁਖਨਾ ਝੀਲ ਦੇ ਸੁੰਗੜਦੇ ਆਕਾਰ ’ਤੇ ਚਿੰਤਾ ਜ਼ਾਹਿਰ ਕਰਦਿਆਂ ਸੁਪਰੀਮ ਕੋਰਟ...
ਬਜਟ ਇਜਲਾਸ ’ਚ ਹਾਜ਼ਰੀ ਲਈ ਹਾਈ ਕੋਰਟ ਪੁੱਜਾ ਅੰਮ੍ਰਿਤਪਾਲ ਸਿੰਘ
ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਹਾਜ਼ਰੀ ਤੋਂ ਮਹਿਰੂਮ ਰਹੇ ਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ NSA ਤਹਿਤ ਨਜ਼ਰਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ...
ਖੇਤੀ ਕਰਜ਼ੇ ਲੈਣ ਵਾਲਿਆਂ ਵਿਚੋਂ ਚੰਡੀਗੜ੍ਹ ਨੰਬਰ 1 ਤੇ
ਰਾਜ ਸਭਾ ਵਿਚ ਪੇਸ਼ ਕੀਤੇ ਗਏ ਬਕਾਇਆ ਖੇਤੀ ਕਰਜ਼ਿਆਂ ਦੇ ਤਾਜ਼ਾ ਅੰਕੜਿਆਂ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਪ੍ਰਤੀ ਕਿਸਾਨ ਔਸਤਨ ਕਰਜ਼ੇ ਦੇ...
ਨਿਤਿਨ ਨਬੀਨ ਭਾਜਪਾ ਦੇ ਕੌਮੀ ਪ੍ਰਧਾਨ ਬਣੇ
ਨਿਤਿਨ ਨਬੀਨ ਨੂੰ ਮੰਗਲਵਾਰ ਨੂੰ ਰਸਮੀ ਤੌਰ ’ਤੇ ਭਾਜਪਾ ਦਾ ਕੌਮੀ ਪ੍ਰਧਾਨ ਐਲਾਨ ਦਿੱਤਾ ਗਿਆ ਹੈ। ਉਹ ਜੇਪੀ ਨੱਢਾ ਦੀ ਥਾਂ ਲੈਣਗੇ ਅਤੇ ਪਾਰਟੀ...
Viral Video: ਕਰਨਾਟਕ ਦਾ DGP ਮੁਅੱਤਲ
ਕਰਨਾਟਕ ਸਰਕਾਰ ਨੇ ਡੀਜੀਪੀ (ਸਿਵਲ ਰਾਈਟਸ ਐਨਫੋਰਸਮੈਂਟ) ਕੇ. ਰਾਮਚੰਦਰਨ ਰਾਓ ਨੂੰ ਆਪਣੇ ਦਫ਼ਤਰ ਅੰਦਰ ਇੱਕ ਔਰਤ ਨਾਲ ਅਣਉਚਿਤ ਵਿਹਾਰ ਕਰਦਿਆਂ ਦਾ ਇਕ ਵੀਡੀਓ ਵਾਇਰਲ...





























