ਨਵਾਂ ਸਾਲ ਮੁਬਾਰਕ ਹੈ

ਪ੍ਰਭਜੋਤ ਕਾਰਿਆ

ਨਵਾਂ ਸਾਲ
ਮੁਬਾਰਕ ਹੈ
ਨਵੇਂ ਰੰਗਾਂ ਤੇ
ਨਵੇਂ ਖਾਬਾਂ ਦਾ।
ਪਰ ਮੇਰਾ ਦਿਨ
ਨਵੀਂ ਘੜੀ
ਨਵਾਂ ਸਾਲ
ਸਭ ਇਕੋ ਜਿਹਾ।
ਨਾ ਖਾਬ ਨੇ
ਨਾ ਉਮੀਦ ਕੋਈ
ਨਾ ਹੀ ਰੰਗ ਹੁਣ
ਅੱਖਾ’ਚ ਵੱਸਦੇ ਨੇ।
ਜਿਸ ਰਾਹੇ
ਕਦਮ ਤੁਰੇ
ਸਨ ਮੇਰੇ
ਉਹ ਰਾਹ
ਖਾਰਿਆਂ ਨੇ
ਮੱਲ ਲਿੱਤੇ।

Total Views: 600 ,
Real Estate