center

ਐਮਾਜਨ ਬਣੀ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ

 ਵਾਸਿ਼ੰਗਟਨ : ਮਾਈਕਰੋਸਾਫਟ ਨੂੰ ਪਿੱਛੇ ਛੱਡ ਕੇ ਐਮਾਜਨ ਪਹਿਲੀ ਵਾਰ ਦੁਨੀਆਂ ਦੀ ਸਭ ਤੋਂ ਜਿ਼ਆਦਾ ਵੈਲੂਏਸ਼ਨ ਵਾਲੀ ਕੰਪਨੀ ਬਣ ਗਈ ਹੈ । ਸੋਮਵਾਰ ਨੂੰ...

ਇਨ੍ਹਾਂ ਫ਼ੋਨਾਂ `ਤੇ ਚੱਲਣਾ ਬੰਦ ਹੋ ਜਾਵੇਗਾ ‘ਵ੍ਹਟਸਐਪ`

ਸੋਸ਼ਲ ਮੀਡੀਆ ਦੇ ਖੇਤਰ `ਚ ਵ੍ਹਟਸਐਪ ਦਾ ਆਪਣਾ ਇੱਕ ਵੱਖਰਾ ਸਥਾਨ ਹੈ। ਇਸ ਵੇਲੇ ਵ੍ਹਟਸਐਪ ਨੂੰ ਫ਼ੇਸਬੁੱਕ ਵੱਲੋਂ ਚਲਾਇਆ ਜਾ ਰਿਹਾ ਹੈ ਪਰ ਹੁਣ...

AC ਦੀ ਵਰਤੋਂ ਕਿਵੇਂ ਕਰੀਏ ? ਬਹੁਤ ਉਪਯੋਗੀ ਜਾਣਕਾਰੀ

AC ਨੂੰ 26+ ਡਿਗਰੀ 'ਤੇ ਰੱਖੋ ਅਤੇ ਜੇਕਰ ਤੁਸੀਂ ਚਾਹੋ ਤਾਂ ਪੱਖਾ ਚਾਲੂ ਕਰੋ। EB ਤੋਂ ਇੱਕ ਕਾਰਜਕਾਰੀ ਇੰਜੀਨੀਅਰ ਦੁਆਰਾ ਭੇਜੀ ਗਈ ਬਹੁਤ ਉਪਯੋਗੀ ਜਾਣਕਾਰੀ:-* AC...

ਤੁਹਾਡਾ ਈਮੇਲ ਆਈਡੀ ਜਾਂ ਪਾਸਵਰਡ ਹੈਕ ਹੋਇਆ ਜਾਂ ਨਹੀਂ ਚੈੱਕ ਕਰੋ

ਸਾਈਬਰ ਸਕਿਊਰਿਟੀ ਰਿਸਰਚ ਟ੍ਰਾਈ ਹੰਟ ਨੇ ਦਾਅਵਾ ਕੀਤਾ ਕਿ ਦੁਨੀਆਂ ਭਰ ਦੇ 77.3 ਕਰੋੜ ਈਮੇਲ ਐਡਰੈਸ ਅਤੇ 2.1 ਕਰੋੜ ਪਾਸਵਰਡ ਹੈਕ ਹੋਏ ਹਨ। ਟ੍ਰਾਈ...

ਸਮਾਰਟ ਸ਼ੀਸ਼ਾ : ਦੱਸੇਗਾ ਕਿਹੜਾ ਰੰਗ ਅਤੇ ਹੇਅਰ ਸਟਾਈਲ ਤੁਹਾਡੇ ਜਚੇਗਾ

ਲਾਸ ਵੇਗਾਸ ਵਿੱਚ ਮੰਗਲਵਾਰ ਨੂੰ ਸੁਰੂ ਹੋਏ ਕੰਜਿਊਮਰ ਇਲੈਕਟਰੋਨਿਕ ਸ਼ੋਅ  ( CES 2019) ਵਿੱਚ ਫਰੈਂਚ ਦੀ ਕੰਪਨੀ ਕੇਅਰ ਓਐਸ ਨੇ ਅਜਿਹਾ ਸਮਾਰਟ ਸ਼ੀਸ਼ਾ ਪੇਸ਼...

ਸਟੈੱਮ ਸੈੱਲ ਬਣ ਸਕਦਾ ਹੈ ਕੈਂਸਰ ਦੇ ਮਰੀਜ਼ਾਂ ਦਾ ਰੱਖਿਆ ਕਵਚ

ਅਮਰੀਕਾ ਵਿੱਚ ਹੋ ਰਹੀ  ਖੋਜ  ਤੋਂ ਪਤਾ ਚੱਲਦਾ ਹੈ ਕਿ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਦੇ   ਮਾੜੇ ਪ੍ਰਭਾਵ ਤੋਂ ਬਚਾਉਣ ਲਈ ਸਟੈਮ ਸੈੱਲ ਮੱਦਦਗਾਰ ...

ਬਰੇਲ ਲਿੱਪੀ ਦਾ ਬਾਪੂ – ਲੂਈ ਬਰੇਲ

ਸੁਖਨੈਬ ਸਿੰਘ ਸਿੱਧੂ ਅੱਜ ਬਰੇਲ ਲਿੱਪੀ ਵਿੱਚ ਲਗਭਗ ਹਰੇਕ ਨੇ ਸੁਣਿਆ ਹੋਇਆ ਕਿ ਇਹ ਉਹ ਲਿੱਪੀ ਹੈ ਜਿਸ ਨੂੰ ਨੇਤਰਹੀਣ ਵਿਅਕਤੀ ਪੜ੍ਹ ਸਕਦੇ ਹਨ। ਇਸ ਲਿੱਪੀ...

ਸੇਬ ਵਾਲੇ ਮੋਬਾਈਲ ਦੇ ਸੌਕੀਨਾਂ ਲਈ ਆਇਆ ਆਈਫੋਨ 11

ਦੁਨੀਆ ਭਰ ਦੇ ਤਕਨੀਕੀ ਉਪਭੋਗਤਾ ਸਾਲ ਭਰ ਤੋਂ ਨਵੇਂ ਆਈਫੋਨ ਦਾ ਇੰਤਜਾਰ ਕਰਦੇ ਹਨ ਤੇ ਕਈ ਦੇਸ਼ਾਂ ਵਿੱਚ ਲੋਕ ਕਈ-ਕਈ ਦਿਨ ਲਾਈਨਾਂ 'ਚ ਲੱਗ...

ਪੈਰ ਵਾਲ਼ੇ ਹਾਹੇ ਹ ਦੀ ਅਯੋਗ ਵਰਤੋਂ

ਗਿਆਨੀ ਸੰਤੋਖ ਸਿੰਘ   ਮੈ ਆਪਣੀ ਛਪੀ ਹੋਈ ਕਿਤਾਬ ਨਹੀ ਪੜ੍ਹ ਸਕਦਾ। ਇਸ ਦਾ ਇਕ ਮੁਖ ਕਾਰਨ ਇਹ ਹੈ ਕਿ ਪ੍ਰਕਾਸ਼ਕ ਪਤਾ ਨਹੀ ਕੀ ਕਰਦੇ ਹਨ;...
- Advertisement -

Latest article

ਮੇਰੇ ਪੁੱਤਰ ਦੇ ਕਤਲ ’ਚ ਗਾਇਕਾਂ ਦਾ ਵੀ ਹੱਥ ਸਮਾਂ ਆਉਣ ਦਿਓ ਸਭ ਦੱਸਾਂਗੇ:...

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਉਸ ਦੇ ਪ੍ਰਸ਼ੰਸਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਖ਼ੁਲਾਸਾ ਕੀਤਾ ਕਿ ਸਿੱਧੂ ਨੂੰ ਕਤਲ ਕਰਵਾਉਣ...

ਮਾਲਵੇ ਦੇ ਪਿੰਡਾਂ ਦੀਆਂ ਟਿੱਬਿਆਂ ਵਾਲੀਆਂ ਜ਼ਮੀਨਾਂ ਸੋਨਾ ਉਗਲਣ ਲੱਗੀਆਂ

ਸ੍ਰੀ ਮੁਕਤਸਰ ਸਾਹਿਬ 15 ਅਗਸਤ (ਘੁਮਾਣ) ਮਾਲਵੇ ਦੇ ਪਿੰਡਾਂ ਦੀਆਂ ਉੱਚੀਆਂ ਅਤੇ ਟਿੱਬਿਆਂ ਵਾਲੀਆਂ ਜ਼ਮੀਨਾਂ , ਖਰੀਦਦਾਰਾਂ ਦੀ ਹੁਣ ਮੁੱਢਲੀ ਪਸੰਦ ਬਨਣ ਲੱਗੀਆਂ ਹਨ।...

ਭਾਰਤੀ ਕਾਰੋਬਾਰੀ ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ

ਭਾਰਤੀ ਅਰਬਪਤੀ ਕਾਰੋਬਾਰੀ, ਸਟਾਕ ਵਪਾਰੀ ਅਤੇ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦਾ 62 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਰਾਕੇਸ਼ ਝੁਨਝੁਨਵਾਲਾ ਸਟਾਕ ਮਾਰਕੀਟ ਦੇ...