ਕੈਂਸਰ ਕੋਈ ਮੌਤ ਦਾ ਸਜ਼ਾ ਨਹੀਂ , ਉਸਤੋਂ ਅੱਗੇ ਵੀ ਜੀਵਨ ਹੈ -ਮਨੀਸ਼ਾ ਕੋਇਰਾਲਾ
ਜੈਪੁਰ : ਕੈਂਸਰ ਕੋਈ ਮੌਤ ਦੀ ਸਜ਼ਾ ਨਹੀਂ , ਉਸਤੋਂ ਪਰੇ ਵੀ ਜੀਵਨ ਹੈ। ਐਤਵਾਰ ਨੂੰ ਜੈਪੁਰ ਲਿਟਰੇਚਰ ਫੈਸਟੀਵਲ ਵਿੱਚ ਇਹ ਗੱਲ ਫਿਲਮ ਅਭਿਨੇਤਰੀ...
28 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ ‘ਸਾਲਾਰ’
ਬਾਹੁਬਲੀ ਫੇਮ ਪ੍ਰਭਾਸ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਇਸ ਮਹੀਨੇ ਯਾਨੀ 28 ਸਤੰਬਰ ਨੂੰ ਰਿਲੀਜ਼ ਹੋਣ ਵਾਲੀ 'ਪ੍ਰਭਾਸ' ਦੀ ਫ਼ਿਲਮ 'ਸਾਲਾਰ' ਦੀ ਰਿਲੀਜ਼...
ਅਰਬਾਜ ਤੋਂ ਬਾਅਦ ਸਲਮਾਨ ਦਾ ਦੂਜਾ ਭਰਾ ਵੀ ਲੈ ਰਿਹਾ ਤਲਾਕ
ਬਾਲੀਵੁੱਡ ਅਦਾਕਾਰ ਸੋਹੇਲ ਖਾਨ ਨੇ ਵਿਆਹ ਦੇ 24 ਸਾਲ ਬਾਅਦ ਤਲਾਕ ਦਾ ਫੈਸਲਾ ਕੀਤਾ ਹੈ। ਸੋਹੇਲ ਖਾਨ ਤੇ ਸੀਮਾ ਖਾਨ ਨੂੰ ਬੀਤੇ ਕੱਲ੍ਹ ਫੈਮਿਲੀ...
ਸ਼ਾਹਰੁਖ਼ ਖ਼ਾਨ ਦੁਨੀਆ ਦੇ ਸਭ ਤੋਂ ਅਮੀਰ ਸੈਲੇਬ੍ਰਿਟੀਜ਼ ਵਿੱਚ ਸ਼ਾਮਲ
ਬਾਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਪਹਿਲੀ ਵਾਰ ਅਰਬਪਤੀਆਂ ਦੇ ਕਲੱਬ ਵਿੱਚ ਸ਼ਾਮਲ ਹੋਏ ਹਨ, ਅਤੇ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰਾਂ ਵਿੱਚ ਗਿਣੇ ਜਾ ਰਹੇ...
ਅਦਾਕਾਰ ਸਤੀਸ਼ ਸ਼ਾਹ ਦਾ ਦੇਹਾਂਤ
ਅਦਾਕਾਰ ਸਤੀਸ਼ ਸ਼ਾਹ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਗੁਰਦੇ ਫੇਲ੍ਹ ਹੋਣ ਕਾਰਨ ਸ਼ਨੀਵਾਰ ਦੁਪਹਿਰ ਨੂੰ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ,...
ਜਿਹੜਾ ਸਦਾ ਅਮਰ ਰਹੇਗਾ | Shiv Kumar Batalvi
https://www.youtube.com/watch?v=6U_a-kqUi7Q
ਹੈਦਰਾਬਾਦ ‘ਚ ਅਦਾਕਾਰ ਅੱਲੂ ਅਰਜੁਨ ਦੇ ਘਰ ‘ਤੇ ਪਥਰਾਅ
ਅਦਾਕਾਰ ਅੱਲੂ ਅਰਜੁਨ ਦੇ ਘਰ ਦੇ'ਤੇ ਭੀੜ ਨੇ ਪੱਥਰ ਸੁੱਟੇ ਹਨ। ਜੁਬਲੀ ਹਿਲਸ ਪੁਲਿਸ ਦੇ ਅਨੁਸਾਰ, ਭੀੜ ਨੇ ਅਭਿਨੇਤਾ ਦੇ ਘਰ 'ਤੇ ਪਥਰਾਅ ਕੀਤਾ...
ਅਦਾਕਾਰ ਰਾਜਕੁਮਾਰ ਦੀ ਪਤਨੀ ਦਾ ਹੋਇਆ ਦਿਹਾਂਤ
ਮਰਹੂਮ ਅਦਾਕਾਰ ਰਾਜਕੁਮਾਰ ਦੀ ਪਤਨੀ ਗਾਇਤਰੀ ਪੰਡਿਤ ਦਾ ਦਿਹਾਂਤ ਹੋ ਗਿਆ ਹੈ। ਗਾਇਤਰੀ ਦੇਵੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਦਾ ਇਲਾਜ...
ਅਦਾਕਾਰਾ ਅਮੀਸ਼ਾ ਪਟੇਲ ਖਿਲਾਫ ‘ਧੋਖਾਧੜੀ’ ਦੀ ਸ਼ਿਕਾਇਤ ਦਰਜ਼
ਫਿਲਮ ਅਦਾਕਾਰਾ ਅਮੀਸ਼ਾ ਪਟੇਲ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਵੱਧ ਗਈਆਂ ਹਨ। ਉਸ ਦੇ ਖਿਲਾਫ ਇੱਕ ਆਯੋਜਕ ਨੇ ਸ਼ਿਕਾਇਤ ਦਰਜ ਕਰਵਾਈ ਹੈ। ਦਰਅਸਲ ਉਹ...





























