ਹੈਦਰਾਬਾਦ ‘ਚ ਅਦਾਕਾਰ ਅੱਲੂ ਅਰਜੁਨ ਦੇ ਘਰ ‘ਤੇ ਪਥਰਾਅ

ਅਦਾਕਾਰ ਅੱਲੂ ਅਰਜੁਨ ਦੇ ਘਰ ਦੇ’ਤੇ ਭੀੜ ਨੇ ਪੱਥਰ ਸੁੱਟੇ ਹਨ। ਜੁਬਲੀ ਹਿਲਸ ਪੁਲਿਸ ਦੇ ਅਨੁਸਾਰ, ਭੀੜ ਨੇ ਅਭਿਨੇਤਾ ਦੇ ਘਰ ‘ਤੇ ਪਥਰਾਅ ਕੀਤਾ ਅਤੇ ਤਖ਼ਤੀਆਂ ਲੈ ਕੇ ਪ੍ਰਦਰਸ਼ਨ ਕੀਤਾ। ਜੁਬਲੀ ਹਿਲਸ ਪੁਲਿਸ ਨੇ ਕਿਹਾ ਕਿ ਸਾਨੂੰ ਅੱਲੂ ਅਰਜੁਨ ਦੇ ਪਰਿਵਾਰ ਵਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

Total Views: 318 ,
Real Estate