ਬਠਿੰਡਾ : ( ਪੀਐਨਓ ਮੀਡੀਆ ਗਰੁੱਪ ) : ਪੰਜਾਬ ਪੁਲਿਸ ਨੇ ਯੂਪੀ ਪੁਲਿਸ ਨਾਲ ਮਿਲ ਕੇ ਜਿਲ੍ਹੇ ਪੀਲੀਭੀਤ ‘ਚ ਇੱਕ ਐਕਸ਼ਨ ਕਰਕੇ 3 ਖਾਲਿਸਤਾਨ ਕਮਾਂਡੋ ਫੋਰਸ ਦੇ ਕਾਰਨ ਮੁਕਾਬਲੇ ‘ਚ ਮਾਰਨ ਦਾ ਦਾਅਵਾ ਕੀਤਾ ਹੈ। ਦੋਸ਼ ਹੈ ਕਿ ਉਹਨਾ ਨੇ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ‘ਚ ਪੁਲਿਸ ਚੌਂਕੀ ‘ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ । ਮ੍ਰਿਤਕਾਂ ਕੋਲੋਂ ਵਿਅਕਤੀਆਂ ਕੋਲੋਂ ਦੋ ਏਕੇ-47 ਰਾਈਫਲਾਂ, ਦੋ ਗਲੌਕ ਪਿਸਤੌਲ ਅਤੇ ਵੱਡੀ ਮਾਤਰਾ ਵਿਚ ਕਾਰਤੂਸ ਬਰਾਮਦ ਹੋਏ ਹਨ।
ਪੂਰਨਪੁਰ ਕੋਤਵਾਲੀ ਇਲਾਕੇ ‘ਚ ਹੋਏ ਇਸ ਘਟਨਾਕ੍ਰਮ ‘ਚ ਸੱ਼ਕੀ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਉਰਫ਼ ਰਵੀ ਅਤੇ ਜਸਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਵਾਸੀ ਗੁਰਦਾਸਪੁਰ ਗੋਲੀਆਂ ਲੱਗਣ ਕਾਰਨ ਗੰਭੀਰ ਜਖ਼ਮੀ ਹੋਏ ਸਨ ।ਗੋਲੀਆਂ ਲੱਗੀਆਂ।
ਜਦੋਂ ਇਲਾਜ ਲਈ ਉਹਨਾਂ ਨੂੰ ਸੀ।ਐਚ।ਸੀ ਪੂਰਨਪੁਰ ਭੇਜ ਲਿਜਾਇਆ ਗਿਆ ਤਾਂ ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ।
Total Views: 313 ,
Real Estate



















