ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਦੇਹਾਂਤ

ਅਦਾਕਾਰਾ ਸੁਲਕਸ਼ਨਾ ਪੰਡਤ ਦਾ ਦੇਹਾਂਤ ਹੋ ਗਿਆ। 71 ਸਾਲਾ ਅਦਾਕਾਰਾ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਉਨ੍ਹਾਂ ਨੀਨਾਵਤੀ ਹਸਪਤਾਲ ਵਿਚ ਆਖਰੀ ਸਾਹ ਲਏ। ਸੁਡਕਸ਼ਨਾ ਪੰਡਤ ਨੇ ਅਦਾਕਾਰੀ ਤੋਂ ਪਹਿਲਾਂ ਗਾਇਕੀ ਵਿਚ ਵੀ ਹੱਥ ਅਜ਼ਮਾਇਆ ਸੀ। ਉਹ ਫਿਲਮ ‘ਉਲਝਨ’ ਤੇ ‘ਸੰਕੋਚ’ ਨਾਲ ਮਕਬੂਲ ਹੋਈ ਸੀ।

Total Views: 7 ,
Real Estate