center

ਸਿਹਤ ਤੇ ਸੁੰਦਰਤਾ

ਸਿਹਤ ਤੇ ਸੁੰਦਰਤਾ

ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ

ਪਰਵਿੰਦਰ ਸਿੰਘ ਜੌੜਾ - ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ ਪੈਸੇ ਦੇ ਲਾਲਚ ਖ਼ਾਤਰ ਖਾਣ-ਪੀਣ ਦੀਆਂ ਵਸਤਾਂ 'ਚ ਮਿਲਾਵਟ ਕਰਨਾ ਤਾਂ ਆਮ ਹੀ ਹੈ, ਪ੍ਰੰਤੂ ਹੱਦ...

ਸ਼ਰਾਬ ਦਾ ਸੱਚ :ਚੰਗੀ ਜਾਂ ਬੁਰੀ ?

ਹਰ ਰੋਜ਼ ਜਦੋਂ ਅਸੀਂ ਅਖ਼ਬਾਰ ਪੜ੍ਹਦੇ ਹਾਂ ਤਾਂ ਸ਼ਰਾਬ ਉਪਰ ਕੋਈ ਨਾ ਕੋਈ ਖ਼ਬਰ ਹੁੰਦੀ ਹੀ ਹੈ। ਕਿਤੇ ਲਿਖਿਆ ਹੁੰਦਾ ਹੈ ਕਿ ਵਾਈਨ ਦਾ...

ਸੈਕਸ ਵਿਗਿਆਨ

 ਇਸਤਰੀ ਜਾਂ ਪੁਰਸ਼ (ਲਿੰਗ ਭੇਦ) ਹੋਣਾ ਆਪਣੇ ਆਪ ਵਿਚ ਆਦਰ-ਮਾਣ ਵਾਲੀ ਗੱਲ ਹੈ। ਦੋਹਾਂ ਵਿਚੋਂ ਕੋਈ ਵੀ ਇਕ ਦੂਸਰੇ ਤੋਂ ਕਿਸੇ ਪੱਖੋਂ ਵੀ ਘੱਟ...

ਵਾਲਾਂ ਨੂੰ ਮੁਲਾਇਮ ਬਣਾਉਣ ਲਈ

ਵਾਲਾਂ ਨੂੰ ਮੁਲਾਇਮ ਬਣਾਉਣ ਦੇ ਲਈ ਰਮ ਜਾਂ ਬੀਅਰ ਨੂੰ ਸ਼ੈਮਪੂ ਕਰਨ ਦੇ ਪਹਿਲਾਂ ਲਗਾਉ. ਇਹ ਇਕ ਅਸਰਦਾਰ ਕੰਡੀਸ਼ਨਰ ਹੋਵੇਗਾ. ਕਾਲੇ ਵਾਲਾਂ ਲਈ ਮੁਲਤਾਨੀ ਮਿੱਟੀ ਵਿੱਚ...

ਮੈਂ ਜਿਤਿਆ ਕੈਂਸਰ ਹਾਰ ਗਈ -ਇਕ਼ਬਾਲ ਰਾਮੂਵਾਲੀਆ

  ਇਕਬਾਲ ਰਾਮੂਵਾਲੀਆ (ਕੈਨੇਡਾ) ਕੈਂਸਰ ਖ਼ੌਫ਼ਨਾਕ ਬੀਮਾਰੀ ਹੈ: ਏਨੀ ਖ਼ੌਫ਼ਨਾਕ ਕਿ ਡਾਕਟਰ ਦੇ ਕਲਿਨਿਕ ‘ਚ ਬੈਠਾ ਆਦਮੀ, ਡਾਕਟਰ ਦੇ ਮੂੰਹੋਂ ਕੈਂਸਰ ਦਾ ਨਾਮ ਸੁਣਦਿਆਂ ਹੀ ਆਪਣੇ-ਆਪ...

ਬੋਹੜ ਦਾ ਰੁੱਖ ਤਾਕਤ ਦਾ ਖ਼ਜ਼ਾਨਾ

ਬੋਹੜ ਮੁੱਢ ਕਦੀਮਾਂ ਤੋਂ ਇਨਸਾਨਾਂ ਦਾ ਸਹਿਯੋਗੀ ਦਰੱਖਤ ਹੈ, ਇਹ 24 ਘੰਟੇ ਆਕਸੀਜਨ ਦਾ ਮੁਹੱਈਆ ਕਰਦਾ ਹੀ ਹੈ । ਇਸਦੇ ਸਿਹਤ ਲਈ ਹੋਰ ਵੀ...

ਸਵਾਈਨ ਫਲੂ ਦੇ ਲੱਛਣ ਕੀ ਹਨ ਤੇ ਇਸ ਤੋਂ ਕਿਵੇਂ ਕੀਤਾ ਜਾ ਸਕਦਾ ਹੈ...

ਹਰਿਆਣਾ ਦੇ ਹਿਸਾਰ ਵਿੱਚ ਬੀਤੇ 10 ਦਿਨਾਂ ਵਿੱਚ 7 ਲੋਕਾਂ ਦੀ ਮੌਤ ਸਵਾਈਨ ਫਲੂ ਕਾਰਨ ਹੋਈ ਹੈ ਅਤੇ ਕੁੱਲ ਮਿਲਾ ਕੇ 29 ਮਾਮਲੇ ਪੌਜ਼ੀਟਿਵ...

ਗਰੀਨ ਟੀ ਫਾਇਦੇਮੰਦ ਵੀ ਨੁਕਸਾਨਦਾਇਕ ਵੀ

  ਭੂਮਿਕਾ ਰਾਏ ਬੀਬੀਸੀ ਪੱਤਰਕਾਰ ਸਿਹਤ ਦੀ ਚਿੰਤਾ ਵਧੀ ਅਤੇ 'ਗਰੀਨ ਟੀ' ਕ੍ਰਾਂਤੀ ਆ ਗਈ।ਜੋ ਲੋਕ ਕੁਝ ਸਮਾਂ ਪਹਿਲਾਂ ਤੱਕ ਮਲਾਈ ਮਾਰ ਕੇ ਚਾਹ ਪੀਂਦੇ...

ਮਾਹਵਾਰੀ ਰੁਕਣ ਬਾਅਦ osteoporosis ਹੋਣ ਦੇ ਖਤਰੇ ਨੂੰ ਟਾਲਿਆ ਜਾ ਸਕਦਾ

ਡਾ ਬਲਰਾਜ ਬੈਂਸ 94630-38229, ਡਾ ਕਰਮਜੀਤ ਕੌਰ ਬੈਂਸ 94644-94229, Osteoporosis X-ray ਹਰ ਔਰਤ ਦੇ ਮਾਹਵਾਰੀ ਰੁਕਣ ਤੋਂ ਬਾਅਦ ਹੋਣਾ ਜ਼ਰੂਰੀ ਹੈ। ਅਸਲ ਵਿੱਚ ਹਰ ਔਰਤ...

ਘਰ ਦੀ ਹਵਾ ਬਾਹਰ ਨਾਲੋ ਵੀ ਵੱਧ ਪ੍ਰਦੂਸਿ਼ਤ

ਘਰ ਨੂੰ ਅਸੀਂ ਸਭ ਤੋਂ ਸੁਰੱਖਿਅਤ  ਥਾਂ ਮੰਨਦੇ ਹਾਂ ਅਤੇ ਇੱਥੇ ਹੀ ਚੈਨ ਦੀ ਸਾਹ ਲੈਂਦੇ ਹਾਂ ਪਰ ਹੁਣ   ਇੱਕ ਖੋਜ ਮੁਤਾਬਿਕ ਸਿੱਧ ਹੋਇਆ...
- Advertisement -

Latest article

ਭਾਰਤ ਸਰਕਾਰ ਨੇ ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਕੀਤਾ ਬਲੈਕਲਿਸਟ

ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਵਾਈਸ ਨਿਊਜ਼ ਦੇ ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਓਵਰਸੀਜ਼ ਸਿਟੀਜ਼ਨ ਆਫ ਇੰਡੀਆ...

ਭਾਰਤ ‘ਚ ਇੱਕੋ ਸਮੇਂ 3 ਜਹਾਜ਼ ਕਰੈਸ਼

ਰਾਜਸਥਾਨ ਦੇ ਭਰਤਪੁਰ ਅਤੇ ਮੱਧ ਪ੍ਰਦੇਸ਼ ਦੇ ਮੁਰੈਨਾ ਨੇੜ੍ਹੇ ਦੋ ਜਹਾਜ਼ ਹਾਦਸੇ ਹੋਣ ਦੀ ਖਬਰ ਹੈ। ਰਾਜਸਥਾਨ ਵਿੱਚ ਫੌਜ ਦਾ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ...

ਗੁਜਰਾਤ : ਮੋਰਬੀ ਪੁਲ ਹਾਦਸੇ ਮਾਮਲੇ ‘ਚ ਚਾਰਜਸ਼ੀਟ ਦਾਖਲ, ਓਰੇਵਾ ਗਰੁੱਪ ਦੇ ਮਾਲਕ ਦਾ...

ਗੁਜਰਾਤ ਦੇ ਮੋਰਬੀ ਸ਼ਹਿਰ 'ਚ ਪਿਛਲੇ ਅਕਤੂਬਰ 2022 'ਚ ਇਕ ਸਸਪੈਂਸ਼ਨ ਬ੍ਰਿਜ ਦੇ ਡਿੱਗਣ ਦੀ ਘਟਨਾ 'ਚ ਪੁਲਿਸ ਨੇ ਚਾਰਜਸ਼ੀਟ ਦਾਇਰ ਕੀਤੀ ਹੈ। ਇਸ...