ਤੂੰ ਭੋਲਾ ਸੀ ਜਾਂ ਅਸੀਂ ਭੁੱਲ ਗਏ ਹਾਂ ?
ਤੂੰ ਭੋਲਾ ਸੀ ਜਾਂ ਅਸੀਂ ਭੁੱਲ ਗਏ ਹਾਂ ?
ਬਾਬਾ,
ਤੂੰ ਇਨਕਲਾਬੀ,
ਰਹਿਬਰ ਸੀ ,
ਜਾਂ ਭੋਲਾ ਸੀ।।।।?
ਲੰਘਾ ਦਿੱਤੇ ਬੇਸ਼ਕੀਮਤੀ ਵਰ੍ਹੇ,
ਚਾਰਾਂ ਉਦਾਸੀਆਂ ਵਿੱਚ।
ਜੋਗੀਆਂ ਤੇ ਸਿੱਧਾਂ ਨਾਲ,
ਗੋਸ਼ਟੀ ਕਰਦਿਆਂ।
' ਕਰਤਾਰਪੁਰ...
ਨਾ ਹਿੰਦੂ ਸਿੱਖ ਨਾ ਮੁਸਲਮਾਨ ਲੱਭਦਾ ਹਾਂ
ਨਾ ਹਿੰਦੂ ਸਿੱਖ ਨਾ ਮੁਸਲਮਾਨ ਲੱਭਦਾ ਹਾਂ
ਕਿਤੋਂ ਮਿਲ਼ ਜਾਵੇ ਮੈ ਤਾਂ ਇਨਸਾਨ ਲੱਭਦਾ ਹਾਂ।
ਨਾ ਲੰਮੇਰੀ ਉਮਰ ਨਾ ਐਸ਼ ਪ੍ਰਸਤੀ ਹੀ ਲੋੜਾਂ
ਰਹਾਂ ਸਦਾ ਤੰਦਰੁਸਤ ਇਹ...
ਸ਼ਹੀਦ-ਏ-ਮੁਹੱਬਤ
ਬਲਰਾਜ ਸਿੰਘ ਸਿੱਧੂ, ਯੂ.ਕੇ.
ਸਲੀਮਗੜ੍ਹ ਕਿਲ੍ਹੇ ਦੀਆਂ ਇਹ ਪੱਥਰੀਲੀਆਂ ਦੀਵਾਰਾਂ ਕਿੰਨੀਆਂ ਠੰਢੀਆਂ ਹਨ... ਬਿਲਕੁਲ ਮੇਰੇ ਬਾਬੁਲ, ਸ਼ਹਿਨਸ਼ਾਹ ਔਰੰਗਜ਼ੇਬ ਦੇ ਦਿਲ ਵਾਂਗ। ਅੱਜ ਵੀਹ ਸਾਲ...
ਟੋਭਾ ਟੇਕ ਸਿੰਘ
ਸੁਆਦਤ ਹਸਨ ਮੰਟੋ
ਬਟਵਾਰੇ ਦੇ ਦੋ-ਤਿੰਨ ਵਰ੍ਹਿਆਂ ਪਿਛੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹਕੂਮਤ ਨੂੰ ਖ਼ਿਆਲ ਆਇਆ ਕਿ ਇਖਲਾਕੀ ਕੈਦੀਆਂ ਦੀ ਤਰ੍ਹਾਂ ਪਾਗਲਾਂ ਦਾ ਵੀ...
ਇਨਸਾਨ ਗੁੰਮ ਹੈ
ਅਮਨਜੀਤ ਕੌਰ ਸ਼ਰਮਾ
ਦੁਨੀਆਂ ਚੋਂ ਦੋਸਤੋ ਈਮਾਨ ਗੁੰਮ ਹੋ ਗਿਆ
ਅੱਜ ਦੇ ਇਸ ਦੌਰ ਚ ਇਨਸਾਨ ਗੁੰਮ ਹੋ ਗਿਆ
ਹਰ ਬੰਦਾ ਆਪ ਨੂੰ ਹੀ ਉੱਚਾ ਦੱਸੇ ਸਭ...
ਗਰੀਬੀ ਦਾ ਦੁਖਾਂਤ
ਸੀਤੇ ਸੁਨਿਆਰ ਦੀ ਜਾਤੀ ਭਾਵੇਂ ਉੱਚੀ ਮੰਨੀ ਜਾਂਦੀ ਸੀ, ਸੁਨਿਆਰ ਸਬਦ ਸੁਣਨ ਸਾਰ ਇਉਂ ਲਗਦੈ ਕਿ ਉਸਦੇ ਪਰਿਵਾਰ ਦੇ ਬੱਚੇ ਤਾਂ ਸੋਨੇ ’ਚ ਹੀ...
ਮਸੀਹਾ : ਬਲਵਿੰਦਰ ਸਿੰਘ ਭੁੱਲਰ
ਮਸੀਹਾ :
ਬਲਵਿੰਦਰ ਸਿੰਘ ਭੁੱਲਰ
ਪੁਸਤਕ 'ਜੇਹਾ ਬੀਜੈ ਸੋ ਲੁਣੈ' ਚੋਂ ਕਹਾਣੀ
ਆਪਣਿਆਂ ਤੋਂ ਦੂਰ ਬੇਗਾਨੇ ਦੇਸ਼ ਦੀ ਧਰਤੀ ਤੇ ਕੀਤੀ ਦਿਨ ਰਾਤ ਦੀ ਮਿਹਨਤ ਨੇ ਘੁੱਕਰ...
” ਮਿਹਰਬਾਨੀ ਨੀ ਬੜੀ “
ਵੈਣਾਂ ਵਾਂਗੂੰ ਲੱਗਦੇ ਨੇ ਤੇਰੇ ਘਰ,
ਗਾਏ ਜਾਣ ਵਾਲੇ ਨੀ ਸੁਹਾਗ,
ਤੂੰ ਤਾਂ ਮਾਨਣੀ ਐ ਸੇਜ਼,
ਅਸੀਂ ਸੂਲੀ ਟੰਗੇ ਹੋਣਾ ,
ਆਪੋ-ਆਪਣੇ ਨੇ ਭਾਗ।
ਹੋਰ ਵੀ ਕੋਈ ਰਹਿੰਦੀ ਐ...
ਅਜੋਕੀ ਲੱਚਰ, ਅਸ਼ਲੀਲ਼, ਹਿੰਸਕ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਨੂੰ ਸੰਬੋਧਤ
ਬੇਸ਼ਕ
ਸੰਜੀਵਨ
ਬੇਸ਼ਕ ਅੱਜ ਕੁੜੀਆˆ ਦੇ ਲੱਕ ਤੇ ਪੱਟ ਮਿਣੇ ਜਾ ਰਹੇ ਨੇ,
ਬੇਸ਼ਕ ਭਾਰ ਤੋਲਿਆ ਜਾ ਰਿਹਾ ਏ,
ਬੇਸ਼ਕ ਗੱਲਾˆ, ਅੱਖਾˆ, ਬੁੱਲ ਪਰਖੇ ਜਾ ਰਹੇ ਨੇ,
ਬੇਸ਼ਕ...
ਆਖਦੇ ਸੀ ਜਿਸ ਨੂੰ ਪੰਜਾਬ ਅਸੀਂ ਰੰਗਲਾ
ਆਖਦੇ ਸੀ ਜਿਸ ਨੂੰ ਪੰਜਾਬ ਅਸੀਂ ਰੰਗਲਾ
ਦੇਖੋ ਅੱਜ ਲੋਕਾਂ ਇਹਨੂੰ ਕਰ ਦਿੱਤਾ ਗੰਧਲ਼ਾ
ਰੂਹਾਂ ਵਾਲ਼ੀ ਮਿਲ਼ਦੀ ਸੀ ਸਾਂਝ ਜਿੱਥੇ ਬੇਲੀਓ
ਰੂਹਦਾਰੀ ਲੱਭਦੀ ਨਾ, ਹੋਇਆ ਬਾਂਝ ਬੇਲੀਓ
ਗੰਧਲ਼ੇ...

























