center

ਦੁੱਲਾ ਭੱਟੀ- ਵਰਿੰਦਰ ਵਾਲੀਆ

ਵਰਿੰਦਰ ਵਾਲੀਆ ਲੋਕ ਨਾਇਕ ਲੋਕ ਗੀਤਾਂ ਦੇ ਗਹਿਣੇ ਹੁੰਦੇ ਹਨ। ਲੋਕ ਨਾਇਕ ਉਹ ਹਨ ਜਿਹੜੇ ਜਿਊਂਦੇ ਜੀਅ ਆਪਣੀ ਜ਼ਮੀਰ ਨੂੰ ਗਹਿਣੇ ਨਹੀਂ ਪਾਉਂਦੇ। ਜੋ...

ਪੰਜਾਬ ਦਾ ਅਲਬੇਲਾ ਲੋਕ-ਸ਼ਾਇਰ ਉਸਤਾਦ ਦਾਮਨ

ਪਿਆਰਾ ਸਿੰਘ ਸਹਿਰਾਈ ਦਾਮਨ ਲੋਕਾਂ ਦਾ ਮਹਿਬੂਬ ਸ਼ਾਇਰ ਸੀ। ਹਕੂਮਤ ਇਸੇ ਲਈ ਉਹਦੀ ਖੁਸ਼ਨੂਦੀ ਹਾਸਲ ਕਰਨ ਦੀ ਚਾਹਵਾਨ ਸੀ। ਵਜ਼ੀਰ ਤੇ ਵਜ਼ੀਰ ਏ ਆਜ਼ਮ ਚੱਲ...

ਭਾਈ ਘਨੱਈਆ ਦੇ ਵਾਰਸ

ਮੋਹਨ ਸ਼ਰਮਾ ਆਮ ਕਿਹਾ ਜਾਂਦਾ ਹੈ ਕਿ ਚਾਦਰ ਵੇਖ ਕੇ ਪੈਰ ਪਸਾਰੋ। ਪਰ ਜਦੋਂ ਕੋਈ ਨੇਕ ਕੰਮ ਕਰਨਾ ਹੈ, ਲੋਕਾਂ ਦੇ ਅੱਥਰੂ ਪੁੰਜਣ ਲਈ ਯਤਨਸ਼ੀਲ...

ਕੈਨੇਡਾ ‘ਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ*

*11 ਜਨਵਰੀ ਸ਼ਹੀਦੀ ਦਿਨ 'ਤੇ ਵਿਸ਼ੇਸ਼ *ਡਾ. ਗੁਰਵਿੰਦਰ ਸਿੰਘ 604 825 1550 ਇੱਕ ਵਾਰ ਸ਼੍ਰੋਮਣੀ ਸਾਹਿਤਕਾਰ ਗਿਆਨੀ ਕੇਸਰ ਸਿੰਘ ਕੈਨੇਡੀਅਨ ਨੇ ਹੱਡਬੀਤੀ ਸੁਣਾਈ। ਕੈਨੇਡਾ ਦਾ ਇੱਕ...
tripta k Singh

ਕਹਾਣੀ – ਜਾਇਆਵੱਢੀ- ਤ੍ਰਿਪਤਾ ਕੇ ਸਿੰਘ

ਤ੍ਰਿਪਤਾ ਕੇ ਸਿੰਘ ਹਸਪਤਾਲ 'ਚ ਦਾਖਿਲ ਹੋਈ ਜੀਤੋ ਨੂੰ ਅੱਜ ਪੰਜਵਾਂ ਦਿਨ ਸੀ। ਉਹ ਨਾ ਤਾਂ ਕਿਸੇ ਨਾਲ ਕੋਈ ਗੱਲ ਕਰਦੀ ਸੀ ਅਤੇ ਨਾ ਹੀ...

ਮਸੀਹਾ : ਬਲਵਿੰਦਰ ਸਿੰਘ ਭੁੱਲਰ

ਮਸੀਹਾ : ਬਲਵਿੰਦਰ ਸਿੰਘ ਭੁੱਲਰ ਪੁਸਤਕ 'ਜੇਹਾ ਬੀਜੈ ਸੋ ਲੁਣੈ' ਚੋਂ ਕਹਾਣੀ ਆਪਣਿਆਂ ਤੋਂ ਦੂਰ ਬੇਗਾਨੇ ਦੇਸ਼ ਦੀ ਧਰਤੀ ਤੇ ਕੀਤੀ ਦਿਨ ਰਾਤ ਦੀ ਮਿਹਨਤ ਨੇ ਘੁੱਕਰ...

ਕੈਨੇਡਾ ਆ ਰਹੇ ਪੰਜਾਬੀ ਪੜ੍ਹਨਹਾਰੇ ਨੂੰ ਦਰਪੇਸ਼ ਚੁਣੌਤੀਆਂ! ਮਾਪਿਆਂ ਲਈ ਅਹਿਮ ਨੁਕਤੇ

ਲੇਖਕ -ਇਕਬਾਲ ਰਾਮੂਵਾਲੀਆ (ਟਰਾਂਟੋ) ਪੰਜਾਬ ਵਿੱਚ ਰੁਜ਼ਗਾਰ, ਵਿਪਾਰ, ਅਤੇ ਅਮਨ-ਕਾਨੂੰਨ ਦੇ ਸੰਭਾਵਤ ਧੁੰਦਲ਼ੇ ਭਵਿਖ ਤੋਂ ਤ੍ਰਭਕੇ ਹੋਏੇ ਮਾਪੇ, ਆਪਣੇ ਬੱਚਿਆਂ ਨੂੰ ਹਰ ਹੀਲੇ ਕਨੇਡਾ ਵਿੱਚ...

ਛਾਤੀਆਂ ‘ਤੇ ਟੈਕਸ

ਪੇਸ਼ਕਸ਼ : ਨਰਭਿੰਦਰ ਹੱਥਲੀ ਕਥਾ ਪੁੱਛੋਗੇ ਤਾਂ ਤੁਹਾਨੂੰ ਹਿੰਦੂ ਸੰਸਕ੍ਰਿਤੀ ਉੱਤੇ ਕਚਿਆਣ ਆਉਣ ਲੱਗੇਗੀ ਜਿਸ ਸੰਸਕ੍ਰਿਤੀ ਨੂੰ ਆਰਐੱਸਐੱਸ ਅਤੇ ਭਾਜਪਾ ਹਿੰਦੂਤਵਵਾਦੀ ਬੜੇ ਫਖਰ ਨਾਲ ਅਮੀਰ...

ਉਹ ਤਾਂ ਧਰਮਵੀਰ ਧਰਮਵੀਰ ਕਰਦਾ ਮਰ ਗਿਆ

ਸੁਖਨੈਬ ਸਿੰਘ ਸਿੱਧੂ ਹਾਲੇ ਕਿਹਾ ਹੀ ਸੀ ,  ‘ਹੋਰ ਮਰੀਜ਼ ਅੰਦਰ ਨਾ ਭੇਜਿਓ । ਇੱਕ  ਬੁੜੀ ਨੇ ਉਠ ਕੇ ਅੰਦਰੋ ਚਿਟਕਨੀ ਲਾ ਦਿੱਤੀ ।   ਕਮਰੇ ‘ਚ ...

ਕਥਨ ਸ਼ੇਖ ਸਾਅਦੀ

# ਸ਼ੇਖ਼ ਸਾਅਦੀ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਏਨੀ ਅਕਲ ਅਤੇ ਦਾਨਿਸ਼ਮੰਦੀ ਕਿਸ ਤੋਂ ਸਿੱਖੀ? ਸ਼ੇਖ਼ ਸਾਅਦੀ ਨੇ ਕਿਹਾ "ਮੂਰਖਾਂ ਅਤੇ ਜਾਹਲਾਂ ਤੋਂ।" "ਉਹ ਕਿਵੇਂ?" "ਮੈਂ...
- Advertisement -

Latest article

ਇਮਰਾਨ ਖਾਨ ਨੂੰ ਇਲਾਜ ਲਈ ਜੇਲ੍ਹ ਤੋਂ ਹਸਪਤਾਲ ਲਿਆਂਦਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਲਾਜ ਲਈ ਸ਼ੁੱਕਰਵਾਰ ਤੜਕੇ ਅਡਿਆਲਾ ਜੇਲ੍ਹ ਤੋਂ ਇੱਕ ਨਿੱਜੀ ਹਸਪਤਾਲ...

ਸਮੁੰਦਰੀ ਲੁਟੇਰਿਆਂ ਨੇ ਮਾਲਵਾਹਕ ਜਹਾਜ਼ ਨੂੰ ਅਗਵਾ ਕੀਤਾ; ਛੇ ਭਾਰਤੀ ਸਨ ਸਵਾਰ

ਸੋਮਾਲੀਆ ਦੇ ਪੁੰਟਲੈਂਡ ਤੱਟ ਦੇ ਨਜ਼ਦੀਕ ਸਮੁੰਦਰੀ ਲੁਟੇਰਿਆਂ ਨੇ ਕੈਮਰੂਨ ਦਾ ਝੰਡਾ ਲੱਗੇ ਇੱਕ ਮਾਲਵਾਹਕ ਜਹਾਜ਼ ਨੂੰ ਅਗਵਾ ਕਰ ਲਿਆ, ਇਸ ਉੱਤੇ ਛੇ ਭਾਰਤੀ...

ਪੰਜਾਬ ਹੋਇਆ ਬੰਦ, 7 ਘੰਟੇ ਜਾਮ ਰਹਿਣਗੇ ਹਾਈਵੇਅ ਅਤੇ ਰੇਲਵੇ ਟਰੈਕ

ਅੱਜ (21 ਅਗਸਤ) ਕੌਮੀ ਇੰਸਾਫ਼ ਮੋਰਚੇ ਵੱਲੋਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਮੋਰਚਾ ਸਜ਼ਾ...