ਤਬਾਹੀ ਦਾ ਰਿਹ ਮੰਜਰ ਆਉਣ ਵਾਲੇ ਦਿਨਾਂ ‘ਚ ਹੋਰ ਭਿਆਨਕ ਹੋਵੇਗਾ !
ਯੂਕਰੇਨ ਨੇ ਰੂਸ ਦੇ 5 ਜਹਾਜ਼ ਤੇ ਹੈਲੀਕਾਪਟਰ ਕੀਤੇ ਤਬਾਹ, ਕਿਹਾ- "ਅਸੀਂ ਤਿੰਨ ਪਾਸਿਓਂ ਘਿਰੇ"
ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਸਵੇਰੇ 5 ਵਜੇ...
ਰੂਸ ਯੂਕਰੇਨ ਜੰਗ ਵਿੱਚ ਖ਼ੂਨ ਵਹਿਣਾ ਸ਼ੁਰੂ
ਰੂਸ ਅਤੇ ਯੂਕਰੇਨ ਦੀ ਜੰਗ ਵਿੱਚ ਹੁਣ ਖ਼ੂਨ ਵਹਿਣਾ ਸ਼ੁਰੂ ਹੋ ਗਿਆ ਹੈ। ਯੂਕਰੇਨ ਦਾ ਕਹਿਣਾ ਹੈ ਕਿ ਰੂਸੀ ਗੋਲਾਬਾਰੀ ਵਿੱਚ ਘੱਟੋ-ਘੱਟ ਸੱਤ ਲੋਕ...
ਯੂਕਰੇਨ ਦੇ ਲੋਕਾਂ ਨੂੰ ਹਥਿਆਰਾਂ ਨਾਲ ਲੈਸ ਹੋਣ ਦੀ ਦਿੱਤੀ ਗਈ ਪ੍ਰਵਾਨਗੀ
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਮੁਲਕ ’ਚ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਮੁਲਕ ’ਚ ਐਮਰਜੈਂਸੀ ਵੀਰਵਾਰ ਤੋਂ ਲਾਗੂ ਹੋਵੇਗੀ। ਇਸ...
ਟਰੂਡੋ ਨੇ ਰੂਸ ਖਿਲਾਫ ਪਾਬੰਦੀਆਂ ਦਾ ਕੀਤਾ ਐਲਾਨ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਰਥਿਕ ਪਾਬੰਦੀਆਂ ਦੇ ਪਹਿਲੇ ਦੌਰ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਹੀ ਰੂਸ ਦੇ ਰਾਸ਼ਟਰਪਤੀ...
ਰਸ਼ੀਆ ਯੁਕਰੇਨ ਵਿਵਾਦ ਬਹੁਤ ਖਤਰਨਾਕ ਸਥਿਤੀ ਵੱਲ ਨੂੰ ਵਧਦਾ ਹੋਇਆ …..
ਦਵਿੰਦਰ ਸਿੰਘ ਸੋਮਲ
ਬੀਤੀ ਰਾਤ ਰਸ਼ੀਅਨ ਰਾਸ਼ਟਰਪਤੀ ਵਲਾਦੀਮਾਰ ਪੂਤਿਨ ਨੇ ਲੋਹਾਂਸਕ ਅਤੇ ਡੋਨਟਸਕ ਯੁਕਰੇਨ ਦੇ ਸੂਬੇ ਜੋ 2014 ਤੋ ਉਸਤੋ ਵੱਖ ਹੋਏ ਅਤੇ ਜਿੱਥੇ ਯੁਕਰੇਨੀਅਨ...
ਯੁਕਰੇਨ ਵਿਵਾਦ ਦੇ ਚਲਦਿਆ ਯੂਐਸ ਰਾਸ਼ਟਰਪਤੀ ਜੋ ਬਾਈਡਨ ਨੇ ਰਾਸ਼ਟਰਪਤੀ ਪੂਤਿਨ ਨਾਲ ਅਸੂਲਨ ਗੱਲਬਾਤ...
ਦਵਿੰਦਰ ਸਿੰਘ ਸੋਮਲ: ਯੁਕਰੇਨ ਵਿਵਾਦ ਦੇ ਚਲਦਿਆ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਰਸ਼ੀਆ ਦੇ president ਵਲਾਦੀਮਾਰ ਪੂਤਿਨ ਨਾਲ ਅਸੂਲੀ ਤੌਰ ਤੇ ਗੱਲਬਾਤ ਕਰਨ ਲਈ...
“ਡਡਲੀ” ਅਤੇ “ਯੂਨਿਸ” ਤੂਫਾਨਾ ‘ਚ ਘਿਰਿਆ ਯੂਕੇ…..
ਦਵਿੰਦਰ ਸਿੰਘ ਸੋਮਲ
ਸਾਲਾ ‘ਚ ਆਏ ਭਿਆਨਕ ਤੂਫਾਨ ਯੂਨਿਸ ਦੇ ਚਲਦਿਆ ਅਥਾਰਟਿਸ ਵਲੋ ਬਰਤਾਨਵੀ ਸ਼ਹਿਰੀਆ ਨੂੰ ਬੇਨਤੀ ਕੀਤੀ ਗਈ ਹੈ ਕੇ ਯਾਤਰਾ ਤੋ ਪਰਹੇਜ ਕਰੋ...
17 ਫਰਵਰੀ : ਸਹੀਦੀ ਦਿਵਸ ਤੇ ਵਿਸ਼ੇਸ਼
‘ਅਜ਼ਾਦ ਚਿੰਤਨ ਸਹੀਦ’ ਖਗੋਲ ਵਿਗਿਆਨੀ ਜਿਓਰਦਾਨੋ ਬਰੂਨੋ
ਬਲਵਿੰਦਰ ਸਿੰਘ ਭੁੱਲਰ
ਸਦੀਆਂ ਤੋਂ ਸੱਚ ਤੇ ਪਹਿਰਾ ਦੇਣ ਵਾਲੇ ਤੇ ਵਿਗਿਆਨਕ ਸੋਚ ਦੇ ਮਾਲਕ ਮਹਾਨ ਵਿਅਕਤੀਆਂ ਨੂੰ ਤਸੱਦਦ...
ਟਰੱਕ ਪ੍ਰਦਰਸ਼ਨ : ਕੈਨੇਡਾ-ਅਮਰੀਕਾ ਸਰਹੱਦੀ ਲਾਂਘਾ ਰੋਕਣ ਵਾਲਿਆਂ ਦੀ ਗ੍ਰਿਫ਼ਤਾਰੀ ਸ਼ੁਰੂ
ਕੋਵਿਡ- 19 ਸਬੰਧੀ ਪਾਬੰਦੀਆਂ ਖ਼ਿਲਾਫ਼ ਮੁਜ਼ਾਹਰਿਆਂ ਕਾਰਨ ਲਗਪਗ ਇੱਕ ਹਫ਼ਤਾ ਬੰਦ ਰਹਿਣ ਮਗਰੋਂ ਸਭ ਤੋਂ ਵੱਧ ਰੁਝੇਵੇਂ ਭਰਿਆ ਰਹਿਣ ਵਾਲਾ ਅਮਰੀਕਾ-ਕੈਨੇਡਾ ਪੁਲ ਐਤਵਾਰ ਦੇਰ...
ਯੁਕਰੇਨ ਉੱਤੇ ਰਸ਼ੀਆ ਦੇ ਹਮਲੇ ਦੀਆ ਵਧੀਆ ਸੰਭਾਵਨਾਵਾ ਦੇ ਚਲਦਿਆ ਯੁਰਪੀਅਨ ਦੇਸ਼ਾਂ ਦੀਆ ਜੰਗ...
ਦਵਿੰਦਰ ਸਿੰਘ ਸੋਮਲ
ਯੁਕਰੇਨ ਉੱਤੇ ਰਸ਼ੀਆ ਦੇ ਹਮਲੇ ਦੀਆ ਵਧੀਆ ਹੋਈਆ ਸੰਭਾਵਨਾਵਾ ਦੇ ਚਲਦਿਆ ਪੱਛਮੀ ਮੁੱਲਖਾ ਦੀਆ ਜੰਗ ਟਾਲਣ ਲਈ ਕੂਟਨੀਤੀਕ ਕੋਸ਼ਿਸ਼ਾ ਲਗਾਤਾਰਤਾ ਨਾਲ ਜਾਰੀ...


























