ਦਵਿੰਦਰ ਸਿੰਘ ਸੋਮਲ
ਬੀਤੀ ਰਾਤ ਰਸ਼ੀਅਨ ਰਾਸ਼ਟਰਪਤੀ ਵਲਾਦੀਮਾਰ ਪੂਤਿਨ ਨੇ ਲੋਹਾਂਸਕ ਅਤੇ ਡੋਨਟਸਕ ਯੁਕਰੇਨ ਦੇ ਸੂਬੇ ਜੋ 2014 ਤੋ ਉਸਤੋ ਵੱਖ ਹੋਏ ਅਤੇ ਜਿੱਥੇ ਯੁਕਰੇਨੀਅਨ ਫੌਜਾ ਦੀ ਬਾਗੀਆ (ਜਿਹਨਾਂ ਨੂਂ ਰਸ਼ੀਆ ਦਾ ਸਮਰੱਥਨ ਹਾਸਿਲ ਹੈ)
ਨਾਲ ਲੜਾਈ ਚਲ ਰਹੀ ਹੈ ਜਿਸਨੂੰ ਡੋਨਬਾਸ ਦਾ ਇਲਾਕਾ ਆਖਿਆ ਜਾਂਦਾ ਉਹਨਾਂ ਨੂੰ ਰਸ਼ੀਆ ਨੇ ਆਜਾਦ ਮੁੱਲਖਾ ਵਜੋ ਪ੍ਰਵਾਨਤਾ ਦੇ ਦਿੱਤੀ।
ਇਸਤੋ ਕੁਝ ਸਮਾ ਬਾਅਦ ਹੀ ਰਾਸ਼ਟਰਪਤੀ ਪੂਤਿਨ ਨੇ ਆਪਣੀਆ ਫੌਜਾ ਨੂੰ ਡੋਨਬਾਸ ਦੇ ਖੇਤਰ ‘ਚ ਸ਼ਾਤੀ ਬਹਾਲ ਰੱਖਣ ਵਾਲੀਆ as peace keeping forces ਜਾਣ ਦਾ ਹੁੱਕਮ ਦੇ ਦਿੱਤਾ ਹੈ।
ਪੱਛਮੀ ਮੁੱਲਖਾ ਵਲੋ ਰਸ਼ੀਆ ਦੇ ਇਸ ਕਾਰੇ ਨੂੰ ਅੰਤਰਰਾਸ਼ਟਰੀ ਨਿਯਮਾ ਦੀ ਉਲੰਘਣਾ ਕਰਾਰ ਦਿੱਤਾ ਹੈ।
ਮੀਡੀਆ ਰਿਪੋਰਟਾ ਅਨੁਸਾਰ EU ਅਤੇ US ਵਲੋ ਰਸ਼ੀਆ ਤੇ ਪਾਬੰਦੀਆ ਦੀ ਤਿਆਰੀ ਹੈ।
ਯੂਕੇ ਵਲੋ ਰਸ਼ੀਆ ਦੇ ਇਸ ਕਦਮ ਦੇ ਜਵਾਬ ‘ਚ ਪੰਜ ਰਸ਼ੀਅਨ ਬੈਕਾ ਉੱਤੇ ਅਤੇ ਉੱਥੋ ਦੇ ਕੁਲੀਨਤੰਤਰ ਵਿੱਚੋ ਤਿੰਨ ਲੋਕਾ ਤੇ ਪ੍ਰਤੀਬੰਧ ਲਗਾ ਦਿੱਤੇ ਗਏ ਨੇ।
ਯੁਕਰੇਨ ਦੇ ਰਾਸ਼ਟਰਪਤੀ ਦਾ ਕਹਿਣਾ ਹੇ ਕੀ ਅਸੀ ਕਿਸੇ ਤੋ ਡਰਦੇ ਨਹੀ ਅਤੇ ਨਾ ਹੀ ਕਿਸੇ ਨੂੰ ਕੁਝ ਦੇਵਾਗੇ। ਉਹਨਾਂ ਆਖਿਆ ਕੇ ਅਸੀ ਡਿਪਲੋਮੈਟਿਕ ਅਤੇ ਸਿਆਸੀ ਹੱਲ ਦੇ ਹਾਮੀ ਹਾਂ। ਯੁਕਰੇਨ ਵਲੋ ਇਹ ਵੀ ਕਿਹਾ ਗਿਆ ਕੀ ਉਹ ਕਿਸੇ ਭੜਕਾਹਟ ਵਿੱਚ ਨਹੀ ਆਉਣਗੇ।
ਰਸ਼ੀਆ ਯੁਕਰੇਨ ਵਿਵਾਦ ਬਹੁਤ ਖਤਰਨਾਕ ਸਥਿਤੀ ਵੱਲ ਨੂੰ ਵਧਦਾ ਹੋਇਆ …..
Total Views: 153 ,
Real Estate



















