center

ਘਰੇਲੂ ਨੁਸਖੇ

ਆਯੂਰਵੈਦ ਮੁਤਾਬਿਕ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਸਾਡੀ ਰਸੋਈ ‘ਚ ਪਿਆ ਹੁੰਦਾ ਹੈ। ਜਿਸ ਦੀ ਵਰਤੋਂ ਨਾਲ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਵੈਦ ਬੀ ਕੇ ਸਿੰਘ ਦੇ ਸਹਿਯੋਗ ਨਾਲ ਅਸੀਂ ਤੁਹਾਡੇ ਨਾਲ ਇਹਨਾ ਘਰੇਲੂ ਨੁਸਖਿਆਂ ਨੂੰ ਪਹੁੰਚਦਾ ਕਰ ਰਹੇ ਹਾਂ ।

ਸਦਾ ਜਵਾਨ ਰਹੋ

ਵੈਦ ਬੀ. ਕੇ. ਸਿੰਘ 9872610005 ਹਰ ਇਨਸਾਨ ਸਦਾ ਸਵਸਥ ਤੇ ਜਵਾਨ ਰਹਿਣਾ ਚਾਹੁੰਦਾ ਹੈ। ਜਨਮ ਲੈਣਾ ਤੇ ਮੌਤ ਇੱਕ ਅਟਲ ਸੱਚਾਈ ਹੈ। ਜਿਹੜਾ ਜਨਮ ਲੈਦਾ ਹੈ।...

“ਆਉ ਗਰਮੀ ਤੋਂ ਬਚੀਏ”

ਵੈਦ ਬੀ. ਕੇ. ਸਿੰਘ 9872610005 ਹਰ ਮੌਸਮ ਹਰ ਸਾਲ ਆਉਦਾ ਹੈ। ਜੋ ਕੁਦਰਤ ਦਾ ਨਿਯਮ ਹੈ। ਆਪਾਂ ਨੂੰ ਹਰ ਮੌਸਮ ਦਾ ਮੁਕਾਬਲਾ ਕਰਨਾ ਪੈਣਾ ਹੈ। ਬਹੁਤੀ...

ਪੈਸ਼ਨ ਫਰੂਟ {ਕ੍ਰਿਸ਼ਨਾ ਫਲ਼}-Passion Fruit

ਕੁਦਰਤ ਦੀ ਗੋਦ ਵਿੱਚ ਬਹੁਤ ਕੀਮਤੀ ਤੇ ਕਮਾਲ਼ ਦੀ ਚੀਜ਼ਾਂ ਪਈਆਂ ਹਨ।ਜਿੰਨਾਂ ਦਾ ਆਪਾਂ ਨੂੰ ਅਜੇ ਪਤਾ ਨਹੀਂ,ਗਿਆਨ ਉਹੀ ਰੱਖਦਾ ਜਿਹਨੂੰ ਇੰਨਾਂ ਚੀਜ਼ਾਂ ਦੀ...

ਛੱਡੋ ਵਹਿਮ ,ਕਰੋ ਆਪਣੇ ਤੇ ਰਹਿਮ”

ਵੈਦ ਬੀ .ਕੇ ਸਿੰਘ, ਪਿੰਡ ਤੇ ਡਾਕ ਜੈ ਸਿੰਘ ਵਾਲਾ(ਮੋਗਾ) ਮੋਬਾ.ਨੰ:-9872610005 ਕੁਝ ਸਮਾਂ ਪਹਿਲਾਂ ਮੈ ਕਿਸੇ ਸ਼ਹਿਰ ਵਿੱਚ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਸੀ।ਰੋਟੀ ਟੁੱਕ ਆਪ...

AC ਦੀ ਵਰਤੋਂ ਕਿਵੇਂ ਕਰੀਏ ? ਬਹੁਤ ਉਪਯੋਗੀ ਜਾਣਕਾਰੀ

AC ਨੂੰ 26+ ਡਿਗਰੀ 'ਤੇ ਰੱਖੋ ਅਤੇ ਜੇਕਰ ਤੁਸੀਂ ਚਾਹੋ ਤਾਂ ਪੱਖਾ ਚਾਲੂ ਕਰੋ। EB ਤੋਂ ਇੱਕ ਕਾਰਜਕਾਰੀ ਇੰਜੀਨੀਅਰ ਦੁਆਰਾ ਭੇਜੀ ਗਈ ਬਹੁਤ ਉਪਯੋਗੀ ਜਾਣਕਾਰੀ:-* AC...

ਬਲੱਡ ਸ਼ੂਗਰ ਕੰਟਰੋਲ ’ਚ ਕਰਨ ਲਈ ਖੁਰਾਕ ‘ਚ ਨਿੰਬੂ ਦਾ ਅਚਾਰ ਜ਼ਰੂਰੀ

ਡਾਇਬਟੀਜ਼ ਇਕ ਆਮ ਬੀਮਾਰੀ ਬਣਦੀ ਜਾ ਰਹੀ ਹੈ। ਇਸ ਬੀਮਾਰੀ ’ਚ ਖ਼ੂਨ ’ਚ ਸ਼ੂਗਰ ਲੈਵਲ ਬਹੁਤ ਵੱਧ ਜਾਂਦਾ ਹੈ। ਨਾਲ ਹੀ ਭੁੱਖ ਪਿਆਸ ਵੀ...

ਤਾਕਤ ਦਾ ਬਾਦਸ਼ਾਹ -“ਚਿਲਗੋਜ਼ਾ”

ਵੈਦ ਬੀ.ਕੇ.ਸਿੰਘ ਪਿੰਡ ਤੇ ਡਾਕ ਜੈ ਸਿੰਘ ਵਾਲਾ (ਮੋਗਾ) ਮੋਬਾਇਲ :-9872610005 ਚਿਲਗੋਜ਼ਾ ਤਾਕਤ ਦਾ ਕੁਦਰਤ ਵਲੋਂ ਦਿੱਤਾ ਅਨਮੋਲ ਖਜ਼ਾਨਾ ਹੈ।ਸਰਦੀਆਂ ਦੀ ਬਹੁਤ ਵਧਿਆ ਖੁਰਾਕ ਹੈ। ਜੇਕਰ ਤੁਸੀ...

ਸਰਦੀਆਂ ਦਾ ਸੁਪਰਫੂਡ ਸ਼ਕਰਕੰਦੀ

ਸ਼ਕਰਕੰਦੀ ਸਰਦੀਆਂ ਦੇ ਮੌਸਮ ਵਿੱਚ ਜਿਆਦਾਤਰ ਹੁੰਦੀ ਹੈ। ਸ਼ਕਰਕੰਦੀ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਵਿਟਾਮਿਨ ਏ, ਵਿਟਾਮਿਨ ਸੀ ਅਤੇ...

ਗਰਮੀਆਂ ‘ਚ ਸਿਹਤ ਲਈ ਫਾਇਦੇਮੰਦ ਹੈ ਚੀਕੂ

ਚੀਕੂ ਦਿਖਣ ਵਿਚ ਆਲੂ ਵਰਗਾ ਹੁੰਦਾ ਹੈ ਪਰ ਗਰਮੀ ਦੇ ਮੌਸਮ ਵਿਚ ਸਿਹਤ ਲਈ ਕਿਸੇ ਵੀ ਦਵਾਈ ਤੋਂ ਘੱਟ ਨਹੀਂ ਹੈ। ਆਯੁਰਵੇਦ ਤੇ ਨਿਊਟ੍ਰੀਸ਼ੀਅਨ...
- Advertisement -

Latest article

ਅਮਿਤ ਸ਼ਾਹ ਨਾਲ ਮੁਲਾਕਾਤ ‘ਤੇ MP ਸੁਖਜਿੰਦਰ ਰੰਧਾਵਾ ਬੋਲੇ- “ਇਹ ਮੀਟਿੰਗ ਪੰਜਾਬ ਦੀ ਸੁਰੱਖਿਆ...

ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ (MP) ਸੁਖਜਿੰਦਰ ਸਿੰਘ ਰੰਧਾਵਾ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੁਲਾਕਾਤ। ਹੁਣ ਇਸ ਮੁਲਾਕਾਤ...

ਚੰਨੀ ਧੜੇ ਨੇ ਹਾਈਕਮਾਂਡ ਨੂੰ ਮਿਲਣ ਦਾ ਕੀਤਾ ਫੈਸਲਾ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੋਰਿੰਡਾ ਸਥਿਤ ਰਿਹਾਇਸ਼ 'ਤੇ ਕਾਂਗਰਸ ਦੇ ਬਾਗੀ ਧੜੇ ਦੇ ਦਿੱਗਜ ਆਗੂਆਂ ਦੀ ਇੱਕ ਅਹਿਮ ਅਤੇ ਵੱਡੀ ਮੀਟਿੰਗ...

Iran: ਜਨਰਲ ਅਹਿਮਦ ਵਹੀਦੀ ਲੰਬੇ ਸਮੇਂ ਬਾਅਦ ਜਨਤਕ ਤੌਰ ‘ਤੇ ਨਜ਼ਰ ਆਏ, ਖਾਮਨੇਈ ਦੇ...

ਇਰਾਨ ਦੇ ਪੈਰਾਮਿਲਟਰੀ ਰੈਵੋਲਿਊਸ਼ਨਰੀ ਗਾਰਡ ਦੀ ਅਗਵਾਈ ਕਰਨ ਵਾਲੇ ਇੱਕ ਸ਼ਕਤੀਸ਼ਾਲੀ ਜਨਰਲ ਲੁਕੇ ਰਹਿਣ ਤੋਂ ਬਾਅਦ ਸਾਹਮਣੇ ਆਏ ਹਨ ਕਿਉਂਕਿ ਤਹਿਰਾਨ ਮਰਹੂਮ ਸੁਪਰੀਮ ਲੀਡਰ...