center
Sukhnaib Sidhu

ਬਰਛੀ ਵਾਂਗੂੰ ਸੀਨੇ ਖੁੱਭਦੀ ਰਚਨਾ ਹੀ ਪ੍ਰਵਾਨ ਹੁੰਦੀ

ਸੁਖਨੈਬ ਸਿੰਘ ਸਿੱਧੂ ਸਾਹਿਤ ਅਤੇ ਸੰਗੀਤ ਦੇ ਖੇਤਰ ਨਾਲ ਜੁੜੇ ਕਈ ਦੋਸਤ ਕਦੇ ਸੁਝਾਅ ਮੰਗ ਲੈਂਦੇ ਹਨ ਅਤੇ ਕਦੇ ਕਿਸੇ ਖਾਸ ਦੋਸਤ ਨੂੰ ਬਿਨਾ ਮੰਗਿਆ...

ਦਾਨ ਸਿੰਘ ਵਾਲਾ ਕਾਂਡ : ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਸਵਾਲਾਂ ਦੇ ਘੇਰੇ ‘ਚ ।...

ਸੁਖਨੈਬ ਸਿੰਘ ਸਿੱਧੂ ਦਾਨ ਸਿੰਘ ਵਾਲਾ ਬਠਿੰਡੇ ਜਿਲ੍ਹੇ ਦਾ ਗੋਨਿਆਣਾ ਤੋਂ 15 ਕੁ ਕਿਲੋਮੀਟਰ ਦੂਰ ਪੈਂਦਾ ਇਤਿਹਾਸਕ ਨਗਰ ਹੈ। ਵੀਰਵਾਰ ਨੂੰ ਰਾਤ ਨੂੰ ਜੋ ਅਣਮਨੁੱਖੀ...

ਹੀਮੂ , ਹੇਮਕੁੰਟ ਅਤੇ ਮੈ

#ਸੁਖਨੈਬ_ਸਿੰਘ_ਸਿੱਧੂ ਹਿਮ ਦਾ ਅਰਥ 'ਹਵਾ 'ਚ ਮਿਲੇ ਬਰਫ਼ ਦੇ ਅਤਿ ਸੂਖ਼ਮ ਕਣ ਜਿਹੜੇ ਧਰਤੀ 'ਤੇ ਜੰਮ ਜਾਂਦੇ ਹਨ ਭਾਵ ਬਰਫ਼ ਬਣ ਜਾਂਦੇ ਹਨ । ਹੇਮਕੁੰਡ...
Sukhnaib Sidhu

ਸਫਰ ਦੀ ਯਾਦ ਜਾਂ ਯਾਦਾਂ ਦਾ ਸਫ਼ਰ

ਸੁਖਨੈਬ ਸਿੰਘ ਸਿੱਧੂ ਯਾਤਰਾ ਤਾਂ ਹਰੇਕ ਈ ਕਰਦਾ । ਸਾਰੀ ਕਾਇਨਾਤ ਸਫ਼ਰ ‘ਚ ਰਹਿੰਦੀ । ਚੰਨ, ਧਰਤੀ , ਸੂਰਜ, ਤਾਰੇ , ਦਰਿਆ , ਪਹਾੜ ,...
ram rahim verdict

ਇਰਾਦਾ ਹੋਵੇ ਤਾਂ ਅੰਸਲ ਛੱਤਰਪਤੀ ਵਰਗਾ

ਸੁਖਨੈਬ ਸਿੰਘ ਸਿੱਧੂ ਇੱਕ ਲਾਈਲੱਗ ਅਤੇ ਫੂਹੜ ਕਿਸਮ ਦਾ ਇਨਸਾਨ ਕਿੱਡਾ ਵੱਡਾ ਸਾਮਰਾਜ ਖੜ੍ਹਾ ਕਰੀ ਬੈਠਾ ਸੀ ਕਿਸੇ ਨੇ ਕਿਆਸਿਆ ਨਹੀਂ ਹੋਣਾ ਉਹ ਦਿਨ ਵੀ...
Sukhnaib Sidhu

ਪਿੰਡ ਦੀ ਪਾਰਲੀਮੈਂਟ : ਆਹ ਏਕਤਾ ਵਾਲਿਆਂ ਦੀ ਦੂਜਿਆਂ ਨਾਲ ਮੱਤ ਘੱਟ ਈ ਮਿਲਦੀ...

ਸੁਖਨੈਬ ਸਿੰਘ ਸਿੱਧੂ ਭੁਲੇਖਾ ਸਿੰਘ : ਜਾਗਰਾ , ਯਾਰ ਭੈਣਨਾ 'ਏਕਤਾ 'ਦਾ ਕੀ ਮਲਬ ਹੁੰਦਾ ' ਜਾਗਰ : ਲੈ ਕਰ ਲਓ ਗੱਲ , ਇਹ ਤਾਂ ਹਰੇਕ...

ਮਨਾਂ ‘ਚ ਬਣਦੇ ਮੀਲ ਪੱਥਰ

ਸੁਖਨੈਬ ਸਿੰਘ ਸਿੱਧੂ 2014 ਦੀ ਗੱਲ ਹੈ , ਸਰਦੀ ਦੇ ਦਿਨ ਸੀ , ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਕਿਸੇ ਰਿਸ਼ਤੇਦਾਰ ਦਾ ਹਾਲ ਚਾਲ ਪੁੱਛਣ ਗਏ...

ਭਗਵੰਤ ਮਾਨ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ

ਸੁਖਨੈਬ ਸਿੰਘ ਸਿੱਧੂ ਪੰਜਾਬ ਵਿੱਚ ਈਡੀ ਦੀ ਰੇਡ ਪਵੇ ਜਾਂ ਸੀਬੀਆਈ ਦੀ , 'ਆਪ' ਲੀਡਰਾਂ ਦੇ ਸਾਹ ਸੁੱਤੇ ਜਾਂਦੇ ਹਨ, ਪਰ ਤੁਸੀਂ ਦੇਖਿਓ ਇਸਦਾ ਮੁੱਖ...
Sukhnaib Sidhu

ਖਾਲਿਸਤਾਨ ਦੀ ਲਹਿਰ ਆਖਿ਼ਰ ਹੈ ਕਿੱਥੇ ?

#ਸੁਖਨੈਬ_ਸਿੰਘ_ਸਿੱਧੂ ਪੰਜਾਬ ਇੱਕ ਵਾਰ 'ਖਾਲਿਸਤਾਨ' ਕਰਕੇ ਚਰਚਾ ਚ ਹੈ। ਅਸਲ ਇਹ ਚਰਚਾ ਨੈਸ਼ਨਲ ਮੀਡੀਆ ਅਤੇ ਸੋਸ਼ਲ ਮੀਡੀਆ 'ਚ ਹੈ , ਆਮ ਲੋਕਾਂ ਦਾ ਇਹਦੇ ਨਾਲ...

ਭੂਆ ਕੇ ਪਿੰਡ ਦਾ ਕਾਰਨਾਮਾ – ਸੁਖਨੈਬ ਸਿੰਘ ਸਿੱਧੂ

      ਸੁਖਨੈਬ ਸਿੰਘ ਸਿੱਧੂ ਜਦੋਂ  ਸਕੂਲ 'ਚ ਗਰਮੀ ਦੀਆਂ ਛੁੱਟੀਆਂ ਹੋਣਗੀਆਂ   ਜਾਂ  ਹਾਈ ਸਕੂਲ ਖੇਡਾਂ ਆਲ੍ਹੇ ਟੂਰਨਾਮੈਂਟ ਹੋਣੇ  , ਆਪਾਂ ਦਿਆਲਪੁਰੇ ਆਲ੍ਹੀ ਭੂਆ ਕੋਲ ਜਾ ਵੱਜਦੇ...
- Advertisement -

Latest article

ਪਰਵਿੰਦਰ ਝੋਟਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਦਾ ਹੋਲੋਗ੍ਰਾਮ ਟੂਰ ਮੁਲਤਵੀ

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਨਸਾ ਵਿੱਚ ਨਸ਼ਾ-ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੀ ਬੇਰਹਿਮੀ ਨਾਲ ਹੋਈ...

ਅਮਿਤ ਸ਼ਾਹ ਦੇ ਮਾਨਸਾ ਆਉਣ ’ਤੇ ਵਿਰੋਧ ਕਰੇਗੀ ਪਰਵਿੰਦਰ ਝੋਟਾ ਐਕਸ਼ਨ ਕਮੇਟੀ

ਐਂਟੀ ਡਰੱਗ ਟਾਸਕ ਫੋਰਸ ਦੇ ਪ੍ਰਮੁੱਖ ਆਗੂ ਪਰਵਿੰਦਰ ਸਿੰਘ ਝੋਟਾ ਦੇ ਕਤਲ ਸਬੰਧੀ ਬਣੀ ਐਕਸ਼ਨ ਕਮੇਟੀ ਦੀ ਅੱਜ ਦੇਰ ਸ਼ਾਮ ਹੋਈ ਮੀਟਿੰਗ ਵਿੱਚ ਫੈਸਲਾ...

ਅਦਾਕਾਰ ਟਾਈਗਰ ਸ਼ਰਾਫ ’ਤੇ ਗੋਲੀਬਾਰੀ

ਮੁੰਬਈ ਦੇ ਜੂਹੂ ਇਲਾਕੇ ਵਿੱਚ ਐਤਵਾਰ ਸ਼ਾਮ ਨੂੰ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵੱਲੋਂ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ’ਤੇ ਗੋਲੀਬਾਰੀ ਕੀਤੀ ਹੈ। ਇਸ ਘਟਨਾ...