ਕੋਟਕਪੂਰਾ-ਮੋਗਾ ਰੇਲਵੇ ਲਾਈਨ ਦਾ ਸਰਵੇ ਹੋਣ ਦੇ ਬਾਵਜੂਦ ਵੀ ਨਹੀਂ ਪੈ ਸਕੀ ਰੇਲਵੇ ਲਾਈਨ
ਫਾਜ਼ਿਲਕਾ-ਮੁਕਤਸਰ -ਫਰੀਦਕੋਟ -ਮੋਗਾ ਜ਼ਿਲਿਆਂ ਦੇ ਵਸਨੀਕ ਕਰਦੇ ਹਨ ਜਲਦੀ ਰੇਲ ਲਾਈਨ ਪਾਉਣ ਦੀ ਮੰਗ
ਸ੍ਰੀ ਮੁਕਤਸਰ ਸਾਹਿਬ 19 ਸਤੰਬਰ ( ਕੁਲਦੀਪ ਸਿੰਘ ਘੁਮਾਣ ) ਨਾਰਦਰਨ...
ਮਾਲਵੇ ਵਿੱਚ ਫਸਲਾਂ ਦੇ ਝਾੜ ਘਟਣ ਨਾਲ ਕਿਸਾਨਾਂ ਦਾ ਮਹਿੰਗੇ ਮੁੱਲ ਦੀਆਂ ਜ਼ਮੀਨਾਂ ਤੋਂ...
ਸਸਤੇ ਮੁੱਲ ਦੀਆਂ ਜ਼ਮੀਨਾਂ ਦੀ ਪੁੱਛ ਪੜਤਾਲ ਵਧੀ
ਸ੍ਰੀ ਮੁਕਤਸਰ ਸਾਹਿਬ 21 ਅਪ੍ਰੈਲ (ਕੁਲਦੀਪ ਸਿੰਘ ਘੁਮਾਣ) ਵਕਤ ਦੇ ਬਦਲਦੇ ਹੋਏ ਰੰਗਾਂ ਦੀ ਹੀ ਖੇਡ ਹੈ...
ਮਾਘੀ ਮੇਲੇ ‘ਤੇ 14,15 ਅਤੇ 16 ਜਨਵਰੀ ਨੂੰ ਸਪੈਸ਼ਲ ਗੱਡੀਆਂ ਚੱਲਣਗੀਆਂ
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਘੁਮਾਣ) ਉੱਤਰੀ ਰੇਲਵੇ ਮੰਡਲ ਫਿਰੋਜ਼ਪੁਰ ਨੇ ਆਪਣੇ ਪੱਤਰ ਨੰਬਰ: 701-T/22 Pt-1 ਮਿਤੀ 02/01/2023 ਰਾਹੀਂ ਸੂਚਿਤ ਕੀਤਾ ਹੈ ਕਿ ਰੇਲਵੇ...
ਅਨੇਕ ਘਾਟਾਂ ਨਾਲ ਘਿਰਿਆ ਜ਼ਿਲਾ ਸ੍ਰੀ ਮੁਕਤਸਰ ਸਾਹਿਬ
ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ ਨੇ ਕੀਤੀ ਘਾਟਾਂ ਦੂਰ ਕਰਨ ਦੀ ਮੰਗ
ਸ੍ਰੀ ਮੁਕਤਸਰ ਸਾਹਿਬ 8 ਜਨਵਰੀ (ਕੁਲਦੀਪ ਸਿੰਘ ਘੁਮਾਣ)- ਜ਼ਿਲਾ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ...
ਆਬਕਾਰੀ ਨੀਤੀ ਸਬੰਧੀ, ਵਿੱਤ ਆਬਕਾਰੀ ਅਤੇ ਕਰ ਮੰਤਰੀ ਪੰਜਾਬ ਨੂੰ, ਪੱਤਰ ਲਿਖ ਕੇ ਖਪਤਕਾਰਾਂ...
ਸ੍ਰੀ ਮੁਕਤਸਰ ਸਾਹਿਬ, 4 ਮਈ(ਕੁਲਦੀਪ ਸਿੰਘ ਘੁਮਾਣ) ਸ. ਹਰਪਾਲ ਸਿੰਘ ਚੀਮਾ ਵਿੱਤ , ਆਬਕਾਰੀ ਤੇ ਕਰ ਵਿਭਾਗ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ, ਨੈਸ਼ਨਲ...
ਸੰਕੇਤਕ ਪੱਟੀਆਂ 21 ਫਰਵਰੀ ਤੋਂ ਪਹਿਲਾਂ ਪੰਜਾਬੀ ਭਾਸ਼ਾ ’ਚ ਕੀਤੀਆਂ ਜਾਣ- ਡਾ. ਜਗਰੀਤ ਕੌਰ...
ਸ੍ਰੀ ਮੁਕਤਸਰ ਸਾਹਿਬ 17 ਜਨਵਰੀ (ਕੁਲਦੀਪ ਸਿੰਘ ਘੁਮਾਣ) ਪੰਜਾਬ ਰਾਜ ਦੇ ਸਮੂਹ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦਫ਼ਤਰਾਂ, ਵਿਭਾਗਾਂ, ਅਦਾਰਿਆਂ, ਵਿੱਦਿਅਕ ਅਦਾਰਿਆਂ, ਬੋਰਡਾਂ, ਨਿਗਮਾਂ ਤੋਂ...
ਸੰਕਲਪ ਸੁਸਾਇਟੀ ਦੁਆਰਾ ਦੂਜੇ ਗੇੜ ਦੌਰਾਨ ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ ਅਤੇ ਪੜ੍ਹਾਈ ਦਾ...
ਸ੍ਰੀ ਮੁਕਤਸਰ ਸਾਹਿਬ 26 ਨਵੰਬਰ (ਕੁਲਦੀਪ ਸਿੰਘ ਘੁਮਾਣ)- ਸਮਾਜ ਸੇਵੀ ਸੰਸਥਾ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ.) ਦੁਆਰਾ ਨੌਵੇਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ...
ਯੁਵਕ ਸੇਵਾਵਾਂ ਕਲੱਬ ਲੰਡੇ ਰੋਡੇ ਵੱਲੋਂ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਤੇ ਜੋਰ
ਸ੍ਰੀ ਮੁਕਤਸਰ ਸਾਹਿਬ 19 ਜੁਲਾਈ (ਕੁਲਦੀਪ ਸਿੰਘ ਘੁਮਾਣ ) ਇੱਥੋਂ ਨੇੜਲੇ ਪਿੰਡ ਲੰਡੇ ਰੋਡੇ ਦੇ ਯੁਵਕ ਸੇਵਾਵਾਂ ਕਲੱਬ (ਰਜਿ 262 ) ਵੱਲੋਂ ਬੱਚਿਆਂ ਅਤੇ...
ਪੰਜਾਬੀ ਮਾਂ ਬੋਲੀ ਦੇ ਮਾਣ ਸਨਮਾਨ ਨੂੰ ਬਹਾਲ ਕਰਵਾਉਂਣ ਲਈ ਹਰ ਪੰਜਾਬੀ ਅੱਗੇ ਆਵੇ...
ਸ੍ਰੀ ਮੁਕਤਸਰ ਸਾਹਿਬ 11ਫਰਵਰੀ ( ਕੁਲਦੀਪ ਸਿੰਘ ਘੁਮਾਣ ) “ਜਿੱਥੇ ਹੋਰਨਾਂ ਮੁਲਖਾਂ ਵਿੱਚ ਆਪਣੀ ਮਾਂ ਬੋਲੀ ਨੂੰ ਬੋਲ ਲਿਖ ਤੇ ਪੜ੍ਹ ਕੇ ਮਾਣ ਮਹਿਸੂਸ...
ਹਿਠਾੜ ਦੇ ਰੇਤੇ ਦੇ ਟਿੱਬੇ ਮੁੱਲ ਵਿਕਣ ਲੱਗੇ , ਟਿੱਬੇ ਖਤਮ ਹੋਣ ਦੀ ਕਗਾਰ...
ਵਪਾਰੀਆਂ ਦੀ ਤਿਰਛੀ ਨਜ਼ਰ ਹਿਠਾੜ ਦੀਆਂ ਜ਼ਮੀਨਾਂ 'ਤੇ ਪੈਣ ਲੱਗੀ
ਸ੍ਰੀ ਮੁਕਤਸਰ ਸਾਹਿਬ 6 ਅਗਸਤ ( ਕੁਲਦੀਪ ਸਿੰਘ ਘੁਮਾਣ ) ਟਿੱਬਿਆਂ ਦੇ ਇਲਾਕੇ ਦੇ ਨਾਂ...





























