center

ਲੋਕ ਸਭਾ ਦੇ ਨਾਲ-ਨਾਲ 4 ਰਾਜਾਂ ‘ਚ ਵਿਧਾਨ ਸਭਾ ਚੋਣਾਂ ਦਾ ਵੀ ਐਲਾਨ

ਲੋਕਸਭਾ ਚੋਣਾਂ ਲਈ ਪਹਿਲੇ ਗੇੜ ਦੇ ਤਹਿਤ 19 ਅਪ੍ਰੈਲ ਨੂੰ ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣਿਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਰਾਜਸਥਾਨ, ਸਿੱਕਿਮ,...

ਮੈਕਸੀਕੋ ਵਾਪਸ ਭੇਜਣ ਲੱਗਾ ਅਮਰੀਕਾ ਵਾਲਾ ਬਾਰਡਰ ਟੱਪਣ ਵਾਲਿਆਂ ਨੂੰ : 311 ਭਾਰਤੀਆਂ...

ਮੈਕਸੀਕੋ ਦੇਸ਼ ਭਰ ‘ਚ ਗੈਰ-ਕਾਨੂੰਨੀ ਨਾਗਰਿਕਾਂ ਦੀ ਜਾਂਚ ਕਰ ਰਿਹਾ ਹੈ ਜੋ ਬਗੈਰ ਕਿਸੇ ਕਾਨੂੰਨੀ ਆਗਿਆ ਦੇ ਸੀਮਾ ਪਾਰ ਤੋਂ ਆਏ ਹਨ। ਇਸ ਲਈ...

ਜ਼ੀਕਰਪੁਰ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਤਿੰਨ ਗੈਂਗਸਟਰ ਕਾਬੂ

ਪੰਜਾਬ ਦੇ ਨਵੇਂ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਨੂੰ ਗੈਂਗਸਟਰ ਮੁਕਤ ਬਣਾਉਣ ਦੀ ਗੱਲ ਕਹੀ ਹੈ। ਕੱਲ੍ਹ ਦੇਰ ਰਾਤ ਜ਼ੀਕਰਪੁਰ ਦੇ ਬਲਟਾਣਾ ਪੁਲਿਸ ਤੇ...

ਪਾਣੀ ਤੇ ਵਪਾਰ

ਭਾਰਤ ਦੇ ਕਦੇ ਸਭ ਤੋਂ ਖੁਸ਼ਹਾਲ ਰਹੇ ਸੂਬੇ ਪੰਜਾਬ ਅੰਦਰ ਜ਼ਮੀਨਦੋਜ਼ ਪਾਣੀ ਬਾਰੇ ਜਦੋਂ ਜਾਣਕਾਰੀ ਮਿਲਦੀ ਹੈ ਤਾਂ ਝਟਕਾ ਜਿਹਾ ਲੱਗਦਾ...ਅਜੇ ਕੁਝ ਕੁ ਸਾਲ...

ਭਾਰਤ ਪਾਕਿਸਤਾਨ ਵੱਲੋਂ ਇੱਕ ਦੂਜੇ ਦੇ ਜਹਾਜ਼ ਡੇਗਣ ਦਾ ਦਾਅਵਾ

ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਅੱਜ ਜੰਮੂ-ਕਸ਼ਮੀਰ ਦੇ ਪੁੰਛ ਅਤੇ ਨੌਸ਼ਹਿਰਾ ਸੈਕਟਰ 'ਚ ਹਵਾਈ ਖੇਤਰ ਦੀ ਉਲੰਘਣਾ ਕੀਤੀ। ਇਸ ਦੌਰਾਨ ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ...

ਜਿੰਦੇ ਸਾਧਾਂ ਲਈ ਹੁੰਦੇ ਨੇਂ ਚੋਰਾਂ ਲਈ ਨੀਂ

ਰਣਦੀਪ ਰਾਓ ਸੁਣਿਆ ਸੀ ਵੀ " ਜਿੰਦੇ ਸਾਧਾਂ ਲਈ ਹੁੰਦੇ ਨੇਂ ਚੋਰਾਂ ਲਈ ਨੀਂ "ਪਰ ਕਰੋਨਾਂ ਦੀ ਮਿਹਰਬਾਨੀ ਨਾਲ਼ ਦੇਖ ਵੀ ਲਿਆ।ਕਰਫ਼ਿਊ ਵੀ ਮੰਨਣ ਆਲ਼ਿਆਂ...

ਮਾਈਕੋਰਸਾਫਟ ਦੇ ਬਾਨੀ ਬਿਲ ਗੇਟਸ ਦਾ ਤਲਾਕ

ਮਾਈਕਰੋਸਾਫਟ ਦੇ ਫਾਊਂਡਰ ਬਿਲ ਗੇਟਸ ਅਤੇ ਉਸਦੀ ਪਤਨੀ ਮਿਲਿੰਡਾ ਨੇ ਇੱਕ –ਦੂਜੇ ਤੋਂ ਅਲੱਗ ਹੋਣ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਨੇ ਸ਼ਾਦੀ ਦੇ...

ਪੰਜਾਬ ਵਿਧਾਨ ਸਭਾ ’ਚ ਉਠਿਆ ਅਫੀਮ ਦੀ ਖੇਤੀ ਦਾ ਮੁੱਦਾ

ਪੰਜਾਬ ਵਿਧਾਨ ਸਭਾ ਵਿਚ ਅੱਜ ਅਫੀਮ ਅਤੇ ਪੋਸਤ ਦੀ ਖੇਤੀ ਕਰਨ ਦੀ ਆਗਿਆ ਦੇਣ ਤੇ ਅਫੀਮ ਦੇ ਠੇਕੇ ਮੁੜ ਤੋਂ ਖੋਲ੍ਹੇ ਜਾਣ ਦਾ ਮੁੱਦਾ...

ਦੇਸ਼ ਵਿੱਚ ਕਰੋਨਾ ਦੇ 2.73 ਲੱਖ ਨਵੇਂ ਕੇਸ; 1619 ਮੌਤਾਂ

ਨਵੀਂ ਦਿੱਲੀ, 19 ਅਪਰੈਲ   ਦੇਸ਼ ਭਰ ਵਿਚ ਕਰੋਨਾਵਾਇਰਸ ਦੇ ਕੇਸ ਰੋਜ਼ਾਨਾ ਰਿਕਾਰਡ ਦਰ ਨਾਲ ਵਧ ਰਹੇ ਹਨ ਤੇ ਪਿਛਲੇ ਚੌਵੀਂ ਘੰਟਿਆਂ ਵਿਚ 2.73 ਲੱਖ ਨਵੇਂ...

ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ ਰਾਹਤ ਦੇਣ ਦੀ ਥਾਂ ਬਜਟ ਵਿੱਚ ਕੀਤੀ ਕਟੌਤੀ !

ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ ਰਾਹਤ ਦੇਣ ਦੀ ਥਾਂ ਬਜਟ ਵਿੱਚ ਕਟੌਤੀ ਕਰ ਦਿੱਤੀ ਹੈ। ਤਾਜ਼ਾ ਬਜਟ ਵਿੱਚ ਯੂਨੀਵਰਸਿਟੀ ਦੀ ਸਲਾਨਾ ਗਰਾਂਟ 200...
- Advertisement -

Latest article

ਚਰਨਜੀਤ ਚੰਨੀ ਤੇ ਸੁਖਜਿੰਦਰ ਰੰਧਾਵਾ ਹੋਏ ਨਾਰਾਜ਼!

ਕਾਂਗਰਸ ਹਾਈਕਮਾਂਡ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਿਆਰ ਕੀਤੇ ‘ਪੰਜਾਬ ਫ਼ਾਰਮੂਲੇ’ ਤੋਂ ਬਹੁਤੇ ਆਗੂ ਨਾਖ਼ੁਸ਼ ਜਾਪਦੇ ਹਨ। ਹਾਈਕਮਾਂਡ ਨੇ ਲੰਘੇ ਕੱਲ੍ਹ ਕਾਂਗਰਸ...

ਪੰਜਾਬ ਕੈਬਨਿਟ ਵੱਲੋਂ ਸੋਧੀ ਲੈਂਡ ਪੂਲਿੰਗ ਨੀਤੀ ਨੂੰ ਹਰੀ ਝੰਡੀ

ਪੰਜਾਬ ਮੰਤਰੀ ਮੰਡਲ ਨੇ ਜ਼ਮੀਨ ਮਾਲਕਾਂ ਦੇ ਵਿਰੋਧ ਕਾਰਨ ਬੁੱਧਵਾਰ ਨੂੰ ਸੋਧ ਕਰਨ ਮਗਰੋਂ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ...

ਸੈਨਾ ਦੇ ਹੈਲੀਕਾਪਟਰ ਦੀ ਅਰਬ ਸਾਗਰ ਵਿੱਚ ਐਮਰਜੈਂਸੀ ਲੈਂਡਿੰਗ

ਅਮਰੀਕੀ ਜਲ ਸੈਨਾ ਦੇ ਇੱਕ ਹੈਲੀਕਾਪਟਰ ਨੂੰ ਅਰਬ ਸਾਗਰ ਵਿੱਚ ਐਮਰਜੈਂਸੀ ਪਾਣੀ ਵਿੱਚ ਲੈਂਡਿੰਗ ਕਰਨੀ ਪਈ ਹੈ। ਅਮਰੀਕੀ 5ਵੇਂ ਬੇੜੇ ਨੇ ਰਿਪੋਰਟ ਦਿੱਤੀ ਕਿ...