ਦੇਸ਼ ਵਿੱਚ ਕਰੋਨਾ ਦੇ 2.73 ਲੱਖ ਨਵੇਂ ਕੇਸ; 1619 ਮੌਤਾਂ

ਨਵੀਂ ਦਿੱਲੀ, 19 ਅਪਰੈਲ

 

ਦੇਸ਼ ਭਰ ਵਿਚ ਕਰੋਨਾਵਾਇਰਸ ਦੇ ਕੇਸ ਰੋਜ਼ਾਨਾ ਰਿਕਾਰਡ ਦਰ ਨਾਲ ਵਧ ਰਹੇ ਹਨ ਤੇ ਪਿਛਲੇ ਚੌਵੀਂ ਘੰਟਿਆਂ ਵਿਚ 2.73 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 1619 ਜਣਿਆਂ ਦੀ ਮੌਤ ਹੋ ਗਈ ਹੈ। ਇਸ ਨਾਲ ਦੇਸ਼ ਭਰ ਵਿਚ ਹੁਣ ਤਕ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 178769 ਹੋ ਗਈ ਹੈ।

Total Views: 467 ,
Real Estate