center

ਪੰਜਾਬ ਕਿਸਾਨ ਸਭਾ ਇਕਾਈ ਬਠਿੰਡਾ ਦਾ ਚੋਣ ਹੋਇਆ ਅਜਲਾਸ

ਬਠਿੰਡਾ/ 28 ਜੁਲਾਈ/ ਬਲਵਿੰਦਰ ਸਿੰਘ ਭੁੱਲਰ ਪੰਜਾਬ ਕਿਸਾਨ ਸਭਾ ਇਕਾਈ ਬਠਿੰਡਾ ਦਾ ਡੈਲੀਗੇਟ ਅਜਲਾਸ ਸੀ ਪੀ ਆਈ ਐੱਮ ਦੇ ਸਥਾਨਕ ਦਫ਼ਤਰ ਵਿਖੇ ਸਭਾ ਦੇ ਸੁਬਾਈ...

ਆਰਥਿਕ ਮੰਦਵਾੜੇ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ ਕੇਂਦਰ ਸਰਕਾਰ : ਨਾਗਰਿਕਤਾ ਸੋਧ ਬਿਲ...

ਬਠਿੰਡਾ/ 6 ਦਸੰਬਰ/ ਬਲਵਿੰਦਰ ਸਿੰਘ ਭੁੱਲਰ ਆਰਥਿਕ ਮੰਦਵਾੜੇ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਕੇਂਦਰ ਦੀ ਮੋਦੀ ਸਰਕਾਰ ਮੰਹਿਗਾਈ ਤੇ ਕੰਟਰੌਲ ਕਰਨ ਦੀ ਬਜਾਏ ਜਿੱਥੇ ਕਿਰਤ...

ਅੰਨ੍ਹੇ ਕਤਲ ਦੇ ਚਾਰ ਦੋਸ਼ੀਆਂ ਵਿੱਚੋਂ ਕਥਿਤ 2 ਦੋਸ਼ੀ ਗ੍ਰਿਫਤਾਰ

ਮਹਿਜ਼ ਚੌਵੀ ਘੰਟਿਆਂ ਵਿੱਚ ਹੀ ਪੁਲਿਸ ਦੋਸ਼ੀਆਂ ਤੱਕ ਪਹੁੰਚੀ ਪਹਿਲਾਂ ਦਰਜ ਮੁਕੱਦਮੇ ਵਿੱਚ ਨਾਮਜ਼ਦ ਚਾਰੋਂ ਵਿਅਕਤੀ ਬੇਕਸੂਰ-ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ 22 ਨਵੰਬਰ (ਘੁਮਾਣ) ਬੀਤੇ ਕੱਲ੍ਹ ਇੱਕ...

ਦੋ ਜ਼ਿਲ੍ਹਿਆਂ ਨੂੰ ਸੜਕੀ ਰਸਤੇ ਜੋੜਨ ਵਾਲੇ ਗੋਲੇਵਾਲਾ ਡਰੇਨ ਦੇ ਟੁੱਟੇ ਹੋਏ ਪੁਲ ਨੇ...

ਸ੍ਰੀ ਮੁਕਤਸਰ ਸਾਹਿਬ 29 ਨਵੰਬਰ ( ਕੁਲਦੀਪ ਸਿੰਘ ਘੁਮਾਣ ) ਇੱਥੋਂ ਨੇੜਲੇ ਪਿੰਡ ਸਿਵਪੁਰਾ ਕੁੱਕਰੀਆਂ ਤੋਂ ਪਿੰਡਾਂ ਵਿੱਚ ਦੀ ਗੁਰੂ ਹਰਸਹਾਏ ਨੂੰ ਜਾਂਦੀ ਹੋਈ...

ਡੀ ਐੱਸ ਪੀ ਸ੍ਰ: ਤੂਰ ਪੈਨਸਨਰਜ ਐਸੋਸੀਏਸਨ ਦੇ ਪ੍ਰਧਾਨ ਬਣੇ

ਬਠਿੰਡਾ/ 5 ਫਰਵਰੀ/ ਬਲਵਿੰਦਰ ਸਿੰਘ ਭੁੱਲਰ ਪੁਲਿਸ ਪੈਨਸ਼ਨਰਜ਼ ਵੈ¤ਲਫੇਅਰ ਐਸੋਸੀਏਸਨ ਜਿਲ੍ਹਾ ਬਠਿੰਡਾ ਦੀ ਅੱਜ ਹੋਈ ਮੀਟਿੰਗ ਵਿੱਚ ਸ੍ਰ: ਰਣਜੀਤ ਸਿੰਘ ਤੂਰ ਸੇਵਾਮੁਕਤ ਡੀ ਐੱਸ ਪੀ...

ਬਠਿੰਡਾ ’ਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਲਹਿਰਾਇਆ ਕੌਮੀ ਝੰਡਾ

ਬਠਿੰਡਾ, 15 ਅਗਸਤ ( ਬਲਵਿੰਦਰ ਸਿੰਘ ਭੁੱਲਰ ) ਦੇਸ਼ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੇਂਡੂ ਵਿਕਾਸ ਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ...

ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ-ਰਾਸ਼ਟਰੀ ਕਬੱਡੀ ਕੱਪ...

ਬਠਿੰਡਾ/15 ਨਵੰਬਰ/ ਬਲਵਿੰਦਰ ਸਿੰਘ ਭੁੱਲਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ 1 ਦਸੰਬਰ ਤੋਂ 10 ਦਸੰਬਰ...

ਧਰਨੇ ਦਾ ਦੂਜਾ ਦਿਨ : ਸਰਕਾਰਾਂ ਪਰਾਲੀ ਸਬੰਧੀ ਕਿਸਾਨ ਪੱਖੀ ਕੋਈ ਹੱਲ ਨਹੀਂ ਕੱਢ...

ਬਠਿੰਡਾ/21 ਜਨਵਰੀ/ਬਲਵਿੰਦਰ ਸਿੰਘ ਭੁੱਲਰ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਪਾਏ ਪੁਲਿਸ ਕੇਸ, ਜੁਰਮਾਨੇ ਅਤੇ ਜਮ੍ਹਬੰਦੀਆਂ ਵਿੱਚ ਲਾਲ ਇੰਦਰਾਜ ਰੱਦ ਕਰਵਾਉਣ, ਕੰਬਾਈਨ ਮਾਲਕਾਂ ਨੂੰ ਪਾਏ ਲੱਖਾਂ...

ਬੀ.ਐਫ.ਜੀ.ਆਈ. ਦਾ 8ਵਾਂ ਅੰਤਰਰਾਸ਼ਟਰੀ ਫੈਸਟ ਵਿਬਗਿਓਰ-20 ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਅੰਤਰਰਾਸ਼ਟਰੀ ਮੇਲੇ ਵਿਚ 25 ਤੋਂ ਵਧੇਰੇ ਦੇਸ਼ਾਂ ਦੇ ਡੈਲੀਗੇਟਾਂ ਨੇ ਭਾਗ ਲਿਆ ਬਠਿੰਡਾ/ 3 ਫਰਵਰੀ/ ਬਲਵਿੰਦਰ ਸਿੰਘ ਭੁੱਲਰ ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਵਿਖੇ ਫਲਾਇੰਗ...

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਕਤਲਾਂ, ਬਲਾਤਕਾਰ, ਯੌਨ ਹਿੰਸਾ ਵਿਰੁੱਧ ਮੁਜ਼ਾਹਰਾ

ਬਠਿੰਡਾ/ 3 ਦਸੰਬਰ/ ਬਲਵਿੰਦਰ ਸਿੰਘ ਭੁੱਲਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਬਠਿੰਡਾ ਜਿਲ੍ਹਾ ਕਮੇਟੀ ਦੇ ਸੱਦੇ ਤੇ ਇਕੱਠੇ ਹੋਏ ਪਾਰਟੀ ਕਾਰਕੁੰਨਾਂ ਨੇ ਇਥੇ ਜੋਰਦਾਰ ਰੋਸ਼...
- Advertisement -

Latest article

ਲੁੱਟ-ਖੋਹ ਮਾਮਲੇ ‘ਚ ਕੈਨੇਡਾ ‘ਚ 2 ਪੰਜਾਬੀ ਗ੍ਰਿਫ਼ਤਾਰ

ਕੈਨੇਡਾ ਵਿਚ ਬੰਦੂਕ ਦੀ ਨੋਕ ’ਤੇ ਲੋਕਾਂ ਨੂੰ ਲੁੱਟਣ ਦੇ ਮਾਮਲਿਆਂ 'ਚਪੁਲਿਸ ਨੇ 23 ਸਾਲਾ ਪਵਿੱਤਰ ਢਿੱਲੋਂ ਅਤੇ 24 ਸਾਲ ਦੇ ਗੁਰਜਾਪ ਢੱਡਾ ਨੂੰ...

21 ਸਾਲਾ ਮਾਡਲ ਦਾ ਕਤਲ, ਵਾਰਦਾਤ ਵੇਲੇ ਘਰ ਵਿਚ ਇਕੱਲੀ ਸੀ ਮ੍ਰਿਤਕ

ਪੱਛਮੀ ਦਿੱਲੀ ਦੇ ਤਿਲਕ ਨਗਰ ਇਲਾਕੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਅਣਪਛਾਤੇ ਹਮਲਾਵਰ ਨੇ ਘਰ ਵਿੱਚ ਇਕੱਲੀ ਮੌਜੂਦ ਇੱਕ...

ਨੇਪਾਲ ਹੜ੍: ਹੁਣ ਤੱਕ 160 ਲੋਕਾਂ ਦੀ ਮੌਤ

ਨੇਪਾਲ-ਤਿੱਬਤ ਸਰਹੱਦ 'ਤੇ ਆਏ ਅਚਾਨਕ ਹੜ੍ਹ ਕਾਰਨ 160 ਲੋਕਾਂ ਦੀ ਮੌਤ ਹੋ ਗਈ। ਨੇਪਾਲ ਵਿੱਚ 157 ਅਤੇ ਤਿੱਬਤ ਵਿੱਚ ਤਿੰਨ ਲੋਕਾਂ ਦੀ ਜਾਨ ਗਈ,...