ਪੱਤਰਕਾਰ ਗੌਰੀ ਲੰਕੇਸ਼ ਹੱਤਿਆ ਕੇਸ ’ਚ ਮੁਲਜ਼ਮ ਨੂੰ ਮਿਲੀ ਜ਼ਮਾਨਤ

ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਕੇਸ ਦੇ 11ਵੇਂ ਮੁਲਜ਼ਮ ਮੋਹਨ ਨਾਇਕ ਐੱਨ ਨੂੰ ਕਰਨਾਟਕ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਨਾਇਕ ਖ਼ਿਲਾਫ਼ ਦੋਸ਼ ਹੈ ਕਿ ਉਸ ਨੇ ਪੱਤਰਗਾਰ ਦੀ ਹੱਤਿਆ ਲਈ ਕੇਸ ਦੇ ਹੋਰਨਾਂ ਮੁਲਜਮਾਂ ਨਾਲ ਸਾਜ਼ਿਸ਼ ਰਚੀ ਸੀ।

Total Views: 586 ,
Real Estate