ਪਿੰਕੀ ਕੈਟ ਦਾ ਦੇਹਾਂਤ

ਸਾਬਕਾ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਕੈਟ ਦੇ ਦੇਹਾਂਤ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ, ਉਹ ਪਿਛਲੇ ਕਹੀ ਦਿਨਾਂ ਤੋਂ ਬਿਮਾਰ ਚੱਲ ਸੀ ਅਤੇ ਇਲਾਜ਼ ਲਈ ਪਰਿਵਾਰ ਵਾਲਿਆਂ ਵਲੋਂ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਥੇ ਟੈਸਟ ਦੌਰਾਨ ਉਹ ਡੇਂਗੂ ਪੀੜ੍ਹਤ ਵੀ ਸੀ। ਅੱਜ ਪਿੰਕੀ ਦੀ ਡੇਂਗੂ ਦੇ ਕਾਰਨ ਮੌਤ ਹੋਈ ਹੈ।

Total Views: 163 ,
Real Estate