ਸਾਧਵੀ ਨਾਲ ਬਲਾਤਕਾਰ ਦੇ ਮਾਮਲੇ ‘ਚ ਸੁਨਾਰੀਆ ਜੇਲ੍ਹ ‘ਚ ਬੰਦ ਗੁਰਮੀਤ ਰਾਮ ਰਹੀਮ ਸਿੰਘ ਨੂੰ ਕਰੋਨਾ ਹੋਣ ਦੀਆਂ ਖ਼ਬਰਾਂ ਹਨ। ਪਤਾ ਲੱਗਿਆ ਕਿ ਉਸਨੂੰ ਪੀਜੀਆਈ ਰੋਹਤਕ ‘ਚ ਭਰਤੀ ਕਰਾਇਆ ਗਿਆ । ਹਾਲਾਂਕਿ ਪੁਸ਼ਟੀ ਨਹੀਂ ਕਿ ਕਰੋਨਾ ਪਾਜਿਟਿਵ ਹੈ ਜਾਂ ਨਹੀਂ ਕਿਉਂਕਿ ਹਸਪਤਾਲ ਜਾਂ ਪੁਲੀਸ ਦਾ ਅਧਿਕਾਰੀ ਇਸ ਬਾਰੇ ਜਾਣਕਾਰੀ ਦੇਣ ਨੂੰ ਤਿਆਰ ਨਹੀਂ ।
Total Views: 251 ,
Real Estate















