ਪੂਰਬੀ ਦਿੱਲੀ ਦੇ ਵਿਸ਼ਵਾਸ ਨਗਰ ਸਥਿਤ ਇੱਕ ਰਿਹਾਇਸ਼ੀ ਕੰਪਲੈਕਸ ਅੰਦਰ ਈ-ਰਿਕਸ਼ਾ ਪਾਰਕਿੰਗ ਵਾਲੀ ਥਾਂ ’ਤੇ ਐਤਵਾਰ ਤੜਕੇ ਲੱਗੀ ਭਿਆਨਕ ਅੱਗ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਝੁਲਸ ਗਏ। ਦਿੱਲੀ ਫਾਇਰ ਸਰਵਿਸ (DFS) ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।ਇਹ ਅੱਗ ਤੜਕੇ 4:15 ਵਜੇ ਸੀ.ਬੀ.ਡੀ. (CBD) ਸ਼ਾਹਦਰਾ ਖੇਤਰ ਵਿੱਚ ਯੂਨਿਟੀ ਮਾਲ ਨੇੜੇ ਗਲੀ ਨੰਬਰ 11 ਸਥਿਤ ਇੱਕ ਘਰ ਵਿੱਚ ਲੱਗੀ।
Total Views: 1 ,
Real Estate



















