ਮੈਨੂੰ ਤਾਂ ਮਾਰ ਕੇ ਸੁੱਟ ਗਏ ਸੀ -ਸੰਤੋਖ ਗਿੱਲ

ਬੇਬਾਕੀ ਨਾਲ ਆਪਣੀ ਗੱਲ ਕਹਿਣ ਵਾਲੇ ਥੋੜੇ ਜਿਹੇ ਵਿਅਕਤੀ ਹਨ , ਪੱਤਰਕਾਰ ਸੰਤੋਖ ਗਿੱਲ ਉਹਨਾਂ ਵਿੱਚੋਂ ਇੱਕ ਹੈ। ਸੱਚ ਬੋਲਣ ਕਰਕੇ ਉਹਨਾਂ ਨੇ ਆਪਣੀ ਜਾਨ ਨੂੰ ਹਮੇਸ਼ਾ ਹੀ ਜੋਖ਼ਮ ਵਿੱਚ ਪਾਇਆ ਹੈ।
ਉਹਨਾਂ ਦੀ ਜਿੰਦਗੀ ਅਤੇ ਪੱਤਰਕਾਰੀ ‘ਤੇ ਝਾਤ ਪਾਉਂਦੀ ਇਹ ਮੁਲਾਕਾਤ ਜਰੂਰ ਵਧੀਆ ਲੱਗੇਗੀ ।

Total Views: 374 ,
Real Estate