ਟੈੱਸ ਹੋਲੀਡੇ – ਮੋਟਾਪੇ ਨੇ ਬਣਾਇਆ ਮਾਡਲ
ਮੈਂ ਮੋਟੀ ਹਾਂ, ਲੋਕ ਮੈਨੂੰ ਪਲੱਸ ਸਾਈਜ ਕਹਿੰਦੇ ਹਨ। ਮੈਨੂੰ ਇਸ ‘ਤੇ ਗਰਵ ਹੈ । ਮੇਰਾ ਡਾਈਟਿੰਗ ਕਰਨ ਦਾ ਕੋਈ ਇਰਾਦਾ ਨਹੀਂ । ਅਮਕੀਰਨ...
ਡਾਇਰੈਕਟਰ ਮੈਨੂੰ ਨਾਇਟੀ ਤੋਂ ਦੇਖਣਾ ਚਾਹੁੰਦੇ ਸੀ- ਮਾਹੀ ਗਿੱਲ
ਜ਼ੇਬਾ ਹਸਨ
ਇਹਨਾ ਦਿਨਾਂ 'ਚ ਬਾਲੀਵੁੱਡ ਵਿੱਚ ਸ਼ਾਦੀਆਂ ਦਾ ਸੀਜਨ ਚੱਲ ਰਿਹਾ ਹੈ। ਅਨੁਸ਼ਕਾ ਸ਼ਰਮਾ, ਦੀਪਿਕਾ ਪਾਦੂਕੋਣ ਤੋਂ ਲੈ ਕੇ ਪ੍ਰਿਅੰਕਾ ਚੋਪੜਾ ਤੱਕ ਸ਼ਾਦੀ ਬੰਧਨ...
ਪੌਪ ਗਾਇਕਾ ਬ੍ਰਿਟਨੀ ਸਪੀਅਰਜ਼ ਨਸ਼ਾ ਛੁਡਾਊ ਸੈਂਟਰ ’ਚ ਭਰਤੀ !!
ਪੌਪ ਗਾਇਕਾ ਬ੍ਰਿਟਨੀ ਸਪੀਅਰਜ਼ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਕੇ ਵਾਹਨ ਚਲਾਉਣ ਦੇ ਸ਼ੱਕ ਹੇਠ ਆਪਣੀ ਗ੍ਰਿਫ਼ਤਾਰੀ ਤੋਂ ਤਕਰੀਬਨ ਇੱਕ ਮਹੀਨੇ ਬਾਅਦ...
ਮਹਾਰਾਣੀ ਬਣਕੇ ਧੁੰਮਾਂ ਪਾ ਰਹੀ ਹੁਮਾ ਕੂਰੈਸ਼ੀ
ਮਹਾਰਾਣੀ ਇੱਕ 2021 ਦੀ ਭਾਰਤੀ ਹਿੰਦੀ-ਭਾਸ਼ਾ ਦੀ ਡਰਾਮਾ ਸਟ੍ਰੀਮਿੰਗ ਟੈਲੀਵਿਜ਼ਨ ਲੜੀ (Web Series ) ਹੈ ਜੋ ਸੁਭਾਸ਼ ਕਪੂਰ ਦੁਆਰਾ ਬਣਾਈ ਗਈ ਹੈ।
ਵੈੱਬ-ਸੀਰੀਜ਼ ਦੇ ਹੁਣ...
#ਮੀਟੂ : ਤਨੂਸ੍ਰੀ ਦੱਤਾ ਮਾਮਲੇ ‘ਚ ਨਾਨਾ ਪਾਟੇਕਰ ਖਿਲਾਫ਼ ਮੁਕੱਦਮਾ ਚਲਾਉਣ ਲਈ ਕੋਈ ਸਬੂਤ...
ਮੁੰਬਈ ਪੁਲੀਸ ਨੇ ਇੱਕ ਸਥਾਨਕ ਅਦਾਲਤ ਵਿੱਚ ਕਿਹਾ ਕਿ ਅਦਾਕਾਰਾ ਤਨੂਸ੍ਰੀ ਦੱਤਾ ਵੱਲੋਂ ਨਾਨਾ ਪਾਟੇਕਰ ਖਿਲਾਫ਼ ਦਰਜ ਕਰਾਏ ਗਏ ਛੇੜਖਾਨੀ ਦੇ ਮਾਮਲੇ ‘ਚ ਉਹਨਾਂ...
ਵਹੀਦਾ ਰਹਿਮਾਨ ਨੂੰ ਦਿੱਤਾ ਗਿਆ ਦਾਦਾ ਸਾਹੇਬ ਫਾਲਕੇ ਅਵਾਰਡ
ਭਾਰਤੀ ਸਿਨੇਮੇ ਦਾ ਸਭ ਤੋਂ ਵੱਡਾ ਸਨਮਾਨ ਦਾਦਾ ਸਾਹੇਬ ਫਾਲਕੇ ਅਵਾਰਡਅਦਾਕਾਰਾ ਵਹੀਦਾ ਰਹਿਮਾਨ ਨੂੰ ਦਿਾੱਤ ਗਿਆ ਹੈ। ਇਸ ਤਰ੍ਹਾਂ ਉਹ ਅੱਠਵੀਂ ਮਹਿਲਾ ਕਲਾਕਾਰ ਬਣ...
‘ਯਾ ਅਲੀ’ ਵਰਗੇ ਗੀਤਾਂ ਲਈ ਜਾਣੇ ਜਾਂਦੇ ਗਾਇਕ ਜ਼ੂਬਿਨ ਗਰਗ ਦੀ ਸਕੂਬਾ ਡਾਈਵਿੰਗ ਦੌਰਾਨ...
‘ਯਾ ਅਲੀ’ ਵਰਗੇ ਗੀਤਾਂ ਲਈ ਜਾਣੇ ਜਾਂਦੇ ਅਸਾਮ ਦੇ ਮਸ਼ਹੂਰ ਗਾਇਕ ਜ਼ੂਬਿਨ ਗਰਗ ਦੀ ਸਿੰਗਾਪੁਰ ਵਿੱਚ ਸਕੂਬਾ ਡਾਈਵਿੰਗ ਕਰਨ ਦੌਰਾਨ ਮੌਤ ਹੋ ਗਈ। ਇਹ...
ਅਦਾਕਾਰ ਵਿਕਰਮ ਗੋਖਲੇ ICU ‘ਚ ਭਰਤੀ
ਹਿੰਦੀ ਤੇ ਮਰਾਠੀ ਦੇ ਫਿਲਮ, ਟੀਵੀ ਤੇ ਰੰਗਮੰਚ ਅਦਾਕਾਰ ਵਿਕਰਮ ਗੋਖਲੇ ਦੀ ਹਾਲਤ ਬੇਹੱਦ ਗੰਭੀਰ ਹੈ। ਹਸਪਤਾਲ ਵਿੱਚ ਦਾਖਲ ਅਦਾਕਾਰ ਦੀ ਪਤਨੀ ਨੇ ਉਨ੍ਹਾਂ...
ਸਿੱਧ -ਪੱਧਰੀਆਂ ਗੱਲਾਂ -ਮੈਂ ਤਾਂ ਗੁਨਾਹਗਾਰ ਜਾ ਬੰਦਾ ਹਾਂ : Baba Beli
https://youtu.be/57Lf4BMa1xU
ਬਾਬਾ ਬੇਲੀ ਦੇ ਗੀਤ ਤੱਪਦੇ ਟਿੱਬਿਆਂ ਤੇ ਪੈਂਦੀਆਂ ਕਣੀਆਂ ਵਰਗੇ ਨੇ ਜਿਵੇਂ ਟਿੱਬਿਆਂ ਦੀ ਪਿਆਸ ਨਹੀਂ ਮੁੱਕਦੀ , ਬਾਬੇ ਦੀ ਸ਼ਾਇਰੀ ਚੱਲਦੀ ਰਹਿੰਦੀ ਹੈ...
ਨਕਲੀ ਸਿੱਖਾਂ ਦੇ ਕਿਰਦਾਰ ਨੂੰ ਨੰਗਾ ਕਰਦਾ ਗੀਤ “ਖਤਰਾ ਸਿੱਖੀ ਨੂੰ” ਰਿਲੀਜ਼
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਗਇਕੀ ਦੇ ਖੇਤਰ ਵਿੱਚ ਮੰਨੋਰੰਜਨ ਲਈ ਬਹੁਤ ਸਾਰੇ ਗੀਤ ਲਿਖੇ, ਗਾਏ ਅਤੇ ਫਿਲਮਾਏ ਗਏ। ਪਰ ਬਹੁਤ...





























