ਸਿੱਧ -ਪੱਧਰੀਆਂ ਗੱਲਾਂ -ਮੈਂ ਤਾਂ ਗੁਨਾਹਗਾਰ ਜਾ ਬੰਦਾ ਹਾਂ : Baba Beli

ਬਾਬਾ ਬੇਲੀ ਦੇ ਗੀਤ ਤੱਪਦੇ ਟਿੱਬਿਆਂ ਤੇ ਪੈਂਦੀਆਂ ਕਣੀਆਂ ਵਰਗੇ ਨੇ ਜਿਵੇਂ ਟਿੱਬਿਆਂ ਦੀ ਪਿਆਸ ਨਹੀਂ ਮੁੱਕਦੀ , ਬਾਬੇ ਦੀ ਸ਼ਾਇਰੀ ਚੱਲਦੀ ਰਹਿੰਦੀ ਹੈ ਅਤੇ ਰੂਹਾਂ ਤ੍ਰਿਪਤ ਹੋਣ ਲਈ ਤਾਂਘਦੀਆਂ ਹਨ ਉਹਦੀ ਸ਼ਾਇਰੀ ਨਾਲ । ਉਹ ਨਾਂਮ ਦਾ ਹੀ ਬਾਬਾ ਨਹੀਂ ਉਹਦੀ ਪਹੁੰਚ ਵੀ ਬਾਬਿਆਂ ਵਾਲੀ , ਤੇ ਬੇਲੀ ਤਾਂ ਹੈ ਹੀ । ਉਹਦਾ ‘ਬੇਲੀਪੁਣਾ’ ਚਰਚਾ ‘ਚ ਰਹਿੰਦਾ ਅੱਜ ਆਪਾਂ ਇਸ ਬੇਲੀ ਨਾਲ ਬੇਲੀਆਂ ,ਸਹੇਲੀਆਂ ਅਤੇ ਬੇਲਿਆਂ ਦੀ ਗੱਲ ਕਰਦੇ ਹਾਂ ।

Total Views: 30 ,
Real Estate