ਅਮਰੀਕਾ ਦੇ ਓਕਲਾਹੋਮਾ ਸਿਟੀ ਦੇ ਨੇੜੇ ਸਥਿਤ ਆਰਕੇਡੀਆ ਲੇਕ ‘ਤੇ ਚੱਲ ਰਹੀ ਇੱਕ ਪਾਰਟੀ ਦੌਰਾਨ ਅਚਾਨਕ ਗੋਲੀਬਾਰੀ ਹੋ ਗਈ। ਇਹ ਥਾਂ ਪਿਕਨਿਕ, ਕੈਂਪਿੰਗ ਅਤੇ ਮੱਛੀ ਫੜਨ ਲਈ ਕਾਫੀ ਮਸ਼ਹੂਰ ਮੰਨੀ ਜਾਂਦੀ ਹੈ। ਲਗਭਗ ਇੱਕ ਲੱਖ ਦੀ ਅਬਾਦੀ ਵਾਲੇ ਇਸ ਸ਼ਾਂਤ ਇਲਾਕੇ ਵਿੱਚ ਹੋਈ ਇਸ ਘਟਨਾ ਨਾਲ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਇਸ ਘਟਨਾ ਵਿੱਚ 10 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲਿਸ ਦੇ ਮੁਤਾਬਕ ਇਹ ਘਟਨਾ ਐਤਵਾਰ ਰਾਤ ਕਰੀਬ 9 ਵਜੇ ਵਾਪਰੀ, ਜਦੋਂ ਝੀਲ ਦੇ ਨੇੜੇ ਨੌਜਵਾਨਾਂ ਦੀ ਵੱਡੀ ਭੀੜ ਇਕੱਠੀ ਹੋਈ ਸੀ।
Total Views: 1 ,
Real Estate





















