center

ਭਾਰਤ ਪਹੁੰਚਦੇ ਹੀ NRI’s ਬਣਵਾ ਸਕਣਗੇ OCI ਕਾਰਡ

ਭਾਰਤ ਸਰਕਾਰ ਨੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ ਕਾਰਡ ਦੇ ਨਿਯਮਾਂ ਵਿੱਚ ਸੋਧ ਕੀਤੀ ਹੈ । ਐਨ.ਆਰ.ਆਈਜ਼ ਨੂੰ ਹੁਣ OCI ਕਾਰਡ ਲਈ ਅਰਜ਼ੀ ਦੇਣ ਲਈ...

UK ‘ਚ ਵਿਅਕਤੀ ਨੇ ਕਬੂਲੇ ਸਿੱਖ ਮਹਿਲਾ ਨਾਲ ਜਬਰ ਜਨਾਹ ਦੇ ਦੋਸ਼

ਯੂਕੇ ਵਿੱਚ 32 ਸਾਲਾ ਵਿਅਕਤੀ ਨੇ ਇੱਕ ਸਿੱਖ ਮਹਿਲਾ ਦੇ ਘਰ ਅੰਦਰ ਦਾਖਲ ਹੋ ਕੇ ਉਸ ਨਾਲ ਜਬਰ ਜਨਾਹ ਕਰਨ ਦਾ ਦੋਸ਼ ਕਬੂਲ਼ ਲਿਆ...

ਕੈਨੇਡਾ ਵਿੱਚ ਪੰਜਾਬੀ ਡਰਾਈਵਰ ਦੀ ਲਾਪਰਵਾਹੀ ਨਾਲ ਮਾਂ-ਪੁੱਤਰ ਦੀ ਮੌਤ, ਲੂਡੋ ਖੇਡਦੇ ਹੋਏ ਕੀਤਾ...

ਕੈਨੇਡਾ ਦੇ ਕਿਊਬੈਕ ਸੂਬੇ ਦੇ ਬ੍ਰੋਸਾਰਡ ਸ਼ਹਿਰ ਵਿੱਚ ਇੱਕ ਭਿਆਨਕ ਸੜਕ ਹਾਦਸੇ ਨੇ ਦੋ ਜਾਨਾਂ ਲੈ ਲਈਆਂ। ਇਹ ਹਾਦਸਾ 19 ਜੁਲਾਈ 2022 ਦੀ ਰਾਤ...

ਆਸਟ੍ਰੇਲੀਆ ‘ਚ ਪੰਜਾਬੀ ਇਮੀਗ੍ਰੇਸ਼ਨ ਏਜੰਟ ‘ਤੇ ਵੱਡੀ ਕਾਰਵਾਈ, 5 ਸਾਲ ਲਈ ਬੈਨ

ਆਸਟ੍ਰੇਲੀਆ ਵਿੱਚ ਪੰਜਾਬੀ ਮੂਲ ਦੀ ਇਮਿਗ੍ਰੇਸ਼ਨ ਏਜੰਟ ਵਨੀਤ ਕੌਰ ਚੱਢਾ 'ਤੇ ਵੱਡੀ ਕਾਰਵਾਈ ਕਰਦਿਆਂ ਉਸਦਾ ਰਜਿਸਟ੍ਰੇਸ਼ਨ ਰੱਦ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ...

ਅਮਰੀਕਾ ‘ਚ ਪੰਜਾਬੀ ਮਹਿਲਾ ਗ੍ਰਿਫਤਾਰ – 35 ਸਾਲ ਬਾਅਦ ਏਅਰਪੋਰਟ ‘ਤੇ ਲੱਗੀਆਂ ਹਥਕੜੀਆਂ

ਅਮਰੀਕਾ ਦੇ ਟੈਕਸਾਸ ‘ਚ ਰਹਿੰਦੀ ਪੰਜਾਬੀ ਮੂਲ ਦੀ ਮਹਿਲਾ ਮੀਨੂ ਬਤਰਾ ਨੂੰ ਅਚਾਨਕ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ 17 ਮਾਰਚ ਤੋਂ ਜੇਲ੍ਹ ‘ਚ...

ਮਾਊਂਟ ਅਮਾ ਡਬਲਾਮ ਫ਼ਤਿਹ ਕਰਨ ਵਾਲੀ ਪਹਿਲੀ ਪੰਜਾਬਣ ਬਣੀ ਸੁੱਖੀ ਬੱਲ

ਆਸਟਰੇਲੀਆ ਦੇ ਸਿਡਨੀ ਵਿਚ ਰਹਿ ਰਹੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਚਹਿਲ ਦੀ ਜੰਮਪਲ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਨੇ ਪੂਰਬੀ ਨੇਪਾਲ ਦੀ ਹਿਮਾਲੀਅਨ ਰੇਂਜ...

ਪ੍ਰੋ ਜੀਵਨ ਸਿੰਘ ਸਿੱਧੂ ਨੂੰ IUFoST ਦੇ ਫੈਲੋ ਵਜੋਂ ਚੁਣਿਆ

ਬਠਿੰਡਾ-(ਪਰਮਿੰਦਰ ਸਿੰਘ ਸਿੱਧੂ) : ਪਿੰਡ ਨਥਾਣਾ ਦੇ ਪ੍ਰੋ ਜੀਵਨ ਸਿੰਘ ਸਿੱਧੂ ਨੂੰ ਇੰਟਰਨੈਸ਼ਨਲ ਯੂਨੀਅਨ ਆਫ਼ ਫੂਡ ਸਾਇੰਸ ਐਂਡ ਟੈਕਨਾਲੋਜੀ (IUFoST) ਦੁਆਰਾ ਇੰਟਰਨੈਸ਼ਨਲ ਅਕੈਡਮੀ ਆਫ਼...

Canada : ਸਟੱਡੀ ਵੀਜ਼ਾ ਲਈ ਜਾਅਲੀ ਦਸਤਾਵੇਜ਼ ਹੋਣ ‘ਤੇ ਹੋਵੇਗੀ ਸਖ਼ਤ ਕਾਰਵਾਈ

ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਨੇ ਔਡੀਟਰ ਜਨਰਲ ਦੀ ਸਲਾਨਾ ਰਿਪੋਰਟ ਦੇ ਆਧਾਰ ’ਤੇ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਵਿਰੁਧ ਸਖ਼ਤ ਕਾਰਵਾਈ ਸ਼ੁਰੂ ਕਰ ਦਿਤੀ ਹੈ,...

**ਕੌਣ ਹੈ ਆਯਾਸ਼ ਔਰਤ ਸੰਘਾ? । A Dark Story**

**ਲਾਸ ਏਂਜਲਸ/ਲੰਡਨ:** ਪੰਜਾਬੀ ਮੂਲ ਦੀ ਬ੍ਰਿਟਿਸ਼-ਅਮਰੀਕੀ ਨਾਗਰਿਕ ਜਸਵੀਨ ਸੰਘਾ, ਜਿਸਨੂੰ ਮੀਡੀਆ ਵਿੱਚ ‘ਕੈਟਾਮੀਨ ਕੁਈਨ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇੱਕ ਵਾਰ ਲਗਜ਼ਰੀ ਜੀਵਨਸ਼ੈਲੀ ਅਤੇ...

ਪੰਜਾਬੀ ਮੂਲ ਦੀ ਅੱਯਾਸ ‘ਕੈਟਾਮੀਨ ਕੁਈਨ’ ਜਸਵੀਨ ਸੰਘਾ ਨੂੰ 15 ਸਾਲ ਦੀ ਸਜ਼ਾ**

**ਲਾਸ ਏਂਜਲਸ, ਅਮਰੀਕਾ:** ਪੰਜਾਬੀ ਮੂਲ ਦੀ ਬ੍ਰਿਟਿਸ਼-ਅਮਰੀਕੀ ਨਾਗਰਿਕ ਜਸਵੀਨ ਸੰਘਾ, ਜਿਸਨੂੰ ‘ਕੈਟਾਮੀਨ ਕੁਈਨ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੂੰ ਅਮਰੀਕੀ ਅਦਾਲਤ ਵੱਲੋਂ 15 ਸਾਲ...
- Advertisement -

Latest article

CM ਬਣਦਿਆਂ ਹੀ ਵਿਜੇ ਨੇ 200 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਆਦੇਸ਼ ‘ਤੇ ਕੀਤੇ...

ਤਾਮਿਲਨਾਡੂ ਦੇ ਮੁੱਖ ਮੰਤਰੀ ਜੋਸੇਫ ਵਿਜੇ ਨੇ ਐਤਵਾਰ ਨੂੰ ਆਪਣੇ ਚੋਣ ਵਾਅਦੇ ਪੂਰੇ ਕਰਦਿਆਂ ਤਿੰਨ ਅਹਿਮ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇਹ ਯੋਜਨਾਵਾਂ ਮੁਫ਼ਤ...

Canada ‘ਚ ਜੋੜੇ ਦੇ ਕਤਲ ਦੇ ਮਾਮਲੇ ਵਿੱਚ ਤਿੰਨ ਪੰਜਾਬੀ ਨੌਜਵਾਨ ਦੋਸ਼ੀ ਕਰਾਰ,ਸਜ਼ਾ 28...

ਕੈਨੇਡੀਅਨ ਅਦਾਲਤ ਨੇ ਇੱਕ ਬਜ਼ੁਰਗ ਜੋੜੇ ਦੇ ਕਤਲ ਮਾਮਲੇ ਵਿੱਚ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਹੈ। ਸ਼ੁੱਕਰਵਾਰ ਨੂੰ ਦਿੱਤੇ ਗਏ ਫੈਸਲੇ...

ਦਿੱਲੀ ਵਿੱਚ ਹਮਲੇ ਦਾ ਅਲਰਟ, ਸਰਕਾਰੀ ਇਮਾਰਤਾਂ ਦੀ ਵਧਾਈ ਗਈ ਸੁਰੱਖਿਆ

ਖੁਫੀਆ ਏਜੰਸੀਆਂ ਨੇ ਦਿੱਲੀ ਵਿੱਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਹੈ। ਜਿਸ ਦੇ ਚੱਲਦੇ ਭਾਜਪਾ ਹੈੱਡਕੁਆਰਟਰ ਅਤੇ ਆਲੇ ਦੁਆਲੇ ਦੀਆਂ ਸਰਕਾਰੀ ਇਮਾਰਤਾਂ 'ਤੇ...